Sikh Siyasat News
491 subscribers
1.06K photos
4 videos
2 files
1.36K links
This official Telegram Channel of Sikh Siyasat News.
Download Telegram
ASC Participates in the Genocide and Mass Atrocities Prevention (I-GMAP) Conference | Read At - https://sikhsiyasat-en.net/?p=48966
US State Department’s Human Rights Report Notes Social Media Blockings in Punjab | Read At - https://sikhsiyasat.net/?p=48973
ਸ਼ਬਦ ਜੰਗ ਕਿਤਾਬ ਜਾਰੀ ਕਰਨ ਲਈ ਸਮਾਗਮ 28 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਹੋਵੇਗਾ

ਤਲਵੰਡੀ ਸਾਬੋ: ਸਿੱਖ ਵਿਚਾਰਕ ਭਾਈ ਸੇਵਕ ਸਿੰਘ ਦੀ ਪਲੇਠੀ ਕਿਤਾਬ “ਸ਼ਬਦ ਜੰਗ” 28 ਅਪ੍ਰੈਲ ਨੂੰ ਗੁਰਦੁਆਰਾ ਜੰਡਸਰ ਸਾਹਿਬ, ਤਲਵੰਡੀ ਸਾਬੋ ਵਿਖੇ ਹੋਣ ਵਾਲੇ ਇੱਕ ਸਮਾਗਮ ਦੌਰਾਨ ਰਸਮੀ ਤੌਰ ਤੇ ਜਾਰੀ ਕੀਤੀ ਜਾਵੇਗੀ। ਇਹ ਜਾਣਕਾਰੀ ਲੱਖੀ ਜੰਗਲ ਖਾਲਸਾ ਜਥਾ ਵੱਲੋਂ ਜਾਰੀ ਕੀਤੇ ਇੱਕ ਇਸ਼ਤਿਹਾਰ ਵਿੱਚ ਸਾਂਝੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 28 ਅਪ੍ਰੈਲ…

ਪੂਰਾ ਪੜ੍ਹੋ - https://www.sikhsiyasat.info/?p=49955
ਖਾਲਿਸਤਾਨ: ਸਿੱਖ ਪ੍ਰਭੁਸੱਤਾ ਤੇ ਦੱਖਣੀ ਏਸ਼ੀਆ

ਅੱਜ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਉੱਤੇ ਭਾਈ ਦਲਜੀਤ ਸਿੰਘ ਵਲੋਂ ਲਿਖਤੀ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਹ ਸੰਦੇਸ਼ ਹੇਠਾਂ ਪਾਠਕਾਂ ਦੀ ਜਾਣਕਾਰੀ ਹਿਤ ਸਾਂਝਾ ਕੀਤਾ ਜਾ ਰਿਹਾ ਹੈ:- ੴ ਸਤਿ ਗੁਰਪ੍ਰਸਾਦਿ॥ ਸਿੱਖ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿੱਚ ਗੁਰੂ ਖਾਲਸਾ ਪੰਥ ਸਮੇਂ ਦੇ ਹਾਲਾਤ ਅਤੇ ਹਕੀਕਤਾਂ ਅਨੁਸਾਰ ਜੁਲਮੀ ਰਾਜਾਂ ਤੇ ਢਾਂਚਿਆਂ ਨੂੰ…

ਪੂਰਾ ਪੜ੍ਹੋ - https://www.sikhsiyasat.info/?p=49970
ਕਿਤਾਬਚਾ ‘ਅਦਬਨਾਮਾ’ ਦਾ ਅੰਗਰੇਜ਼ੀ ਤਰਜ਼ਮਾ ਜਾਰੀ

ਚੰਡੀਗੜ੍ਹ- ਕਿਤਾਬਚਾ ‘ਅਦਬਨਾਮਾ’, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਵੱਡੀ ਥਾਂ ਤੇ ਰੱਖ ਕੇ ਸਿੱਖਾਂ ਵਜੋਂ ਕਰਨਯੋਗ ਕਾਰਜਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਕਿਤਾਬਚਾ ਬੀਤੇ ਸਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘਾਂ ਵਲੋਂ ਜਾਰੀ ਕੀਤਾ ਗਿਆ…

ਪੂਰਾ ਪੜ੍ਹੋ - https://www.sikhsiyasat.info/?p=49979
Khalistan: Sikh Sovereignty and a New South Asia | Read At - https://sikhsiyasat.net/?p=48990
Without Right to Self-Determination, Elections Under Indian Dispensation are Meaningless: Dal Khalsa | Read At - https://sikhsiyasat.net/?p=49000
ਦਲ ਖ਼ਾਲਸਾ ਵੱਲੋਂ ਭਾਰਤੀ ਨਿਜ਼ਾਮ ਹੇਠ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਫੈਸਲਾ

ਅੰਮ੍ਰਿਤਸਰ- ਪੰਜਾਬ ਅੰਦਰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਪ੍ਰਤੀ ਆਪਣਾ ਸਟੈਂਡ ਅਤੇ ਨੀਤੀ ਸਪਸ਼ਟ ਕਰਦਿਆਂ ਦਲ ਖ਼ਾਲਸਾ ਨੇ ਐਲਾਨ ਕੀਤਾ ਕਿ ਉਹਨਾਂ ਦੀ ਜਥੇਬੰਦੀ ਵਲੋਂ ਭਾਰਤੀ ਨਿਜ਼ਾਮ ਹੇਠ ਹੋ ਰਹੀਆਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ। ਪਾਰਟੀ ਦਫਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਦਸਿਆ ਕਿ ਲੋਕ…

ਪੂਰਾ ਪੜ੍ਹੋ - https://www.sikhsiyasat.info/?p=49988
“Shabad Jang” Book Released | 28 April 2024 | Author Dr Sewak Singh | Talwandi Sabo | Read At - https://sikhsiyasat.net/?p=49013
ਕਿਤਾਬ “ਸ਼ਬਦ ਜੰਗ” ਗੁਰਦੁਆਰਾ ਜੰਡਸਰ ਸਾਹਿਬ ਵਿਖੇ ਜਾਰੀ

ਚੰਡੀਗੜ੍ਹ- ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤ ‘ਤੇ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਡਾ. ਸੇਵਕ ਸਿੰਘ ਹੋਰਾਂ ਦੀ ਕਿਤਾਬ “ਸ਼ਬਦ ਜੰਗ” ਸਤਿਗੁਰਾਂ ਨੂੰ ਅਰਦਾਸ ਬੇਨਤੀ ਕਰਕੇ ਸੰਗਤਾਂ ਵਿੱਚ ਜਾਰੀ ਕੀਤੀ ਗਈ। ਡਾ. ਸੇਵਕ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸਿੱਖ ਸੰਘਰਸ਼ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੁੜ…

ਪੂਰਾ ਪੜ੍ਹੋ - https://www.sikhsiyasat.info/?p=49995
Apna Sanjha Punjab TV Blocked in India Without Notice | Read At - https://sikhsiyasat.net/?p=49020
Detained under NSA, Amritpal Singh to Run for Lok Sabha from Khadoor Sahib Constituency | Read At - https://sikhsiyasat.net/?p=49039
ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿੱਚ 4 ਸ਼ਖਸ਼ੀਅਤਾਂ ਦੀਆਂ ਤਸਵੀਰਾਂ ਕੀਤੀਆਂ ਸ਼ੁਸੋਭਿਤ

ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿੱਚ 4 ਸ਼ਖਸ਼ੀਅਤਾਂ ਦੀਆਂ ਤਸਵੀਰਾਂ ਸ਼ੁਸੋਭਿਤ ਕੀਤੀਆਂ।

ਪੂਰਾ ਪੜ੍ਹੋ - https://www.sikhsiyasat.info/?p=50013
Kaurnama: Saga of Shaheedi Women of Kharkoo Struggle” Book to be Released on May 6 at Panjwar | Read At - https://sikhsiyasat-en.net/?p=49043
Booked in Mahinderpal Bittu Case, Sikh Youth Granted Bail by High Court | Read At - https://sikhsiyasat.net/?p=49070
Surrey Police’s IHIT Announce Arrests and Charges in Bhai Nijjar Case | Read At - https://sikhsiyasat-en.net/?p=49080
ਜੰਮੂ ਦੀਆਂ ਸੰਗਤਾਂ ਵੱਲੋਂ ਸ਼ਹੀਦੀ ਯਾਦਗਾਰ ਦੀਵਾਨ ਵੱਖ-ਵੱਖ ਗੁਰੂ ਘਰਾਂ ਵਿੱਚ ਸਜਾਏ ਜਾਣਗੇ

ਚੰਡੀਗੜ੍ਹ- ਜੂਨ ੧੯੮੪ ਦੇ ਤੀਜੇ ਘੱਲੂਘਾਰੇ ਦੇ ੪੦ਵੇਂ ਸਾਲ ਵਿਚ ਜੰਮੂ ਦੀਆਂ ਸੰਗਤਾਂ ਵੱਲੋਂ ੪੦ ਦਿਨ ਲਗਾਤਾਰ ਸੰਧਿਆ ਵੇਲੇ ਦੇ ਸ਼ਹੀਦੀ ਯਾਦਗਾਰ ਦੀਵਾਨ ਵੱਖ ਵੱਖ ਗੁਰੂ ਘਰਾਂ ਵਿੱਚ ਸਜਾਏ ਜਾਣਗੇ। ਇਸ ਸੰਬੰਧੀ ੨੭ ਅਪ੍ਰੈਲ ਨੂੰ ਰਖੀ ਗਈ ਮੀਡੀਆ ਮਿਲਣੀ ਵਿਚ ਸਮਾਜ ਦੇ ਵੱਖੋ ਵੱਖ ਤਬਕਿਆਂ ਚੋਂ ਅਤੇ ਵੱਖੋ ਵੱਖ ਵਿਚਾਰਧਾਰਾਵਾਂ ਰਖਣ ਵਾਲੇ ਪੰਥ ਦਰਦੀ…

ਪੂਰਾ ਪੜ੍ਹੋ - https://www.sikhsiyasat.info/?p=50036
Advo. Jaspal Singh Manjpur’s Speech on Release of New book “Shabad Jang” Authored by Dr Sewak Singh | Read At - https://sikhsiyasat.net/?p=49104
NDP Statement on The Arrests for The murder of Hardeep Singh Nijjar | Read At - https://sikhsiyasat.net/?p=49112
WSO Welcomes Arrests in Bhai Nijjar Assassination | Read At - https://sikhsiyasat-en.net/?p=49120