ਮਿਤੀ 22-04-2026 ਨੂੰ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ। ਪਲੇਸਮੈਂਟ ਕੈਂਪ ਵਿੱਚ SBI LIFE ਇਨਸ਼ੋਰਸ ਕੰਪਨੀ, ਅਤੇ ਜਿਲ੍ਹਾ ਮੈਨੇਂਜਰ ਸੇਵਾ ਕੇਂਦਰ, ਭਾਗ ਲੈ ਰਹੇ ਹਨ। SBI LIFE ਇਨਸ਼ੋਰਸ ਕੰਪਨੀ ਨੂੰ ਅਡਵਾਇਜ਼ਰ ਅਤੇ ਸੇਲਜ਼ ਮੈਨੇਂਜ਼ਰਾ (ਉਮਰ ਹੱਦ 18 ਤੋਂ 45 ਸਾਲ) (ਲੜਕੇ ਅਤੇ ਲੜਕੀਆਂ) ( ਯੋਗਤਾ ਘੱਟੋ – ਘੱਟ +2 ਪਾਸ ) ਉਮੀਦਵਾਰਾ ਦੀ ਲੋੜ ਹੈ , ਅਤੇ ਸੇਵਾ ਕੇਂਦਰ ਨੂੰ Data Operator / DSD Operator, ਲਈ ਸਿਰਫ ਲੜਕੇ ਚਾਹੀਦੇ ਹਨ। (ਉਮਰ ਹੱਦ 18 ਤੋਂ 35 ਸਾਲ)ਯੋਗਤਾ ਗਰੈਜੁਏਸ਼ਨ ਅਤੇ 120 ਘੰਟੇ ਦਾ ਕੰਪਿਉਟਰ ਕੋਰਸ, ਅੰਗਰੇਜੀ ਅਤੇ ਪੰਜਾਬੀ ਟਾਈਪਿੰਗ ਸਪੀਡ 30 WPM ਹੋਣੀ ਚਾਹੀਦੀ ਹੈ। ਪ੍ਰਾਰਥੀ ਨੂੰ ਪੰਜਾਬੀ ਅਤੇ ਅੰਗਰੇਜੀ ਪੜਣੀ ਅਤੇ ਲਿਖਣੀ ਆਉਣੀ ਚਾਹੀਦੀ ਹੈ। ਪ੍ਰਾਰਥੀ ਕੋਲ ਡਰਾਈਵਿੰਗ ਲਾਇਸੰਸ ਅਤੇ ਟੂ-ਵਹੀਲਰ ਹੋਣਾ ਚਾਹੀਦਾ ਹੈ। Salary: ₹15,122/- per month, For DSD Operators: Additional TA + Incentive applicable, ਇਸ ਤੋਂ ਇਲਾਵਾ ਰੋਜਗਾਰ ਦਫਤਰ ਵਿਖੇ ਸਵੈ-ਰੋਜਗਾਰ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।
ਸਵੈ-ਰੋਜਗਾਰ ਕੈਂਪ ਵਿੱਚ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਤਰਨ ਤਾਰਨ, ਡਿਪਟੀ ਡਾਇਰੈਕਟਰ ਮੱਛੀ ਪਾਲਣ ਤਰਨ ਤਾਰਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਤਰਨ ਤਾਰਨ, ਜਿਲ੍ਹਾ ਮੈਨੇਜਰ ਐਸ.ਸੀ.ਐਫ.ਸੀ ਤਰਨ ਤਾਰਨ, ਲੀਡ ਜਿਲ੍ਹਾ ਮੈਨੇਜਰ ਤਰਨ ਤਾਰਨ ਦੇ ਸਹਿਯੋਗ ਨਾਲ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਉਪਲੱਬਧ ਸਵੈ-ਰੋਜ਼ਗਾਰ ਸਕੀਮਾਂ/ਟ੍ਰੇਨਿੰਗ/ਲੋਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ, ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।

❤2
ਮਿਤੀ 11-05-2026 ਨੂੰ ਸਵੇਰੇ 10:00 ਵਜੇ ਤੋਂ 2 ਵਜੇ ਤੱਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਪਲੇਸਮੈਂਟ ਕੈਂਪ ਵਿੱਚ ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਅਤੇ ਅਦਿਤਆ ਬਿਰਲਾ ਕੈਪੀਟਲ ਲਾਈਫ ਇਨਸ਼ੋਰਸ ਕੰਪਨੀ ਭਾਗ ਲੈ ਰਹੀ ਹੈ। ਜਗਦੰਬੇ ਹੋਮ ਫਰਨਿਸ਼ਿੰਗ ਕੰਪਨੀ ਨੂੰ ਆਕਾਉਟੈਂਟ, ਸੀ.ਸੀ.ਟੀ.ਵੀ ਕੈਮਰਾ ਟੈਕਨੀਸ਼ੀਅਨ, ਡਿਜੀਟਲ ਮਾਰਕੀਟਿੰਗ, ਸੁਪਰਵਾਈਜ਼ਰ, ਈ-ਕਾਮਰਸ ਐਕਜ਼ੀਕਿਊਟਵ, ਮੈਨੇਂਜ਼ਰ, ਡਰਾਈਵਰ,ਟੇਲੀਕਾਲਰਾ (ਲੜਕੇ ਅਤੇ ਲੜਕੀਆਂ, ਉਮਰ ਹੱਦ 18 ਤੋਂ 40 ਸਾਲ , ਯੋਗਤਾ +2, ਗਰੈਜੂਏਟ, ਆਈ.ਟੀ.ਆਈ.) ਦੀ ਲੋੜ ਹੈ ਅਤੇ ਅਦਿਤਆ ਬਿਰਲਾ ਕੈਪੀਟਲ ਲਾਈਫ ਇਨਸ਼ੋਰਸ ਕੰਪਨੀ ਨੂੰ ਸੇਲਜ ਮੈਨੇਂਜਰ, ਉਮਰ ਹੱਦ 18 ਤੋਂ 40, ਯੋਗਤਾ ਘੱਟ ਘੱਟ 10+2) ਦੀ ਲੋੜ ਹੈ। ਹੈਲਪਲਾਈਨ ਨੰਬਰ 77173-97013

Blinkit Store Hiring – *Tarn Taran*
📍 Location: *Tarn Taran, Railway station Road*
*📦 Job Role*:
• Picker / Packer
• Scanning Work (Store ਦੇ ਅੰਦਰ ਕੰਮ)
👨💼 Requirement:
• 30–40 ਮੁੰਡੇ
💰 Salary:
₹12,000 – ₹15,000 ਪ੍ਰਤੀ ਮਹੀਨਾ
⏰ Shift Details:
• ਮੁੰਡਿਆਂ ਲਈ: Morning / Afternoon / Night (Rotational)
• 10 ਕੁੜੀਆਂ ਲਈ: ਸਿਰਫ Morning Shift
*Age Limit:- 18 to 28*
📅 Interview Date:
👉 18 ਮਈ 2026
📲 Contact Number:
📞 7778040634
*9876432024*
📩 Apply Now:
*ਇੰਟਰੈਸਟਡ ਕੈਂਡੀਡੇਟ ਆਪਣਾ Resume WhatsApp 'ਤੇ ਭੇਜਣ*

❤3
Blinkit interview Today 10:30 am. Walia transport near railway station Tarn Taran
Required Branch Relationship Executives for SBI Card 💳
💯 Sitting Job
Boys/Girls 🧑🏻💼👩🏻💼Both Can Apply, Must Have Their Own Vehicle 🏍️🛵
QUALIFICATION - Graduation Must 📚
LOCATION'S - Taran Tarn📍
EXPERIENCE - Not Required (Freshers Can Also Apply)
SALARY - 13,000 To 18,000 In-hand 💰+ Pf + Esic + Huge Incentives + Fuel Expenses ⛽
WORK - Sell Credit Card in Branches 🏦
Interested Candidates Call or Share or Updated Resume on WhatsApp
Regards,
Rohan Singh
6239397172 📲

❤1
ਮਿਤੀ 03-06-2026 ਨੂੰ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ ਦਫਤਰ, ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਕੈਂਪ ਵਿੱਚ ਸੇਵਾ ਕੇਂਦਰ ਨੂੰ ਉਮੀਦਵਾਰਾ ਦੀ ਲੋੜ ਹੈ। (ਉਮਰ ਹੱਦ 18 ਤੋਂ 35 ਸਾਲ)ਯੋਗਤਾ ਗਰੈਜੁਏਸ਼ਨ ਅਤੇ 120 ਘੰਟੇ ਦਾ ਕੰਪਿਉਟਰ ਕੋਰਸ, ਅੰਗਰੇਜੀ ਅਤੇ ਪੰਜਾਬੀ ਟਾਈਪਿੰਗ ਸਪੀਡ 30 WPM ਹੋਣੀ ਚਾਹੀਦੀ ਹੈ। ਪ੍ਰਾਰਥੀ ਨੂੰ ਪੰਜਾਬੀ ਅਤੇ ਅੰਗਰੇਜੀ ਪੜਣੀ ਅਤੇ ਲਿਖਣੀ ਆਉਣੀ ਚਾਹੀਦੀ ਹੈ। ਪ੍ਰਾਰਥੀ ਕੋਲ ਡਰਾਈਵਿੰਗ ਲਾਇਸੰਸ ਅਤੇ ਟੂ-ਵਹੀਲਰ ਹੋਣਾ ਚਾਹੀਦਾ ਹੈ। Salary: ₹15,122/- per month, For DSD Operators: Additional TA + Incentive applicable, ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।
❤1