Navneet Tutorials
291 subscribers
83 photos
50 files
157 links
PSEB ,NCERT Mathematics
Download Telegram
Are you coming?
Photo from Navneet Kaur
Thank you to all my lovely students 💖💖
Pls send screenshots of meeting if you have.
Hello students
How r you all?
Ready for class
??
🌟🌟🌟🌟🌟
ਸਤਿਕਾਰਯੋਗ ਅਧਿਆਪਕ ਸਹਿਬਾਨ
ਅਤੇ ਦਸਵੀਂ ਜਮਾਤ ਦੇ ਵਿਦਿਆਰਥੀਓ

ਅੱਜ ਮਿਤੀ 11-09-2021 ਨੂੰ 3:00 ਵਜੇ ਲਾਈਵ ਕਲਾਸ ਲਗਾਈ ਜਾਵੇਗੀ ਜਿਸ ਵਿੱਚ ਸਤੰਬਰ 2021 ਪ੍ਰੀਖਿਆ ਦੀ ਰਿਵਿਜਨ ਕਰਾਈ ਜਾਵੇਗੀ। ਇਸ ਲਈ ਸਾਰੇ ਬੱਚੇ ਸਮੇਂ ਸਿਰ ਲਾਈਵ ਕਲਾਸ ਜਰੂਰ ਅਟੈਂਡ ਕਰਨ ਅਤੇ ਸਤਿਕਾਰਯੋਗ ਅਧਿਆਪਕ ਸਹਿਬਾਨ ਨੂੰ ਬੇਨਤੀ ਹੈ ਕਿ ਆਪਣੇ ਸਕੂਲ ਦੇ ਵਿਦਿਆਰਥੀਆਂ ਤੱਕ ਇਹ ਲਿੰਕ ਜਰੂਰ ਪੁੱਜਦਾ ਕਰਨ।
*Class Link:* 👇https://youtu.be/dEWyMpCe3mM
*ਚੈਨਲ ਲਿੰਕ:*
www.youtube.com/c/NavneetTutorials
*ਟੈਲੀਗ੍ਰਾਮ ਚੈਨਲ :*
t.me/Navneet tutorials

ਆਪ ਸਭ ਤੋਂ ਸਹਿਯੋਗ ਦੀ ਉਮੀਦ ਵਿੱਚ

*ਨਵਨੀਤ ਕੌਰ, ਮੈਥ ਮਿਸਟ੍ਰੈਸ*

🙏🙏🙏🙏🙏🙏🙏🙏🙏
New class link
https://youtu.be/o4bFI2Pi0YQ
ਸਤਿਕਾਰਯੋਗ ਅਧਿਆਪਕ ਸਹਿਬਾਨ ਅਤੇ ਪਿਆਰੇ ਬੱਚਿਓ

ਇਸ ਵੀਡਿਉ ਰਾਹੀਂ ਅਸੀਂ ਸਿੱਖਾਂਗੇ ਕਿ ਵ੍ਹਟਸਐਪ ਰਾਹੀਂ ਆਪਣੇ ਮੋਬਾਈਲ ਤੇ ਅਸੀਂ ਕਿਵੇਂ *ਸਵੈ** *ਅਭਿਆਸ** ਕਰ ਸਕਦੇ ਹਾਂ। ਆਓ ਇਸ ਵੀਡਿਉ ਨੂੰ ਦੇਖ ਕੇ ਖੁਦ ਸਵੇ ਅਭਿਆਸ ਕਰੀਏ ਅਤੇ ਆਉਣ ਵਾਲੇ NAS ਟੈਸਟ ਦੀ ਤਿਆਰੀ ਕਰੀਏ।

ਨਵਨੀਤ ਕੌਰ,ਮੈਥ ਮਿਸਟਰੈਸ
ਪ ਪ ਪ ਪ ਟੀਮ
ਗੁਰਦਾਸਪੁਰ
🌟🌟🌟🌟🌟
ਸਤਿਕਾਰਯੋਗ ਅਧਿਆਪਕ ਸਹਿਬਾਨ
ਅਤੇ NAS ਦੀ ਤਿਆਰੀ ਕਰ ਰਹੇ ਵਿਦਿਆਰਥੀਓ

ਅੱਜ ਮਿਤੀ 20-10-2021 ਨੂੰ 1:00 ਵਜੇ ਲਾਈਵ ਕਲਾਸ ਲਗਾਈ ਜਾਵੇਗੀ ਜਿਸ ਵਿੱਚ ਆਉਣ ਵਾਲੇ NAS ਲਈ ਰਿਵਿਜਨ ਕਰਾਈ ਜਾਵੇਗੀ। ਇਸ ਲਈ ਸਾਰੇ ਬੱਚੇ ਸਮੇਂ ਸਿਰ ਲਾਈਵ ਕਲਾਸ ਜਰੂਰ ਅਟੈਂਡ ਕਰਨ ਅਤੇ ਸਤਿਕਾਰਯੋਗ ਅਧਿਆਪਕ ਸਹਿਬਾਨ ਨੂੰ ਬੇਨਤੀ ਹੈ ਕਿ ਆਪਣੇ ਸਕੂਲ ਦੇ ਵਿਦਿਆਰਥੀਆਂ ਤੱਕ ਇਹ ਲਿੰਕ ਜਰੂਰ ਪੁੱਜਦਾ ਕਰਨ।
*Class Link:* https://youtu.be/DCXUjz-k5lM
*ਚੈਨਲ ਲਿੰਕ:*
www.youtube.com/c/NavneetTutorials
*ਟੈਲੀਗ੍ਰਾਮ ਚੈਨਲ :*
t.me/Navneet tutorials

ਆਪ ਸਭ ਤੋਂ ਸਹਿਯੋਗ ਦੀ ਉਮੀਦ ਵਿੱਚ

*ਨਵਨੀਤ ਕੌਰ, ਮੈਥ ਮਿਸਟ੍ਰੈਸ*
*ਗੁਰਦਾਸਪੁਰ*
🙏🙏🙏🙏🙏🙏🙏🙏🙏
Sample Questions 10th Math Olympiad.pdf
619.5 KB
Sample Questions 10th Math Olympiad.pdf
Sample Questions 8th Math Olympiad.pdf
822.6 KB
Sample Questions 8th Math Olympiad.pdf
Math Olympiad/NTSE/NMMS ਅਤੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪਿਆਰੇ ਬੱਚਿਓ

ਆਪ ਸਭ ਦੀ ਪੜ੍ਹਾਈ ਨੂੰ ਲਗਾਤਰ ਜਾਰੀ ਰੱਖਦੇ ਹੋਏ,ਅੱਜ 18 ਜਨਵਰੀ 2022 ਨੂੰ ਸ਼ਾਮ 4: 00ਵਜੇ ਤੋਂ ਲਾਈਵ ਕਲਾਸ ਲਗਾਈ ਜਾਵੇਗੀ। ਸਾਰੇ ਬੱਚੇ ਆਪਣੀ ਪੜ੍ਹਾਈ ਨੂੰ ਪਹਿਲ ਦਿੰਦੇ ਹੋਏ ਲਾਈਵ ਕਲਾਸ ਜਰੂਰ ਜੋਇਨ ਕਰਨ। ਸਮੂਹ ਸਤਿਕਾਰਯੋਗ ਅਧਿਆਪਕ ਸਹਿਬਾਨ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਨੂੰ ਲਾਈਵ ਕਲਾਸ ਦਾ ਲਿੰਕ ਭੇਜ਼ ਕੇ ਉਹਨਾਂ ਨੂੰ ਕਲਾਸ ਜੋਇਨ ਕਰਨ ਲਈ ਜਰੂਰ ਪਾਬੰਦ ਕਰਨ।
ਸਾਰਿਆਂ ਤੋਂ ਸਹਿਯੋਗ ਦੀ ਉਮੀਦ ਵਿੱਚ।
ਲਾਈਵ ਕਲਾਸ ਵਿੱਚ ਜੁੜਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।
https://youtu.be/328NZOJpDJg

ਨਵਨੀਤ ਕੌਰ, ਬੀ ਐਮ (ਮੈਥ)
ਪ ਪ ਪ ਪ - ਮੈਥ ਟੀਮ
ਗੁਰਦਾਸਪੁਰ
🙏🙏🙏🙏🙏🙏🙏🙏🙏
NTSE/NMMS ਅਤੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪਿਆਰੇ ਬੱਚਿਓ

ਆਪ ਸਭ ਦੀ ਪੜ੍ਹਾਈ ਨੂੰ ਲਗਾਤਰ ਜਾਰੀ ਰੱਖਦੇ ਹੋਏ ਅਤੇ NTSE/NMMS ਦੀ ਤਿਆਰੀ ਲਈ,ਅੱਜ 27 ਜਨਵਰੀ 2022 ਨੂੰ ਸ਼ਾਮ 4:00 ਵਜੇ ਲਾਈਵ ਕਲਾਸ ਲਗਾਈ ਜਾਵੇਗੀ। ਸਾਰੇ ਬੱਚੇ ਆਪਣੀ ਪੜ੍ਹਾਈ ਨੂੰ ਪਹਿਲ ਦਿੰਦੇ ਹੋਏ ਲਾਈਵ ਕਲਾਸ ਜਰੂਰ ਜੋਇਨ ਕਰਨ। ਸਮੂਹ ਸਤਿਕਾਰਯੋਗ ਅਧਿਆਪਕ ਸਹਿਬਾਨ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਨੂੰ ਲਾਈਵ ਕਲਾਸ ਦਾ ਲਿੰਕ ਭੇਜ਼ ਕੇ ਉਹਨਾਂ ਨੂੰ ਕਲਾਸ ਜੋਇਨ ਕਰਨ ਲਈ ਜਰੂਰ ਪਾਬੰਦ ਕਰਨ।
ਸਾਰਿਆਂ ਤੋਂ ਸਹਿਯੋਗ ਦੀ ਉਮੀਦ ਵਿੱਚ।
ਲਾਈਵ ਕਲਾਸ ਵਿੱਚ ਜੁੜਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।
https://youtu.be/pk91InWDOMk
ਅੱਜ ਦਾ Topic; Clocks
clocks ਦੇ ਸਾਰੇ doubt ਅੱਜ ਦੀ ਕਲਾਸ ਵਿੱਚ clear ਕਰੋ।

ਨਵਨੀਤ ਕੌਰ

🙏🙏🙏🙏🙏🙏🙏🙏🙏
NTSE/NMMS ਅਤੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪਿਆਰੇ ਬੱਚਿਓ
ਸਵੇਰੇ 8:30 ਵਜੇ (12-02-2022)
ਆਪ ਸਭ ਦੀ ਪੜ੍ਹਾਈ ਨੂੰ ਲਗਾਤਰ ਜਾਰੀ ਰੱਖਦੇ ਹੋਏ ਅਤੇ NTSE/NMMS ਅਤੇ ਬੋਰਡ ਕਲਾਸਾਂ ਦੀ ਤਿਆਰੀ ਲਈ, *12 ਫਰਵਰੀ 2022 ਨੂੰ ਸਵੇਰੇ 8:30 ਵਜੇ* ਲਾਈਵ ਕਲਾਸ ਲਗਾਈ ਜਾਵੇਗੀ। ਸਾਰੇ ਬੱਚੇ ਆਪਣੀ ਪੜ੍ਹਾਈ ਨੂੰ ਪਹਿਲ ਦਿੰਦੇ ਹੋਏ ਲਾਈਵ ਕਲਾਸ ਜਰੂਰ ਜੋਇਨ ਕਰਨ। ਸਮੂਹ ਸਤਿਕਾਰਯੋਗ ਅਧਿਆਪਕ ਸਹਿਬਾਨ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਨੂੰ ਲਾਈਵ ਕਲਾਸ ਦਾ ਲਿੰਕ ਭੇਜ਼ ਕੇ ਉਹਨਾਂ ਨੂੰ ਕਲਾਸ ਜੋਇਨ ਕਰਨ ਲਈ ਜਰੂਰ ਪਾਬੰਦ ਕਰਨ।
ਸਾਰਿਆਂ ਤੋਂ ਸਹਿਯੋਗ ਦੀ ਉਮੀਦ ਵਿੱਚ।
ਲਾਈਵ ਕਲਾਸ ਵਿੱਚ ਜੁੜਣ ਲਈ ਦਿੱਤੇ ਲਿੰਕ ਤੇ ਕਲਿੱਕ ਕਰੋ।
https://youtu.be/lTvMzxqWAxg
*ਨਵਨੀਤ ਕੌਰ, ਬੀ ਐਮ (ਮੈਥ)*
*ਪ ਪ ਪ ਪ - ਮੈਥ ਟੀਮ*
*ਗੁਰਦਾਸਪੁਰ*
🙏🙏🙏🙏🙏🙏🙏🙏🙏
NTSE Live class
*Date :- 03-06-2022* *Time:- 04:00 ਸ਼ਾਮ*
ਆਪ ਸਭ ਦੀ ਪੜ੍ਹਾਈ ਨੂੰ ਲਗਾਤਰ ਜਾਰੀ ਰੱਖਦੇ ਹੋਏ ਅਤੇ NTSE ਦੇ ਟੈਸਟ ਦੀ ਤਿਆਰੀ ਲਈ,03 ਜੂਨ 2022 ਨੂੰ ਸ਼ਾਮ 4:00 ਵਜੇ ਲਾਈਵ ਕਲਾਸ ਲਗਾਈ ਜਾਵੇਗੀ। ਸਾਰੇ ਬੱਚੇ ਆਪਣੀ ਪੜ੍ਹਾਈ ਨੂੰ ਪਹਿਲ ਦਿੰਦੇ ਹੋਏ ਲਾਈਵ ਕਲਾਸ ਜਰੂਰ ਜੋਇਨ ਕਰਨ। ਸਮੂਹ ਸਤਿਕਾਰਯੋਗ ਅਧਿਆਪਕ ਸਹਿਬਾਨ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਨੂੰ ਲਾਈਵ ਕਲਾਸ ਦਾ ਲਿੰਕ ਭੇਜ਼ ਕੇ ਉਹਨਾਂ ਨੂੰ ਕਲਾਸ ਜੋਇਨ ਕਰਨ ਲਈ ਜਰੂਰ ਪਾਬੰਦ ਕਰਨ।
ਸਾਰਿਆਂ ਤੋਂ ਸਹਿਯੋਗ ਦੀ ਉਮੀਦ ਵਿੱਚ।
ਲਾਈਵ ਕਲਾਸ ਵਿੱਚ ਜੁੜਣ ਲਈ ਦਿੱਤੇ ਲਿੰਕ ਤੇ ਕਲਿੱਕ ਕਰੋ।👇
https://youtu.be/rA-3KopwY-w

*ਨਵਨੀਤ ਕੌਰ, ਬੀ ਐਮ (ਮੈਥ)*
*ਪ ਪ ਪ ਪ - ਮੈਥ ਟੀਮ*
*ਗੁਰਦਾਸਪੁਰ*
🙏🙏🙏🙏🙏🙏🙏🙏🙏