🚨 PSEB 10th & 12th Compartment Roll Numbers Out! 🚨
ਜਿਹੜੇ ਵੀ ਵਿਦਿਆਰਥੀਆਂ ਨੇ ਜੁਲਾਈ 2026 ਦੀਆਂ ਪ੍ਰੀਖਿਆਵਾਂ ਦੇਣੀਆਂ ਹਨ, ਉਹਨਾਂ ਦੇ ਐਡਮਿਟ ਕਾਰਡ ਆ ਚੁੱਕੇ ਹਨ
ਦੇਰੀ ਨਾ ਕਰੋ, ਹੁਣੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਰੋਲ ਨੰਬਰ ਡਾਊਨਲੋਡ ਕਰੋ! 👍
https://registration2025.pseb.ac.in/PrivateCandidate/AdmitCardPrivateSearch

❤2
ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਕੂਲ ਬੈਗ🔥🤗
ਸਿੱਖਿਆ ਬੋਰਡ (PSEB) ਵੱਲੋਂ ਸੈਸ਼ਨ 2026-27 ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਸਿੱਖਿਆ ਬੋਰਡ ਵੱਲੋਂ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

*10th 12th mercy golden chance roll number* 📌https://registration2025.pseb.ac.in/PrivateCandidate/AdmitCardPrivateSearch
🎉 ਵੱਡੀ ਖੁਸ਼ਖਬਰੀ! 🎉
📢 PSEB 12ਵੀਂ ਜਮਾਤ ਸਪਲੀਮੈਂਟਰੀ ਪ੍ਰੀਖਿਆ ਜੁਲਾਈ 2026 ਦਾ ਨਤੀਜਾ ਜਾਰੀ ਹੋ ਗਿਆ ਹੈ। ✅
🔎 ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰਕੇ ਨਤੀਜਾ ਚੈੱਕ ਕਰੋ।
🌐 Result Link :
https://punjab-12th-result.indiaresults.com/pb/pseb/Result-of-Senior-Secondary-Supplementary-Exam-July-2026/mquery.htm
📲 ਨਤੀਜਾ ਵੱਧ ਤੋਂ ਵੱਧ ਵਿਦਿਆਰਥੀਆਂ ਨਾਲ ਸ਼ੇਅਰ ਕਰੋ।

Pseb 10th compartment result July 2026 declared🎖️https://punjab-10th-result.indiaresults.com/pb/pseb/Result-of-Matriculation-Supplementary-Exam-July-2026/mquery.htm
❤1
ਸਤੰਬਰ ਪੇਪਰ 2026 ਡੇਟਸ਼ੀਟ .pdf
2.3 MB
🛑 PSEB ਵੱਲੋਂ ਸਤੰਬਰ 2026 ਦੀਆਂ ਟਰਮ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ! 📝
📚 6ਵੀਂ ਤੋਂ 12ਵੀਂ ਜਮਾਤਾਂ ਦੀਆਂ ਟਰਮ ਪ੍ਰੀਖਿਆਵਾਂ ਸਬੰਧੀ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ।
📅 ਵਿਦਿਆਰਥੀ ਆਪਣੀ ਜਮਾਤ ਅਨੁਸਾਰ ਪ੍ਰੀਖਿਆ ਦੀਆਂ ਤਾਰੀਖਾਂ ਅਤੇ ਵਿਸ਼ਿਆਂ ਦੀ ਪੂਰੀ ਡੇਟਸ਼ੀਟ ਜ਼ਰੂਰ ਦੇਖਣ।

❤9