STUDY BUZZER
1.13K subscribers
164 photos
20 videos
113 files
288 links
ਇੱਥੇ ਤੁਹਾਨੂੰ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਲਈ ਪੜ੍ਹਨ ਸਮੱਗਰੀ ਬਿਲਕੁਲ ਮੁਫ਼ਤ ਮਿਲ ਜਾਵੇਗੀ।
Download Telegram
Share now
Final guess for ICT

UNIT 1.
1. ਬਲੂਮ ਦੁਆਰਾ ਦੱਸੇ ਗਏ ਗਿਆਨਾਤਮਕ ਉਦੇਸ਼ (sure)
2. ਦੇਖਣ ਸੁਣਨ ਸੰਸਾਧਨਾਂ ਦਾ ਅਰਥ, ਪਰਿਭਾਸ਼ਾ, ਲੋੜ ਤੇ ਮਹੱਤਤਾ, ਅਤੇ ਚੋਣ ਲਈ ਕਿਹੜੇ ਸਿਧਾਂਤ ਦੀ ਵਰਤੋਂ ਕੀਤੀ ਜਾਂਦੀ ਹੈ? ਵਰਨਣ ਕਰੋ। (V.Imp.)
3. ਪਾਠ ਯੋਜਨਾ ਦਾ ਅਰਥ, ਉਦੇਸ਼, ਲੋੜ ਤੇ ਮਹੱਤਤਾ
4. ਇਕਾਈ ਯੋਜਨਾ ਦਾ ਅਰਥ, ਉਦੇਸ਼, ਲੋੜ
5. ਬਾਲਾ ਅਤੇ ਸਾਧਨ ਕਮਰਾ ਦਾ ਅਰਥ, ਪਰਿਭਾਸ਼ਾ, ਲੋੜ ਤੇ ਮਹੱਤਤਾ

UNIT 2.
1. ਪ੍ਰਸ਼ਨ ਪੱਤਰ ਦੀ ਰੂਪ ਰੇਖਾ ਤੋਂ ਕੀ ਭਾਵ ਹੈ? ਦ੍ਰਿਸ਼ਟਾਂਤ ਸਹਿਤ ਇਸਦੀ ਰੂਪ ਰੇਖਾ ਦੇ ਪੱਖਾਂ ਦਾ ਵਰਨਣ ਕਰੋ। (sure)
2. ਆਂਕਲਨ ਦਾ ਅਰਥ, ਪਰਿਭਾਸ਼ਾ, ਕਿਸਮਾਂ ਅਤੇ ਲੋੜ ਤੇ ਮਹੱਤਤਾ (V.Imp.)
3. ਮੌਜੂਦਾ ਪ੍ਰੀਖਿਆ ਪ੍ਰਣਾਲੀ ਦੇ ਦੋਸ਼ ਅਤੇ ਉਹਨਾਂ ਨੂੰ ਸੁਧਾਰਨ ਦੇ ਉਪਾਅ ਦੱਸੋ।

UNIT 3.
1. ਪੁਸਤਕਾਲਾ ਦਾ ਅਰਥ, ਲੋੜ ਤੇ ਮਹੱਤਤਾ
2. ਕੰਪਿਊਟਰ ਦਾ ਅਰਥ, ਵਿਸ਼ੇਸ਼ਤਾਵਾਂ, ਕੰਪਿਊਟਰ ਦੀ ਸਹਾਇਤਾ ਨਾਲ ਹਾਜ਼ਰੀ ਕਿਵੇਂ ਲਗਾਈ ਜਾ ਸਕਦੀ ਹੈ? ਉਪਕਰਨ ਵੀ ਦੱਸੋ।

Our Social media handles 👇 👇👇👇

Join us on Telegram 👇
STUDY BUZZER
https://t.me/studybuzzer

Our YouTube channel 👇
https://www.youtube.com/channel/UCgB_1e2euE5edD7nOPuZYXg

Our facebook group 👇
https://www.facebook.com/groups/2447477148839048/
School Culture Leadership and Change

Unit 1.
1. ਇਕ ਵਧੀਆ ਸਕੂਲ ਪ੍ਰਬੰਧ ਲਈ ਸਮੁਦਾਇ ਦੀ ਭੂਮਿਕਾ ਦਾ ਵਿਸਥਾਰ ਪੂਰਵਕ ਵਰਨਣ ਕਰੋ।
2. ਸਕੂਲ ਸਮੁਦਾਇ ਨੂੰ ਕਿਸ ਤਰ੍ਹਾਂ ਯੋਗਦਾਨ ਦਿੰਦਾ ਹੈ? ਵਿਸਥਾਰਪੂਰਵਕ ਲਿਖੋ।
(BOTH r very very important ☝️☝️)
3. Operation Black ਬੋਰਡ ਦੀ ਲੋੜ ਤੇ ਮਹੱਤਤਾ ਬਾਰੇ ਲਿਖੋ।
4. NPE 1986

ਯੂਨਿਟ 2.
1. ਪਾਠ ਯੋਜਨਾ ਤੋਂ ਤੁਹਾਡਾ ਕੀ ਭਾਵ ਹੈ? ਪਾਠ ਯੋਜਨਾ ਦੇ ਉਦੇਸ਼ ਲਿਖਦੇ ਹੋਏ ਇੱਕ ਚੰਗੀ ਪਾਠ ਯੋਜਨਾ ਦੀਆਂ ਵਿਸੇਸਤਾਵਾਂ ਲਿਖੋ।
2. ਸਕੂਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਠਾਏ ਗਏ ਕਦਮਾਂ ਦਾ ਵਰਨਣ ਕਰੋ।

ਯੂਨਿਟ 3.
1. ਸਕੂਲ ਮੈਨਜਮੈਂਟ ਦਾ ਅਰਥ ਤੇ ਵਿਸੇਸਤਾਵਾਂ ਦਸੋ।
2. ਅਜੋਕੀ ਸਿੱਖਿਆ, ਨਿਗਰਾਨੀ ਜਾਂ ਨਿਰੀਖਣ ਵਿੱਚ ਕਿਹੜੇ ਕਿਹੜੇ ਦੋਸ਼ ਪਾਏ ਜਾਂਦੇ ਹਨ? ਇਹਨਾਂ ਨੂੰ ਦੂਰ ਕਰਨ ਦੇ ਉਪਾਅ ਦੱਸੋ।
3. ਸਕੂਲ ਮੁਖੀ ਦੇ ਇੱਕ ਟੀਮ ਦੇ ਨੇਤਾ ਦੇ ਰੂਪ ਵਿੱਚ ਕੰਮ ਦੱਸੋ।

ਯੂਨਿਟ 4.
1. ਅਗਵਾਈ ਦਾ ਅਰਥ, ਲੋੜ ਤੇ ਮਹੱਤਤਾ ਦੱਸੋ।
2. ਟੀਮ ਅਗਵਾਈ ਦਾ ਅਰਥ, ਲੋੜ ਤੇ ਮਹੱਤਤਾ ਦੱਸੋ।

Our Social media handles 👇 👇👇👇

Join us on Telegram 👇
STUDY BUZZER
https://t.me/studybuzzer

Our YouTube channel 👇
https://www.youtube.com/channel/UCgB_1e2euE5edD7nOPuZYXg

Our facebook group 👇
https://www.facebook.com/groups/2447477148839048/

Don't forget it's only guess, u should read out ur whole syllabus..

All the Best
👍👍👍👍
ਵਿਗਿਆਨ 👇🏻👇🏻

ਯੂਨਿਟ 1.
1. ਵਿਗਿਆਨੀ ਕਿਸ ਤਰ੍ਹਾਂ ਦੇ ਹੁੰਦੇ ਹਨ? ਵਿਗਿਆਨੀਆਂ ਦੇ ਗੁਣ ਦੱਸੋ।  (Sure)
2. ਵਿਗਿਆਨ ਦਾ ਅਰਥ ਅਤੇ ਇਸਦੀ ਪ੍ਰਕ੍ਰਿਤੀ ਦੱਸੋ। (Sure)
(ਨੋਟ:- ਵੈਸੇ ਤਾਂ ਇਹਨਾਂ ਵਿੱਚੋਂ ਅਾ ਜਾਣਾ, ਪਰ ਤੁਹਾਨੂੰ ਇਹ ਤੀਸਰਾ ਪ੍ਰਸਨ ਵੀ ਕਰ ਲੈਣਾ ਚਾਹੀਦਾ ਆ, because ਬਹੁਤ ਜਿਆਦਾ easy ਆ)
3. ਵਿਗਿਆਨਿਕ ਵਤੀਰਾ, ਅਰਥ, ਵਿਸ਼ੇਸ਼ਤਾਵਾਂ ਤੇ ਵਿਕਸਿਤ ਕਰਨ ਦੇ ਤਰੀਕੇ

ਯੂਨਿਟ 2.
1. ਸੈੱਲ ਦੀ ਬਣਤਰ ਤੇ ਇਸਦੇ ਕੰਮ (V.Imp.)
2. ਨਿਊਟਨ ਦੇ ਗੁਰਤਾ-ਆਰਕਰਸਣ ਦੇ ਸਰਵ ਵਿਆਪੀ ਨਿਯਮ ਬਾਰੇ ਵਿਸਥਾਰ ਪੂਰਵਕ ਦਸੋ।
3. ਮਨੁੱਖੀ ਅੱਖ
4. ਚੁੰਬਕਤਾ ਕਿ ਹੁੰਦੀ ਹੈ? ਇਸਦੀਆਂ ਵਿਸੇਸਤਾਵਾਂ, ਕਿਸਮਾਂ

ਯੂਨਿਟ 3.
1. ਵਿਗਿਆਨ ਦੀ ਪਾਠ ਯੋਜਨਾ ਦਾ ਅਰਥ, ਪਰਿਭਾਸਾ, ਲੋੜ ਤੇ ਮਹੱਤਤਾ, ਉਦੇਸ਼ (Sure)
2. Planning Laboratory work (V.Imp.)

ਯੂਨਿਟ 4.
1. ਸਾਇੰਸ ਨੇ ਸਮਾਨਤਾ ਲਿਆਉਣ ਵਿੱਚ ਕੀ ਯੋਗਦਾਨ ਪਾਇਆ?
2. ਵਿਗਿਆਨ ਦਾ ਸਿਹਤ, ਸ਼ਾਂਤੀ ਅਤੇ ਵਾਤਾਵਰਨ ਦੇ ਖੇਤਰ ਵਿੱਚ ਯੋਗਦਾਨ

(Both r too easy, nd very important)

For any doubt u cn msg or call me
Jagdeep Sir
75084-22071,98777-51829


ਛੋਟੇ ਉੱਤਰਾਂ ਵਾਲੇ ਪ੍ਰਸ਼ਨ👇👇👇

1. ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਅੰਤਰ
2. ਪਰਮਾਣੂ ਅੰਕ
3. G ਅਤੇ g ਵਿੱਚ ਅੰਤਰ
4. ਬੋਹਰ ਦਾ ਪਰਮਾਣੂ ਮਾਡਲ
5. ਖੁਸ਼ਕ ਸੈੱਲ, ਲੈਕਲਾਂਚੇ ਅਤੇ ਵੋਲਤਾ ਸੈੱਲ ਦਾ ਚਿੱਤਰ
6. ਚੁੰਬਕੀ ਖੇਤਰ
7. ਪ੍ਰਕਾਸ ਦਾ ਪਰਾਵਰਤਨ ਅਤੇ ਅਪਵਰਤਨ

Our Social media handles 👇 👇👇👇

Join us on Telegram 👇
STUDY BUZZER
https://t.me/studybuzzer

Our YouTube channel 👇
https://www.youtube.com/channel/UCgB_1e2euE5edD7nOPuZYXg

Our facebook group 👇
https://www.facebook.com/groups/2447477148839048/
ETT ਪਾਸ ਕਰ ਚੁੱਕੇ ਸਾਰੇ ਹੀ ਸਿਖਿਆਰਥੀਆਂ ਨੂੰ STUDY BUZZEER ਦੇ ਪਰਿਵਾਰ ਵੱਲੋਂ ਸ਼ੁਭਕਾਮਨਾਵਾਂ ।

ਉਮੀਦ ਕਰਦੇ ਹਾਂ ਤੁਹਾਡਾ ਭਵਿੱਖ ਚੰਗਾ ਹੋਵੇ ਅਤੇ ਜਿਸ ਮਕਸਦ ਲਈ ਤੁਸੀਂ ਪੜ੍ਹਾਈ ਕੀਤੀ, ਉਹ ਪੂਰਾ ਹੋਵੇ।
ਅਸੀਂ ਹਰ ਵੇਲੇ ਤੁਹਾਡੇ ਚੰਗੇ ਭਵਿੱਖ ਦੇ ਲਈ ਮਦਦ ਕਰਨ ਵਾਸਤੇ ਤਿਆਰ ਹਾਂ।

ਸ਼ੁਕਰਾਨੇ
🙏🙏🙏🙏🙏🙏🙏
ੴ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ ੴ

5994 ਭਰਤੀ ਦੇ ਇੱਕ ਲੰਬੇ ਸੰਘਰਸ਼ ਤੋਂ ਬਾਅਦ ਜਿੱਤ ਪ੍ਰਾਪਤ ਕਰ ਚੁੱਕੇ ਅਧਿਆਪਕ ਸਾਥੀ ਜੋ ਹੁਣ ਸਕੂਲਾਂ ਵਿੱਚ ਜਾ ਰਹੇ ਹਨ, ਸਭ ਨੂੰ ਬਹੁਤ ਬਹੁਤ ਮੁਬਾਰਕਾਂ।

ਇਹ ਖੁਸ਼ੀ ਕੇਵਲ ਸਕੂਲ ਜਾ ਰਹੇ ਅਧਿਆਪਕਾਂ ਲਈ ਨਹੀਂ ਬਲਕਿ ਪਿੱਛੇ ਰਹਿ ਚੁੱਕੇ ਬਾਕੀ ਅਧਿਆਪਕਾਂ ਲਈ ਵੀ ਹੈ।

ਕਿਉਂਕਿ ਪਹਿਲੀ ਲਿਸਟ ਪੂਰੀ ਹੋ ਜਾਣ ਬਾਅਦ ਬਾਕੀ ਬਚੇ ਅਧਿਆਪਕਾਂ ਨੂੰ ਮੌਕਾ ਮਿਲੇਗਾ।

ਦੇਰੀ ਹੋ ਸਕਦੀ ਹੈ ਪਰ ਇਨਕਾਰ ਨਹੀਂ।

🙏🙏🙏🙏🙏🙏🙏🙏🙏🙏🙏