Golden Net Computer
1.74K subscribers
180 photos
4 videos
8 files
1.36K links
Internet Cafe
Download Telegram
*ਪੰਜਾਬ ਪੁਲਸ 2025 ਦੇ ਫਾਰਮ ਭਰਨ ਵਾਲੇ ਉਮੀਦਵਾਰਾਂ ਲਈ ਜਰੂਰੀ ਸੂਚਨਾ*

*ਫਾਰਮ 21 ਫ਼ਰਵਰੀ ਤੋਂ ਸ਼ੁਰੂ ਹੋ ਰਹੇ ਹਨ* ।

*ਆਧਾਰ ਕਾਰਡ ਤੋ ਇਲਾਵਾ ਇਕ ਹੋਰ ਆਈ ਡੀ ਪਰੂਫ ਹੋਣਾ ਜਰੂਰੀ ਹੈ*

*ਜਿਹੜੇ ਦੋਸਤਾ ਨੇ ਪੰਜਾਬ ਪੁਲਿਸ ਦੇ ਇਸ ਵਾਰ ਫਾਰਮ ਅਪਲਾਈ ਕਰਨੇ ਜਾ ਕਰਵਾਉਣੇ ਹਨ ਇਹ ਆਧਰ ਕਾਰਡ ਤੋਂ ਇਲਾਵਾ ਇਕ ਹੋਰ identy proof ਤਿਆਰ ਕਰਵਾ ਲਓ ਜੀ*

ਜਿਵੇਂ :-
• ਪੈਨ ਕਾਰਡ
• ਡਰਾਈਵਿੰਗ ਲਾਇਸੈਂਸ
• ਵੋਟਰ ਕਾਰਡ
Admission Form Open

Meritorious School

Class 9th, 11th

Last Date 9th class 17-02-2025

Last Date 11th Class
27-02-2025

Exam 9th Class 16-03-2025

Exam 11th Class
06-04-2025
👍1
*PSSSB ਵੱਲੋੰ 16 ਫਰਵਰੀ ਨੂੰ ਲਏ ਜਾਣ ਵਾਲੇ Senior Assistant ਅਤੇ ਹੋਰ ਪੇਪਰਾਂ ਨੂੰ Postponed ਕਰ ਦਿੱਤਾ ਗਿਆ ਹੈ।*
👍1
*▪️ਪੰਜਾਬ ਦੀਆਂ ਜੇਲ੍ਹਾਂ ਵਿੱਚ ਆਈ ਵੱਡੀ ਭਰਤੀ*

▪️ PSSSB Punjab Jail Department Warder and Matron Recruitment 2025
Punjabjobfind.com
👉🏻 ਵਾਰਡਨ
👉🏻 ਮੈਟਰਨ

▪️ ਯੋਗਤਾਂ - ਬਾਰਵੀਂ ਪਾਸ
▪️ਉਮਰ - 18 ਤੋਂ 27 ਜਨਰਲ, BC/SC 32 ਸਾਲ
▪️ਆਖਰੀ ਮਿਤੀ - 24-08-2025

▪️ ਪੂਰੀ ਜਾਣਕਾਰੀ ਲਿੰਕ
https://punjabjobfind.com/psssb-jail-warder-matron-vacancy-2025/

▪️ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Punjab Job find WhatsApp ਚੈਨਲ Follow ਕਰੋ ਜੀ। https://whatsapp.com/channel/0029Va9jkXRC6ZvdERXeVS03

*▪️ਟੈਲੀਗਰਾਮ ਚੈਨਲ ਲਿੰਕ*
https://t.me/goldennetcomputer1
*ਡਾਕਟਰ ਅੰਬੇਦਕਰ ਸਕਾਲਰਸ਼ਿਪ ਅਪਲਾਈ ਲਈ ਦਸਤਾਵੇਜ*

*ਫ੍ਰੀ ਸ਼ਿਪ ਕਾਰਡ ਲਈ ਜ਼ਰੂਰੀ ਦਸਤਾਵੇਜ*
👇👇👇👇👇👇

1. ਫੋਟੋ
2. ਆਧਾਰ ਕਾਰਡ
3. ਜਾਤੀ ਸਰਟੀਫਿਕੇਟ
4. ਆਮਦਨ ਸਰਟੀਫਿਕੇਟ (2025 ਵਾਲਾ)
5. ਪਾਸ ਕੀਤੀ ਕਲਾਸ ਦਾ ਸਰਟੀਫਿਕੇਟ
6. ਮੋਬਾਈਲ ਕੋਲ ਹੋਣਾ ਜਰੂਰੀ ਹੈ (ਜਿਹੜਾ ਆਧਾਰ ਕਾਰਡ ਨਾਲ ਰਜਿਸਟਰਡ ਹੋਵੇ)
RRB ਰੇਵਲੇ TC-ਕਲਰਕ, ਅਕਾਊਂਟੈਂਟ, Trains Clerk- NTPC (Under Graduate) CEN - 06/2024 12ਵੀ ਪਾਸ ਤੇ ਪੋਸਟਾਂ ਦੇ ਪੇਪਰ ਸੈਂਟਰ ਆ ਗਏ ਹਨ।

ਪੇਪਰ ਤੋਂ 3 ਦਿਨ ਪਹਿਲਾ ਰੋਲ ਨੰਬਰ ਡਾਊਨਲੋਡ ਹੋਵੇਗਾ।

ਪੇਪਰ 07-August-2025 to 09-September-2025 (19 days)

ਇਹ ਪੋਸਟਾਂ ਸਤੰਬਰ-ਅਕਤੂਬਰ 2024 ਵਿੱਚ ਭਰੀਆਂ ਗਈਆਂ ਸਨ।

https://rrb.digialm.com//EForms/configuredHtml/2667/95125/login.html
Punjab B.ed Admission 2025

Entrance exam 03-08-2025

Admit card download
Admit Card Admit Card

SBI (PO)

ਇਹ ਪੋਸਟ ਜੂਨ/ਜੁਲਾਈ ਵਿੱਚ ਭਰੀ ਗਈ ਸੀ।

Admit Card download
*▪️ਪੂਰੀ ਜਾਣਕਾਰੀ* https://punjabjobfind.com/ib-acio-grade-ii-executive-vacancy-2025/
▪️Intelligence Bureau ACIO Grade II/ Executive Recruitment 2025
*▪️ਭਾਰਤੀ ਖੁਫੀਆ ਵਿਭਾਗ ਵਿੱਚ ਗਰੇਡ 2/ਸਹਾਇਕ ਦੀ ਭਰਤੀ 2025*
www.punjabjobfind.com
*▪️ਪੜ੍ਹਾਈ* - ਕੋਈ ਵੀ ਡਿਗਰੀ ਪਾਸ
*▪️ਉਮਰ* - 18 ਤੋਂ 27 ਜਨਰਲ, 30 ਸਾਲ ਬੀ ਸੀ, 32 ਸਾਲ ਐੱਸ ਸੀ
*▪️ਆਖਰੀ ਮਿਤੀ* 10/08/2025

*▪️WhatsApp Channel* https://whatsapp.com/channel/0029Va9jkXRC6ZvdERXeVS03
*▪️ਪੂਰੀ ਜਾਣਕਾਰੀ* https://punjabjobfind.com/ib-security-assistant-vacancy-2025/
▪️Intelligence Bureau security Assistant Recruitment 2025
*▪️ਭਾਰਤੀ ਖੁਫੀਆ ਵਿਭਾਗ ਵਿੱਚ ਸੁਰੱਖਿਆ ਸਹਾਇਕ ਦੀ ਭਰਤੀ 2025*
www.punjabjobfind.com
*▪️ਪੜ੍ਹਾਈ* - 10th ਦਸਵੀਂ ਪਾਸ
*▪️ਉਮਰ* - 18 ਤੋਂ 27 ਜਨਰਲ, 30 ਸਾਲ ਬੀ ਸੀ, 32 ਸਾਲ ਐੱਸ ਸੀ
*▪️ਆਖਰੀ ਮਿਤੀ* 17/08/2025

*▪️WhatsApp Channel* https://whatsapp.com/channel/0029Va9jkXRC6ZvdERXeVS03
▪️PSSSB Senior Assistant Vacancy 2025
*▪️ਪੰਜਾਬ ਵਿੱਚ ਸੀਨੀਅਰ ਅਸਿਸਟੈਂਟ ਭਰਤੀ 2025*
*▪️ਪੜ੍ਹਾਈ* - ਕੋਈ ਵੀ ਡਿਗਰੀ ਪਾਸ, ਕੰਪਿਊਟਰ ਸਰਟੀਫਿਕੇਟ
*▪️ਉਮਰ* - 18 ਤੋਂ 37 ਸਾਲ
*▪️ਆਖਰੀ ਮਿਤੀ* - 18/08/2025

*▪️WhatsApp Channel* https://whatsapp.com/channel/0029Va9jkXRC6ZvdERXeVS03
3
▪️SBI Junior Associate Clerk Vacancy 2025
*▪️ਸਟੇਟ ਬੈਂਕ ਆਫ ਇੰਡੀਆ ਵਿੱਚ ਕਲਰਕਾਂ ਦੀ ਭਰਤੀ 2025*
Punjabjobfind com
*▪️ਪੜਾਈ* - ਕੋਈ ਵੀ ਡਿਗਰੀ ਪਾਸ
*▪️ਆਖਰੀ ਮਿਤੀ* - 26/08/2025
*▪️ਉਮਰ* - ਹੇਠਾਂ ਲਿੰਕ ਖੋਲ ਕੇ ਪੂਰੀ ਜਾਣਕਾਰੀ ਦੇਖੋ 👇🏿
*▪️Full Notification* https://punjabjobfind.com/sbi-junior-associate-clerk-vacancy-2025/
▪️BFUHS Staff Nurse Vacancy 2025
*▪️ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਸਾਇੰਸ ਰਾਹੀਂ ਸਟਾਫ ਨਰਸਾਂ ਦੀ ਭਰਤੀ 2025*
Punjabjobfind.com
*▪️ਪੜਾਈ* - B.Sc Nursing or GNM
*▪️ਉਮਰ* - 18 ਤੋਂ 37 ਸਾਲ
*▪️ਆਖਰੀ ਮਿਤੀ* - 27/08/2025
*▪️ਪੂਰੀ ਜਾਣਕਾਰੀ* https://punjabjobfind.com/bfuhs-staff-nurse-vacancy-2025/
*▪️ਪੂਰੀ ਜਾਣਕਾਰੀ* https://punjabjobfind.com/ib-acio-grade-ii-executive-vacancy-2025/
▪️Intelligence Bureau ACIO Grade II/ Executive Recruitment 2025
*▪️ਭਾਰਤੀ ਖੁਫੀਆ ਵਿਭਾਗ ਵਿੱਚ ਗਰੇਡ 2/ਸਹਾਇਕ ਦੀ ਭਰਤੀ 2025*
www.punjabjobfind.com
*▪️ਪੜ੍ਹਾਈ* - ਕੋਈ ਵੀ ਡਿਗਰੀ ਪਾਸ
*▪️ਉਮਰ* - 18 ਤੋਂ 27 ਜਨਰਲ, 30 ਸਾਲ ਬੀ ਸੀ, 32 ਸਾਲ ਐੱਸ ਸੀ
*▪️ਆਖਰੀ ਮਿਤੀ* 10/08/2025

*▪️WhatsApp Channel* https://whatsapp.com/channel/0029Va9jkXRC6ZvdERXeVS03
*▪️ਪੰਜਾਬ ਦੀਆਂ ਜੇਲ੍ਹਾਂ ਵਿੱਚ ਆਈ ਵੱਡੀ ਭਰਤੀ*

▪️ PSSSB Punjab Jail Department Warder and Matron Recruitment 2025
Punjabjobfind.com
👉🏻 ਵਾਰਡਨ
👉🏻 ਮੈਟਰਨ

▪️ ਯੋਗਤਾਂ - ਬਾਰਵੀਂ ਪਾਸ
▪️ਉਮਰ - 18 ਤੋਂ 27 ਜਨਰਲ, BC/SC 32 ਸਾਲ
▪️ਆਖਰੀ ਮਿਤੀ - 24-08-2025

▪️ ਪੂਰੀ ਜਾਣਕਾਰੀ ਲਿੰਕ
https://punjabjobfind.com/psssb-jail-warder-matron-vacancy-2025/

▪️ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Punjab Job find WhatsApp ਚੈਨਲ Follow ਕਰੋ ਜੀ। https://whatsapp.com/channel/0029Va9jkXRC6ZvdERXeVS03

*▪️ਟੈਲੀਗਰਾਮ ਚੈਨਲ ਲਿੰਕ*
https://t.me/goldennetcomputer1
1
▪️BFUHS MPHW (Male) Online Form 2025
*▪️ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਸਾਇੰਸ, ਫਰੀਦਕੋਟ ਰਾਹੀਂ ਮਲਟੀ ਪਰਪਜ਼ ਹੈਲਥ ਵਰਕਰ ਦੀ ਭਰਤੀ 2025*
Punjabjobfind.com
*▪️ਪੜਾਈ* - ਡਿਪਲੋਮਾ (ਮਲਟੀ ਪਰਪਜ਼ ਹੈਲਥ ਵਰਕਰ)
*▪️ਉਮਰ* - 18 ਤੋਂ 37 ਸਾਲ
*▪️ਆਖਰੀ ਮਿਤੀ* - 26/08/2025
*▪️ਪੂਰੀ ਜਾਣਕਾਰੀ* https://punjabjobfind.com/bfhus-mphw-male-online-form-2025/
1