Full Mock Test - F , G & H have been uploaded. Please Check ✅️
EXCISE / SEN. ASSISTANT TEST SERIES -
https://web.raceacademyofficial.com/courses/648519
EXCISE / SEN. ASSISTANT TEST SERIES -
https://web.raceacademyofficial.com/courses/648519
RACE ACADEMY OFFICIAL pinned «https://youtu.be/Iih7tHweptQ?si=KOO73EL30biwTyfu»
RACE ACADEMY OFFICIAL pinned «https://youtube.com/shorts/dArfweFR4II?si=wNZvMziAQiGW_xPt»
RACE ACADEMY OFFICIAL pinned «https://youtu.be/ykNKqYDgVm0?si=wYrDI4HgffgiRt8p»
RACE ACADEMY OFFICIAL pinned «https://youtu.be/NOqn8wPAZGk?si=GRWzLxNzncouGyO7»
RACE ACADEMY OFFICIAL pinned «https://youtube.com/shorts/GYsQJ9vF2Zk?si=4ak_jRw-jXn1ELrT»
ਧਰਨੇ ਤੇ ਗਏ ਸਾਰੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ। ਕਦੇ ਇੱਕ ਧਰਨੇ ਨਾਲ ਮਸਲੇ ਹੱਲ ਨਹੀਂ ਹੁੰਦੇ। ਵਾਰ ਵਾਰ ਯਾਦ ਕਰਵਾਉਣਾ ਪੈਂਦਾ ਹੈ। ਪਹਿਲਾਂ ਵੀ ਇਕੱਠ ਹੋਇਆ ਫੇਰ ਵੀ ਕਦੇ ਹੋਵੇਗਾ ਤੇ ਸਾਰੇ ਵਿਦਿਆਰਥੀ ਇਕ ਜੁੱਟ ਹੋ ਕੇ ਅਗਲੀ ਵਾਰ ਵੱਧ ਤੋਂ ਵੱਧ ਹਿੱਸਾ ਲੈਣ।
ਕਦੇ ਕੋਈ ਧਰਨਾ ਬੇਸਿੱਟਾ ਨਹੀਂ ਹੁੰਦਾ , ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ PSSSB ਬੋਰਡ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਗੇ ਵੀ ਜਾਰੀ ਰਵੇਗੀ।
ਧੰਨਵਾਦ 🙏
ਫ਼ਨਕਾਰ (ਰੇਸ ਅਕੈਡਮੀ ਬਠਿੰਡਾ)
ਕਦੇ ਕੋਈ ਧਰਨਾ ਬੇਸਿੱਟਾ ਨਹੀਂ ਹੁੰਦਾ , ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ PSSSB ਬੋਰਡ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਗੇ ਵੀ ਜਾਰੀ ਰਵੇਗੀ।
ਧੰਨਵਾਦ 🙏
ਫ਼ਨਕਾਰ (ਰੇਸ ਅਕੈਡਮੀ ਬਠਿੰਡਾ)
RACE ACADEMY OFFICIAL pinned «ਧਰਨੇ ਤੇ ਗਏ ਸਾਰੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ। ਕਦੇ ਇੱਕ ਧਰਨੇ ਨਾਲ ਮਸਲੇ ਹੱਲ ਨਹੀਂ ਹੁੰਦੇ। ਵਾਰ ਵਾਰ ਯਾਦ ਕਰਵਾਉਣਾ ਪੈਂਦਾ ਹੈ। ਪਹਿਲਾਂ ਵੀ ਇਕੱਠ ਹੋਇਆ ਫੇਰ ਵੀ ਕਦੇ ਹੋਵੇਗਾ ਤੇ ਸਾਰੇ ਵਿਦਿਆਰਥੀ ਇਕ ਜੁੱਟ ਹੋ ਕੇ ਅਗਲੀ ਵਾਰ ਵੱਧ ਤੋਂ ਵੱਧ ਹਿੱਸਾ ਲੈਣ। ਕਦੇ ਕੋਈ ਧਰਨਾ ਬੇਸਿੱਟਾ ਨਹੀਂ ਹੁੰਦਾ…»
Next Lectures Have been uploaded.
MCQs King Batch - https://web.raceacademyofficial.com/courses/646954
MCQs King Batch - https://web.raceacademyofficial.com/courses/646954
ਸਤਿ ਸ੍ਰੀ ਆਕਾਲ ਜੀ 🙏
ਅੱਜ ਸ਼ੁੱਕਰਵਾਰ 6 ਜੂਨ ਨੂੰ ਫ਼ਨਕਾਰ sir ਦੇ ਦਾਦਾ ਜੀ ਦੇ ਸੰਸਾਰਿਕ ਯਾਤਰਾ ਪੂਰੀ ਹੋਣ ਤੇ ਸ਼੍ਰੀ ਸਹਿਜ ਪਾਠ ਦਾ ਭੋਗ ਓਹਨਾਂ ਦੇ ਪਿੰਡ ਸਿਰੀਏਵਾਲਾ ਵਿਖੇ ਡੇਰਾ ਬਾਬਾ ਵੀਰ ਸਿੰਘ ਜੀ ਵਿੱਚ ਹੋਵੇਗਾ। ਜਿਸ ਕਰਕੇ RACE ACADEMY ਦੇ ਸਾਰੇ Online & Offline Batches (Syllabus + Test ) ਬੰਦ ਰਹਿਣਗੇ।
ਟੈਸਟ - monday ਤੋਂ ਹੀ ਹੋਏਗਾ।
Syllabus Classes ਸ਼ਨੀਵਾਰ ਨੂੰ ਲੱਗਣਗੀਆਂ।

RACE ACADEMY OFFICIAL pinned «ਸਤਿ ਸ੍ਰੀ ਆਕਾਲ ਜੀ 🙏 ਅੱਜ ਸ਼ੁੱਕਰਵਾਰ 6 ਜੂਨ ਨੂੰ ਫ਼ਨਕਾਰ sir ਦੇ ਦਾਦਾ ਜੀ ਦੇ ਸੰਸਾਰਿਕ ਯਾਤਰਾ ਪੂਰੀ ਹੋਣ ਤੇ ਸ਼੍ਰੀ ਸਹਿਜ ਪਾਠ ਦਾ ਭੋਗ ਓਹਨਾਂ ਦੇ ਪਿੰਡ ਸਿਰੀਏਵਾਲਾ ਵਿਖੇ ਡੇਰਾ ਬਾਬਾ ਵੀਰ ਸਿੰਘ ਜੀ ਵਿੱਚ ਹੋਵੇਗਾ। ਜਿਸ ਕਰਕੇ RACE ACADEMY ਦੇ ਸਾਰੇ Online & Offline Batches (Syllabus + Test…»