Grid shahkot
2.18K subscribers
1 photo
PSPCL Supply grid shahkot
Download Telegram
08:00 ਵਜੇ ਤੋਂ ਬਾਉਪੁਰ , ਕੰਨਿਆ , ਐਦਲਪੂਰ ,  ਢੰਡੋਵਾਲ , ਜਾਫਰਵਾਲ , ਬੁਢੱਣਵਾਲ ਫੀਡਰ ਚਾਲੂ ਕਰ ਦਿੱਤੇ ਗਏ ਜੀ
ਸ਼ਾਹਕੋਟ
13:00 ਵਜੇ ਤੋ ਬਾਊਪੁਰ ਐਦਲਪੁਰ ਕੰਨਿਆ
ਢੰਡੋਵਾਲ ਬੁਢੱਣਵਾਲ ਫੀਡਰ ਚਾਲੂ ਕਰ ਦਿੱਤੇ ਗਏ ਜੀ
ਸ਼ਾਹਕੋਟ
13:00 ਵਜੇ ਤੋ ਜਾਫ਼ਰਵਾਲ ਫੀਡਰ ਫਾਲਟ ਹੈ ਜੀ
ਸ੍ਰੀ ਮਨਦੀਪ ਸਿੰਘ je
9646116367
ਸ਼ਾਹਕੋਟ
13:40 ਤੋ ਸੰਡਾਵਾਲ ਕਲੀਅਰ ਕਰਕਰ ਚਾਲੂ ਕਰ ਦਿੱਤਾ ਗਿਆ ਜੀ

13:45 ਤੋ ਜਾਫ਼ਰਵਾਲ ਕਲੀਅਰ ਕਰਕਰ ਚਾਲੂ ਕਰ ਦਿੱਤਾ ਗਿਆ ਜੀ

ਸ਼ਾਹਕੋਟ
ਪਾਵਰ ਕੱਟ ਕਰਕੇ ਸਾਰੇ ਮੋਟਰਾਂ ਵਾਲੇ ਫੀਡਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਜੀ
ਸ਼ਾਹਕੋਟ
ਮਿਤੀ    21/12/25
ਦਿਨ   ਦੂਸਰਾ ( ਐਤਵਾਰ )

ਗਰੁੱਪ 1 - ਢਾਹਾ, ਬਾਜਵਾ , ਬਾਉਲੀ ਸਾਹਿਬ , ਬੱਗਾ , ਕਾਕੜਾ , ਇਹ ਫੀਡਰ ਸਵੇਰੇ 08:00 ਤੋਂ 13:00 ਵਜੇ ਤੱਕ ਚਲਣਗੇ ਜੀ

ਗਰੁੱਪ 2 - ਬਾਉਪੁਰ , ਕੰਨਿਆ , ਐਦਲਪੂਰ, ਢੰਡੋਵਾਲ , ਜਾਫਰਵਾਲ , ਬੁਢੱਣਵਾਲ ਫੀਡਰ 13:00 ਤੋ 18:00 ਵਜੇ ਤੱਕ  ਚਲਣਗੇ ਜੀ

Ap 1 - ਟੁੱਟ ਸ਼ੇਰ ਸਿੰਘ , ਫਕਰੂਵਾਲ , ਸੰਡਾਵਾਲ ਫੀਡਰ 10:00 ਤੋ 18:00 ਵਜੇ ਤੱਕ ਚਲਣਗੇ ਜੀ

ਸ਼ਾਹਕੋਟ
1
ਪਾਵਰ ਕੱਟ ਕਰਕੇ ਸੰਗਤਪੁਰ ups ਨੰਗਲ ਅੰਬੀਆ ups ਫਾਜਲਵਾਲ ups ਕੋਟਲਾ ਸੂਰਜ ਮੱਲ ups ਫੀਡਰ 45 ਮਿੰਟ ਲਈ ਬੰਦ ਕਿਤੇ ਗਏ ਜੀ
ਸ਼ਾਹਕੋਟ
ਪਾਵਰ ਕੱਟ ਕਰਕੇ ਸੰਗਤਪੁਰ ups ਨੰਗਲ ਅੰਬੀਆ ups ਫਾਜਲਵਾਲ ups ਕੋਟਲਾ ਸੂਰਜ ਮੱਲ ups ਫੀਡਰ 19:30 ਵਜੇ ਤੱਕ ਕਿਤੇ ਗਏ ਜੀ
ਸ਼ਾਹਕੋਟ
19:30 ਤੋ ਪਾਵਰ ਕੱਟ ਰੱਦ ਹੋਣ ਤੇ ups ਫੀਡਰ ਚਾਲੂ ਕਰ ਦਿੱਤੇ ਗਏ ਜੀ
08:00 ਵਜੇ ਤੋਂ ਢਾਹਾ, ਬਾਜਵਾ , ਬਾਉਲੀ ਸਾਹਿਬ , ਕਾਕੜਾ , ਬੱਗਾ ਫੀਡਰ ਚਾਲੂ ਕਰ ਦਿੱਤੇ ਗਏ ਜੀ
ਸ਼ਾਹਕੋਟ
ਅੱਧੇ ਘੰਟੇ ਲਈ ups ਫੀਡਰ ਬੰਦ ਕਿਤੇ ਗਏ ਜੀ
ਸ਼ਾਹਕੋਟ
ups ਫੀਡਰ ਚਾਲੂ ਕਰ ਦਿੱਤੇ ਗਏ ਜੀ
ਸ਼ਾਹਕੋਟ
10:00 ਵਜੇ ਤੋਂ ਸੰਡਾਵਾਲ, ਟੁੱਟ ਸ਼ੇਰ ਸਿੰਘ , ਫਕਰੂਵਾਲ ਫੀਡਰ ਚਾਲੂ ਕਰ ਦਿੱਤੇ ਗਏ ਹਨ ਜੀ ਤੇ ਸ਼ਾਮ 06:00 ਵਜੇ ਬੰਦ ਕਰ ਦਿੱਤੇ ਜਾਣਗੇ ਜੀ
13:00 ਵਜੇ ਤੋਂ ਬਾਉਪੁਰ , ਕੰਨਿਆ , ਐਦਲਪੂਰ ,  ਢੰਡੋਵਾਲ , ਜਾਫਰਵਾਲ , ਬੁਢੱਣਵਾਲ ਫੀਡਰ ਚਾਲੂ ਕਰ ਦਿੱਤੇ ਗਏ ਜੀ
ਸ਼ਾਹਕੋਟ
ਮਿਤੀ 22/12/25
ਦਿਨ  ਪਹਿਲਾ [ਸੌਮਵਾਰ ]
ਮੋਟਰਾ ਦੀ ਸਪਲਾਈ ਇਸ ਤਰਾਂ ਹੈ

ਗਰੁੱਪ ਨੰ = 1
ਬਾਊਪੁਰ, ਕੰਨੀਆ, ਐਦਲਪੁਰ, ਢੰਡੋਵਾਲ, ਜਾਫਰਵਾਲ, ਬੁੱਡਣਵਾਲ
ਸਮਾਂ ਸਵੇਰ 8:00 ਤੋਂ ਦੁਪਹਿਰ 1:00 ਵਜੇ ਤੱਕ ਚੱਲੇਗਾ ਜੀ

ਗਰੁੱਪ ਨੰ = 2
ਢਾਹਾ , ਬਾਜਵਾਂ , ਬਾਉਲੀ ਸਾਹਿਬ, ਕਾਕੜਾ , ਬੱਗਾ,
ਸਮਾ ਦੁਪਹਿਰ 13:00 ਤੋਂ ਸ਼ਾਮ 18:00ਤੱਕ ਚੱਲੇਗਾ ਜੀ

ਗਰੁੱਪ ap = ਸੰਡਾਵਾਲ, ਫਕਰੂਵਾਲ, ਟੁੱਟ ਸ਼ੇਰ ਸਿੰਘ ਇਹ ਫੀਡਰ ਸਵੇਰੇ 10:00 ਤੋਂ ਸ਼ਾਮ 18:00ਵਜੇ ਤੱਕ ਚੱਲੇਗਾ ਜੀ
ਸ਼ਾਹਕੋਟ
ਕੰਨਿਆ ਐਦਲਪੁਰ ਢੰਡੋਵਾਲ ਜਾਫਰਵਾਲ ਫੀਡਰ ਚਾਲੂ ਹਨ ਜੀ
08:00 ਵਜੇ ਤੋ ਬੂਢੱਣਵਾਲ ਫੀਡਰ ਫਾਲਟ ਹੈ ਜੀ
ਸ੍ਰੀ ਧਰਮਿੰਦਰ ਸਿੰਘ alm
9872228460

08:00 ਵਜੇ ਤੋ ਬਾਊਪਰ ਫੀਡਰ ਫਾਲਟ ਹੈ ਜੀ
ਸ੍ਰੀ ਲਵਪ੍ਰੀਤ ਸਿੰਘ alm
+91 87280 99578

ਸ਼ਾਹਕੋਟ
10:00 ਵਜੇ ਤੋ ਫਕਰੂਵਾਲ ਤੇ ਟੁੱਟ ਸ਼ੇਰ ਸਿੰਘ ਫੀਡਰ ਚਾਲੂ ਕਰ ਦਿੱਤੇ ਗਏ ਜੀ
10:05 ਤੋ ਬਾਊਪੁਰ ਕਲੀਅਰ ਕਰਕੇ ਚਾਲੂ ਕਰ ਦਿੱਤਾ ਗਿਆ ਜੀ
ਸ਼ਾਹਕੋਟ
10:00 ਵਜੇ ਤੋ ਸੰਡਾਵਾਲ ਫੀਡਰ ਫਾਲਟ ਹੈ ਜੀ
ਸ਼ਾਹਕੋਟ
ਸ੍ਰੀ ਧਰਮਿੰਦਰ ਸਿੰਘ alm
9872228460