STUDY BUZZER
1.13K subscribers
164 photos
20 videos
113 files
288 links
ਇੱਥੇ ਤੁਹਾਨੂੰ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਲਈ ਪੜ੍ਹਨ ਸਮੱਗਰੀ ਬਿਲਕੁਲ ਮੁਫ਼ਤ ਮਿਲ ਜਾਵੇਗੀ।
Download Telegram
Going to start from 24 February. 2025 (Monday)
ਘੜੀ ਦੀਆਂ ਸੂਈਆਂ ਸੈੱਟ ਕਰ ਅਲਾਰਮ 8 ਵਜੇ ਦਾ ਲਗਾ ਛੱਡੋ, ਹੱਲਾ ਬੋਲ ਕਲਾਸ ਦਾ ਸਮਾਂ ਫ਼ੇਰ 8 ਵਜੇ ਹੀ ਆ😇

ਅੱਜ ਫ਼ੇਰ ਇੰਤਜ਼ਾਰ ਰਹੇਗਾ ਮੇਲਾ ਲੁੱਟਣ ਵਾਲਿਆਂ ਦਾ
https://youtube.com/live/clh-uK1m6Ss?feature=share
💫💫💫🌟⭐️

*Social Science*

ਯੂਨਿਟ 1.
1. ਸਮਾਜਿਕ ਵਿਗਿਆਨ ਤੇ ਸਮਾਜਿਕ ਅਧਿਐਨ ਵਿਚਕਾਰ ਸੰਬਧ ਅਤੇ ਅੰਤਰ (Sure)
2. ਸਮਾਜਿਕ ਵਿਗਿਆਨ ਦਾ ਅਰਥ, ਲੋੜ ਤੇ ਮਹੱਤਤਾ (V.Imp.)
3. ਭੂਗੋਲ ਦਾ ਅਰਥ, ਲੋੜ ਤੇ ਮਹੱਤਤਾ (V.Imp.)
4. ਇਤਿਹਾਸ ਦਾ ਅਰਥ, ਲੋੜ ਤੇ ਮਹੱਤਤਾ (V.Imp.)

ਯੂਨਿਟ 2.
1. ਸਮਾਜਿਕ ਪਰਿਵਰਤਨ ਤੁਹਾਡਾ ਕੀ ਭਾਵ ਹੈ? ਇਸਦੀਆਂ ਵਿਸ਼ੇਸ਼ਤਾਵਾਂ...
2. ਚਲੰਤ ਮਾਮਲਿਆਂ (current affairs) ਤੋਂ ਤੁਹਾਡਾ ਕੀ ਭਾਵ ਹੈ? ਇਸਦੀ ਮਹੱਤਤਾ..
3. ਰਾਜ ਤੋਂ ਤੁਹਾਡਾ ਕੀ ਭਾਵ ਹੈ? ਇਸਦੇ ਜਰੂਰੀ ਤੱਤਾ ਦਾ ਵਰਨਣ ਕਰੋ।
4. ਸੂਰਜੀ ਪਰਿਵਾਰ ਤੋਂ ਤੁਹਾਡਾ ਕੀ ਭਾਵ ਹੈ? ਇਸਦੇ ਗ੍ਰਹਿਆਂ ਬਾਰੇ ਵਿਸਟਰਪੁਰਵਕ ਜਾਣਕਾਰੀ ਦਿਓ।

ਯੂਨਿਟ 3.
1. ਕੇਸ ਅਧਿਐਨ ਵਿਧੀ ਕੀ ਹੈ? ਇਸਦੇ ਲਾਭ ਤੇ ਹਾਨੀਆਂ
2. ਅਧਿਆਪਨ ਸਿੱਖਣ ਸਮੱਗਰੀ ਤੋਂ ਤੁਹਾਡਾ ਕੀ ਭਾਵ ਹੈ? ਇਸਦੀ ਵਿਸੇਸਤਾਵਾਂ, ਕਿਸਮਾਂ, ਲੋੜ ਤੇ ਮੱਹਤਤਾ...
(Both are too easy, nd important, there r lot of chance that u will see these questions in ur final exam)

ਯੂਨਿਟ 4.
1. ਸਮੱਸਿਆ ਸਮਾਧਾਨ(V.Imp.), ਪ੍ਰੋਜੈਕਟ ਵਿਧੀ(Imp.) ਅਤੇ ਨਿਰੀਖਣ ਵਿਧੀ(Imp.) ਦਾ ਅਰਥ, ਤਕਨੀਕਾਂ, ਲਾਭ ਤੇ ਹਾਨੀਆਂ
2. ਮੁਲਾਂਕਣ ਅਰਥ, ਲੋੜ ਤੇ ਮਹੱਤਤਾ, ਮੁੱਖ ਅਧਾਰ...(CCE)

For any doubt u can msg or call
Jagdeep sir
75084-22071, 98777-51829

Don't forget it's only guess, u should read out ur whole syllabus..

All the Best
👍👍👍👍

*Social Science*

ਛੋਟੇ ਉੱਤਰਾਂ ਵਾਲੇ ਪ੍ਰਸ਼ਨ
1. ਰੋਲਟ ਐਕਟ ਤੇ ਸੰਖੇਪ ਵਿੱਚ ਨੋਟ ਲਿਖੋ।
2. ਨਾ ਮਿਲਵਰਤਨ ਅੰਦੋਲਨ ਤੇ ਸੰਖੇਪ ਵਿੱਚ ਨੋਟ ਲਿਖੋ।
3. ਇੱਕ ਚੰਗੇ ਨਾਗਰਿਕ ਦੇ ਗੁਣ ਦਸੋ।
4. ਕੇਸ ਸਟੱਡੀ ਦੀਆਂ ਲਾਭ ਤੇ ਹਾਨੀਆ ਦਸੋ।
5. ਗਲੋਬ ਦੀ ਮਹੱਤਤਾ ਤੇ ਸੰਖੇਪ ਵਿੱਚ ਨੋਟ ਲਿਖੋ।
6. ਨਕਸ਼ੇ ਦੀ ਮਹੱਤਤਾ ਤੇ ਸੰਖੇਪ ਵਿੱਚ ਨੋਟ ਲਿਖੋ।
7. ਸਮਾਜਿਕ ਸਤਰੀਕਰਨ ਦੀਆਂ ਵਿਸੇਸਤਾਵਾਂ ਦਸੋ।
8. ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ?
9. ਸੰਕਲਪ ਤੋਂ ਤੁਹਾਡਾ ਕੀ ਭਾਵ ਹੈ?
10. ਸੂਰਜੀ ਪਰਿਵਾਰ ਬਾਰੇ ਦਸੋ।
11. ਸਮਾਜ ਤੋਂ ਤੁਹਾਡਾ ਕੀ ਭਾਵ ਹੈ? ਇਸਦੀਆਂ ਵਿਸੇਸਤਾਵਾਂ ਦੱਸੋ।
12. ਅਕਸਾਂਸ ਅਤੇ ਦੇਸਾਂਤਰ ਰੇਖਾਵਾਂ ਬਾਰੇ ਦੱਸੋ।

Our Social media handles 👇 👇👇👇

Join us on Telegram 👇
STUDY BUZZER
https://t.me/studybuzzer

Our YouTube channel 👇
https://www.youtube.com/channel/UCgB_1e2euE5edD7nOPuZYXg

Our facebook group 👇
https://www.facebook.com/groups/2447477148839048/

Don't forget it's only guess, u should read out ur whole syllabus..

All the Best
👍👍👍👍