All exam paper
1.04K subscribers
51 photos
1 video
92 files
22 links
All paper avialable here
Download Telegram
All the best all students 🙏
Tuhada paper bhout vdia hova
Ajj da papar kiva hoiya
Anonymous Poll
37%
Vdia
41%
Bhout jiyada vdia
23%
Mada
🎆🎉Happy diwali all of u🎉🎆
hlo
kida group valio
Marry Christmas ☃️🎄
🌷Happy new year 2022🌷

🌷ਨਵੇ ਸਾਲ2022 ਦੀਆ ਸਾਰਿਆ ਨੂੰ ਲੱਖ ਲੱਖ ਵਧਾਈਆ ਹੋਵਣ ਜੀ 🙏🙏🌹🌹🌹🌹🌹
🌷ਵਾਹਿਗੁਰੂ ਜੀ🌷ਸਾਰਿਆ ਨੂੰ 🌷ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ ਜੀ 🌷ਮਨੋਕਾਮਨਾਵਾ 🌷ਪੂਰੀਆਂ ਕਰਨ ਜੀ 🙏🙏🌹🌹🌹🌹🌹

🌷ਪਰਿਵਾਰਾ ਚ ਸੁੱਖ ਸ਼ਾਤੀ ਰੱਖਣ 🌷ਤੰਦਰੁਸਤੀਆ ਬਖਸ਼ਣ ਜੀ 🙏🌹
𝙷𝚕𝚘
𝙺𝚒𝚍𝚊
𝙶𝚞𝚢𝚜 𝚏𝚘𝚕𝚕𝚘𝚠 𝚘𝚗 𝚒𝚗𝚜𝚝𝚊𝚐𝚛𝚊𝚖
All exam paper
𝙶𝚞𝚢𝚜 𝚏𝚘𝚕𝚕𝚘𝚠 𝚘𝚗 𝚒𝚗𝚜𝚝𝚊𝚐𝚛𝚊𝚖
𝙻𝚒𝚔𝚎 𝚊𝚗𝚍 𝚜𝚑𝚊𝚛𝚎
Hlo kiva ho sara
Fazilka ta abhore to kon kon ha
Kon kon abhore navyug school vich parda
Pre board datesheet february 2022
/ਸੇਵਾ ਵਿਖ਼ੇ,

ਮੁੱਖ ਅਧਿਕਾਰੀ,
ਦਫ਼ਤਰ ਡਾਇਰੈਕਟਰ SCERT ਪੰਜਾਬ,
ਪੰਜਾਬ ਸਕੂਲ ਸਿੱਖਿਆ ਬੋਰਡ ,
ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ,

ਸ੍ਰੀ ਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕੀ ਮਿਤੀ 3/ਫਰਵਰੀ/2022 ਨੂੰ ਮੀਮੋ ਨੰਬਰ SCERT/QP/UP/202229880,SCERT ਵੱਲੋਂ ਵਿੱਚ ਇਹ ਸਾਫ ਲਿਖਿਆ ਹੋਇਆ ਹੈ ਕੀ ਬੋਰਡ ਅਤੇ ਨੋਨ-ਬੋਰਡ ਜਮਾਤਾਂ ਦੇ ਪ੍ਰੀ-ਬੋਰਡ ਪ੍ਰੀਖਿਆ ਮਿਤੀ 14 ਫਰਵਰੀ ਤੋਂ ਲੈ ਕੇ 26 ਫਰਵਰੀ ਤੱਕ ਸ਼ੁਰੂ ਹੋ ਰਹੀਆਂ ਹਨ | ਇਸ ਮੀਮੋ ਵਿੱਚ ਇਹ ਲਿਖੀਆ ਹੋਇਆ ਹੈ ਕੀ ਪ੍ਰੀ-ਬੋਰਡ ਪ੍ਰੀਖਿਆ ਸਕੂਲ ਨਾਂ ਖੁੱਲ੍ਹਣ ਤੇ Online ਲਈ ਜਾਵੇਗੀ ਜੇਕਰ ਸਕੂਲ ਖੁੱਲ੍ਹਦੇ ਹਨ ਤਾਂ Offline ਲਈ ਜਾਵੇਗੀ, ਅਸੀਂ ਸਾਰੇ ਜਮਾਤਾਂ ਦੇ ਵਿਦਿਆਰਥੀ ਇਸ ਫ਼ੈਸਲੇ ਤੋਂ ਸਖ਼ਤ ਨਾ ਖੁਸ਼ ਹੈ, ਸਾਡੀਆਂ ਪ੍ਰੀਖਿਆਵਾਂ Online ਹੀ ਲਈ ਜਾਵੇ ਜਾਂ ਸਾਡੀ ਪ੍ਰੀ-ਬੋਰਡ ਦੀ ਪ੍ਰੀਖਿਆਵਾਂ ਇਸ ਸਾਲ ਨਾ ਲਇਆ ਜਾਣ, ਕਿਉਂਕੀ ਹੇਠ ਲਿਖੇ ਵੱਡੇ ਕਾਰਨ ਹਨ:-
1. ਸਾਡਾ ਟਰਮ-2 ਦਾ ਸਿਲੇਬਸ ਪੂਰਾ ਨਹੀਂ ਹੋਇਆ ਹੈ, ਜੋ ਕੀ ਇਹ ਵਕਤ ਰੀਵੀਜ਼ਨ ਕਰਨ ਦਾ ਸੀ |
2. ਨਾਂ ਹੀ ਸਾਡੀ ਕੋਈ Online ਕਲਾਸ ਲਗਾਈ ਗੀ |
3. ਸਾਡਾ ਟਰਮ-2 ਦਾ ਸਿਲੇਬਸ ਬਹੁਤ ਜਿਆਦਾ ਸੀ, ਅਤੇ ਸਮਾਂ ਬਹੁਤ ਘੱਟ ਸੀ |
4. ਡੇਢ ਮਹੀਨਾ ਸਕੂਲ ਬੰਦ ਰਹੇ ਹਨ, ਜਿਸ ਕਾਰਨ ਅਸੀਂ ਠੀਕ ਤਰ੍ਹਾਂ ਅਸੀਂ ਅਪਣੀ ਪੜ੍ਹਾਈ ਜ਼ਾਰੀ ਨਹੀਂ ਰੱਖ ਸੱਕੇ | ਜੋ ਕੀ ਇਹ ਸਮਾਂ ਸਾਡੇ ਅਧਿਆਪਕਾ ਤੋਂ ਪੜ੍ਹਨ ਦਾ ਸੀ |
5. ਨਾਂ ਹੀ ਅਸੀਂ ਪਿੱਛਲੇ ਦੋ ਮਹੀਨੇ ਤੋਂ ਚੱਜ ਤਰ੍ਹਾਂ ਨਹੀਂ ਪੜ੍ਹੇ ਹਾਂ ਕਿਉਂਕਿ ਸਕੂਲ ਬੰਦ ਰਹੇ ਹਨ l
6. ਟਰਮ -2 ਦਾ ਸਿਲੇਬਸ ਸਾਡਾ ਕੰਪਲੀਟ ਨਹੀਂ ਹੋਇਆ ਹੈ, ਅਤੇ ਅਸੀਂ ਪ੍ਰੀ-ਬੋਰਡ ਪ੍ਰੀਖਿਆ ਲਈ ਤਿਆਰ ਨਹੀਂ ਹਾਂ l
7. ਕੁਝ ਇਸ ਸਾਲ ਵਿੱਚ ਹੋਣ ਜਾ ਰਹੇ 2022 ਵਿਧਾਨਸਭਾ ਚੁਣਾਵ
ਕਾਰਨ ਕੁਝ ਦਿਨ ਸਕੂਲ ਬੰਦ ਰਹਿਣ ਗੇ, ਜੋ ਕੀ ਸਾਡੀ ਪ੍ਰੀ-ਬੋਰਡ ਪ੍ਰੀਖਿਆਵਾਂ ਉਸ ਵਕਤ ਹੀ ਹਨ |
8. ਨਾ ਹੀ ਸਾਨੂੰ ਕੁਝ ਜਮਾਤਾਂ ਦਾ ਟਰਮ-2 ਦਾ ਸਿਲੇਬਸ ਅਤੇ ਮਾਡਲ ਟੈਸਟ ਪੇਪਰ ਜ਼ਾਰੀ ਨਹੀਂ ਕੀਤਾ ਗਿਆ ਹੈ, ਜਿਵੇਂ 11ਵੀਂ ਜਮਾਤ ਦਾ (
Physics, Geography,ਇਲੈਕਟਿਵ ਪੰਜਾਬੀ, Hindi, ਇਲੈਕਟਿਵ ਇੰਗਲੀਸ਼,Computer science,ਕੰਪਿਊਟਰ ਐਪਲੀਕੈਸ਼ਨ, ਸਮਾਜਸ਼ਾਸਤਰ, Biology, ਮੈਥ, ਫਿਲੋਸਫੀ,ਆਦਿ Phy. Ed, Account, ਬਿਜਨਸ ਸਟਡੀ, ਈ-ਕਮਰਸ, ਫੰਡਾਮੈਂਟਲ ਆਫ਼ ਈ ਬਿਜਨਸ ਆਦਿ ਸੁਬਜੈਕਟ ਹਨ l
9. ਅਸੀਂ ਪ੍ਰੀ-ਬੋਰਡ ਪ੍ਰੀਖਿਆ ਲਈ ਤਿਆਰ ਨਹੀਂ ਹਾਂ /

ਇਸ ਲਈ ਸਾਡੀ ਪ੍ਰੀਖਿਆ online ਮੋਡ ਜਾਂ ਇਸ ਸਾਲ ਪ੍ਰੀ-ਬੋਰਡ ਪ੍ਰੀਖਿਆ ਨਾ ਲਈ ਜਾਵੇ ਜੀ |


ਵੱਲੋ :- ਸਮਹੂ ਸਕੂਲ ਵਿਦਿਆਰਥੀ ਯੂਨਿਅਨ ਕਲਾਸ (6ਵੀਂ ਤੋਂ 12ਵੀਂall streem) ਸਟੂਡੈਂਟ union


--------------------------------------------------------------------------------
ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕੀ ਇਹ ਮੈਸਜ ਸਾਰੇ ਆਪਣੇ ਅਧਿਆਪਕਾ ਕੋਲ ਸੈਂਡ ਕੀਤਾ ਜਾਵੇ, ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਹ ਮੈਸਜ E-mail, ਅਤੇ ਟਿੱਵੀਟਰ ਤੇ ਸੈਂਡ ਕੀਤਾ ਜਾਵੇ | ਜੋ ਕੀ ਬੋਰਡ ਦੁਬਾਰਾ ਲਏ ਗਏ ਫ਼ੈਸਲੇ ਨੂੰ ਬਦਲਿਆ ਜਾਵੇ :

Pseb E-mail id :-
contact1@psebonline.in
board.pseb@punjab.gov.in
dir.scert@punjab.gov.in
ਵਿਦਿਆਰਥੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਕੱਲ੍ਹ ਭਾਵ 07/02/2022 ਨੂੰ ਸਾਰੀਆਂ ਕਲਾਸਾਂ ਲਈ ਸਕੂਲ ਖੁੱਲ੍ਹ ਰਹੇ ਹਨ। ਸਾਰੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਬਹੁਤ ਬਹੁਤ ਮੁਬਾਰਕਬਾਦ। ਸੋ ਪਿਆਰੇ ਬੱਚਿਓ ਆਪ ਸਭ ਨੇ ਕੱਲ੍ਹ ਸਕੂਲ ਆਉਣਾ ਹੈ। ਆਪਣੇ ਸਾਥੀਆਂ ਨੂੰ ਵੀ ਇਸ ਸਬੰਧੀ ਜ਼ਰੂਰ ਦੱਸੋ।
Hlo
Kiva ho sara