Binary Instructor
4.2K subscribers
207 photos
2 videos
48 files
586 links
Educational Channel
Download Telegram
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ  constable 2026 ਦੇ ਪੇਪਰਾਂ ਲਈ ਡਿਸਕਸ਼ਨ ਗਰੁੱਪ ਬਣਾ ਰਹੇ ਹਾਂ ਤਾਂ ਜੋ ਵਿਦਿਆਰਥੀ ਆਉਣ ਵਾਲੀਆਂ ਗ਼ਲਤੀਆਂ ਨੂੰ Discuss ਕਰਕੇ ਆਸਾਨੀ ਨਾਲ Objections Raise ਕਰ ਸਕਣ ।

ਕਿਉਂਕਿ ਹਰ ਸਾਲ ਦੇ ਪੇਪਰਾਂ ਵਿੱਚ ਬਹੁਤ ਗਲਤੀਆਂ ਦੇਖਣ ਨੂੰ ਮਿਲਦੀਆਂ ਹਨ ਅਤੇ Objections Raise ਕਰਨ ਲਈ ਟਾਈਮ ਵੀ limited ਹੁੰਦਾ ਹੈ ਇਸ ਕਰਕੇ ਵੱਖਰੇ seprate shiftwise ਗਰੁੱਪ ਗਲਤੀਆਂ ਨੂੰ Discuss ਕਰਕੇ ਜਲਦੀ ਲਗਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ

ਹੇਠਾਂ ਦਿੱਤੇ ਲਿੰਕ ਤੇ ਜਾ ਕੇ ਤੁਸੀਂ ਆਪਣੀ ਸ਼ਿਫਟ ਦਾ ਗਰੁੱਪ ਜੁਆਇਨ ਕਰ ਸਕਦੇ ਹੋ ਅਤੇ ਆਉਣ ਵਾਲੀਆਂ ਸਿਫਟਾਂ ਦੇ ਗਰੁੱਪ ਵੀ ਜਲਦੀ ਹੀ ਬਣਾ ਦਿੱਤੇ ਜਾਣਗੇ।

👇👇👇
1--July--2026--Shift-1 (morning)
https://t.me/+vs5nH8KcfWY4NTg9

👇👇
1--July--2026--Shift-2 (evening)
https://t.me/+vEzNyB5mZSRmNjg1

Join us on
https://t.me/binaryinstructor
6
2 July tn 10 July tk kise da paper hega and kehdi shift ch hai dasso apna apna.. Shiftwise group bna devage tn ke paper vaste aun jan vaste vi candidates discussion kr skn
11 july tn 15 july vale candidates apni shift likh ke message kro.. Shiftwise Groups bna devage

👇👇👇
https://t.me/binaryinstructor
1