Audio
Constable 2025
Problem
Options ਕੁਝ ਹੋਰ ਲਗਾਈਆਂ but provisional answer key ਵਿੱਚ ਕੁਝ ਹੋਰ ਹੀ ਲੱਗ ਕੇ ਆ ਗਈਆਂ

❤20👌13💯12👍6
ਨਵੋਦਿਆ ਵਿਦਿਆਲਿਆ (6ਵੀਂ ਜਮਾਤ) ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਨਵੇਂ ਸਿਲੇਬਸ ਅਨੁਸਾਰ ਗਲਤੀਆਂ ਰਹਿਤ ਕਿਤਾਬ ਤੁਸੀਂ ਪੰਜਾਬ ਦੇ ਕਿਸੇ ਵੀ ਬੁੱਕ ਡੀਪੂ ਤੋਂ ਖਰੀਦ ਸਕਦੇ ਹੋ।
ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਹੁਣੇ online ਆਰਡਰ ਵੀ ਕਰ ਸਕਦੇ ਹੋ।
👇👇👇👇
https://www.binaryinstructor.org/s/pages/books
For Enquiry Contact us on 70090-34243 Or 94635-90346
Join us on Telegram
https://t.me/binaryinstructor

❤7👌3
Forwarded from Panjab Students Solidarity Group
Media is too big
VIEW IN TELEGRAM
🚨🚨 PAPER LEAK UPDATE !!
ਸੀਨੀਅਰ ਸਹਾਇਕ ਪੇਪਰ ਲੀਕ ਮਾਮਲੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਵਿਦਿਆਰਥੀਆਂ ਦਾ ਇੱਕ ਸਮੂਹ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ। ਸੁਖਪਾਲ ਸਿੰਘ ਖਹਿਰਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਲਈ ਅਤੇ ਰਿੱਟ ਪਾਉਣ ਲਈ ਵਿਦਿਆਰਥੀਆਂ ਦੇ ਵਿੱਤੀ ਸਹਿਯੋਗ ਦੀ ਲੋੜ ਹੈ। ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਹੈ, ਇਸਨੂੰ ਗੌਰ ਨਾਲ ਸੁਣੋ ਅਤੇ ਅੱਗੇ ਸਾਂਝਾ ਕਰੋ।
ਇਸ ਮਾਮਲੇ ਵਿੱਚ ਅਨੇਕਾਂ ਵਿਦਿਆਰਥੀਆਂ ਨੇ ਆਪਣਾ ਨਾਮ ਪਟੀਸ਼ਨਰ ਵਜੋਂ ਦਿੱਤਾ ਹੈ; ਜੇਕਰ ਭਵਿੱਖ ਵਿੱਚ ਕੁੱਝ ਹੋਰ ਵਿਦਿਆਰਥੀਆਂ ਦੇ ਨਾਵਾਂ ਦੀ ਜ਼ਰੂਰਤ ਪਈ ਤਾਂ ਉਸ ਲਈ ਵੀ ਤੁਹਾਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਵੇਗੀ। ਵਿੱਤੀ ਸਹਿਯੋਗ ਦੇਣ ਲਈ ਹੇਠਾਂ ਦਿੱਤੀ Gpay ID ਉੱਪਰ ਸਹਿਯੋਗ ਦੇ ਸਕਦੇ ਹੋ -
Amandeep Singh Mann (ਅਮਨਦੀਪ ਸਿੰਘ ਮਾਨ)
Bank Account - 55140280330
Branch - Civil Lines Bathinda
IFSC - SBIN0050038
UPI - amanmann151001@oksbi
ਤੁਹਾਡੇ ਸਭ ਦੇ ਸਹਿਯੋਗ ਦੀ ਜਾਣਕਾਰੀ ਇਸ ਗਰੁੱਪ ਵਿੱਚ ਸਾਂਝੀ ਕੀਤੀ ਜਾਵੇਗੀ। https://t.me/psssbreform ਫੰਡ ਇਕੱਠਾ ਕਰਨ ਦੇ ਨਾਲ ਨਾਲ ਇਹ ਵਿਦਿਆਰਥੀ ਪੂਰੀ ਪਾਰਦਰਸ਼ਤਾ ਨੂੰ ਵੀ ਯਕੀਨੀ ਬਣਾ ਰਹੇ ਹਨ।

❤3
ਜੇਕਰ ਤੁਹਾਡਾ ਆਪਣਾ ਬੱਚਾ ਜਾਂ ਤੁਹਾਡੇ ਆਸ-ਪਾਸ ਤੋਂ ਕੋਈ ਬੱਚਾ ਨਵੋਦਿਆ ਵਿਦਿਆਲਿਆ (6th class) ਦੀ ਤਿਆਰੀ ਕਰ ਰਿਹਾ ਹੈ ਤਾਂ ਤੁਸੀਂ ਇਸ QR Code ਨੂੰ ਸਕੈਨ ਕਰਕੇ ਜਾਂ ਹੇਠਾਂ ਦਿੱਤੇ Link ਤੇ Click ਕਰਕੇ ਵਟਸਐਪ ਗਰੁੱਪ Join ਕਰ ਸਕਦੇ ਹੋ ਜਾਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ add ਕਰ ਸਕਦੇ ਹੋ, ਜਿਨ੍ਹਾਂ ਦੇ ਬੱਚੇ ਨੇ ਨਵੋਦਿਆਂ ਵਿਦਿਆਲਿਆ (6th class) ਦਾ ਪੇਪਰ ਦੇਣਾ ਹੈ।
ਇਸ ਗਰੁੱਪ ਵਿੱਚ ਕਲਾਸ ਟੈਸਟ ਅਤੇ Mock ਟੈਸਟ ਦੀ pdf free ਵਿੱਚ provide ਕੀਤੀ ਜਾਂਦੀ ਹੈ।
Link to join
👇👇👇
https://chat.whatsapp.com/KiKyThiPKgV8zZff2AdzM3?mode=ac_t

Punjab Police Constable 2025 Final Answer Key is out
Check your score card
https://cdn.digialm.com/EForms/configuredHtml/31526/93020/login.html

❤13👌2
Audio
❤23👍5🙏4
Constable 2025 ਦੇ ਸਾਰੇ PYQs ਸਵਾਲਾਂ ਦੀ ਟੈਸਟ ਸੀਰੀਜ਼ ਦਾ “ਬੀਟਾ Version” ਆਪਾਂ ਲੌਂਚ ਕਰ ਰਹੇ ਹਾਂ। ਇਹ ਸਕੀਮ ਸਿਰਫ ਲਿਮਿਟਿਡ Candidates ਵਾਸਤੇ ਹੀ ਹੈ। ਇਸ ਵਿੱਚ ਤੁਹਾਨੂੰ 499 Rs. ਵਾਲਾ ਕੋਰਸ ਸਿਰਫ 99 Rs. ਵਿੱਚ, 1 Year ਦੀ Validity ਨਾਲ ਦਿੱਤਾ ਜਾਵੇਗਾ। ਤੁਹਾਡਾ ਕੰਮ ਇਹ ਹੋਵੇਗਾ ਕੇ ਤੁਸੀਂ Online Quizzes (Binary Instructor APP or Website) ਲਗਾ ਕੇ ਗ਼ਲਤੀਆਂ ਨੂੰ ਰਿਪੋਰਟ ਕਰੋਗੇਂ ਤਾਂ ਕੇ ਆਪਾਂ ਗ਼ਲਤੀਆਂ ਨੂੰ ਕਿਤਾਬ Print ਹੋਣ ਤੋਂ ਪਹਿਲਾਂ ਸਹੀ ਕਰ ਸਕੀਏ।
ਤੁਸੀਂ Quizzes ਲਗਾਉਂਦੇ ਹੋਏ ਆਪਣੀ ਤਿਆਰੀ ਵੀ ਕਰੋਗੇ ਅਤੇ Error Find Out ਕਰਨ ਵਿੱਚ ਸਾਡੀ Help ਵੀ ਕਰੋਗੇ।
(6 papers upload ਹੋ ਚੁੱਕੇ ਹਨ, ਬਾਕੀ ਦੇ ਪੇਪਰ ਬਹੁਤ ਜਲਦੀ upload ਕੀਤੇ ਜਾਣਗੇ)
ਹੇਠਾਂ ਦਿੱਤੇ ਹੋਏ Links ਤੇ ਜਾਕੇ ਤੁਸੀਂ ਕੋਰਸ ਵਿੱਚ ਐਨਰੋਲ ਕਰ ਸਕਦੇ ਹੋ ।
ਇਹ ਆਫ਼ਰ ਸਿਰਫ 1-Sept-2025 ਰਾਤ 11 ਵਜੇ ਤੱਕ Valid ਹੈ ।
👇👇👇👇
https://www.binaryinstructor.org/courses/Constable-2025-PYQs-Test-Series-68a34a04cd7c3c11b4b137c9
ਜਿਆਦਾ ਜਾਣਕਾਰੀ ਵਾਸਤੇ 94635-90346, 70090-34243 ਤੇ WhatsApp ਕਰ ਸਕਦੇ ਹੋ

❤2👍2
Binary Instructor
Constable 2025 ਦੇ ਸਾਰੇ PYQs ਸਵਾਲਾਂ ਦੀ ਟੈਸਟ ਸੀਰੀਜ਼ ਦਾ “ਬੀਟਾ Version” ਆਪਾਂ ਲੌਂਚ ਕਰ ਰਹੇ ਹਾਂ। ਇਹ ਸਕੀਮ ਸਿਰਫ ਲਿਮਿਟਿਡ Candidates ਵਾਸਤੇ ਹੀ ਹੈ। ਇਸ ਵਿੱਚ ਤੁਹਾਨੂੰ 499 Rs. ਵਾਲਾ ਕੋਰਸ ਸਿਰਫ 99 Rs. ਵਿੱਚ, 1 Year ਦੀ Validity ਨਾਲ ਦਿੱਤਾ ਜਾਵੇਗਾ। ਤੁਹਾਡਾ ਕੰਮ ਇਹ ਹੋਵੇਗਾ ਕੇ ਤੁਸੀਂ Online…
Update regarding Constable 2025 PYQs test series
ਵਿਦਿਆਰਥੀਆਂ ਦੇ ਕਹਿਣ 1 ਦਿਨ ਵਾਸਤੇ ਇਹ ਆਫਰ ਦੁਆਰਾ ਦਿੱਤਾ ਜਾ ਰਿਹਾ ਹੈ।
ਅੱਜ ਰਾਤ 12 ਵਜੇ ਤੱਕ valid ਰਹੇਗਾ।
Es tn bad es ch vadha nhi kita javega... Jekr tuci ja thoda koi dost rehnda hai and tuci enrol krna chaunde ho tn ajj hi kr skde ho

❤5
Constable 2025 ਦੀਆਂ final accepted 7 mistakes ਵਿੱਚ ਕਿਹੜੇ ਸਵਾਲਾਂ ਦੇ Answers change ਹੋਏ ਜਾਂ marks to all ਕੀਤੇ ਗਏ।
Questions ਦੇ screenshot, date and shift ਲਿਖ ਕੇ comments ਵਿੱਚ share ਕਰੋ।

❤2
502242351.pdf
221.3 KB
LIST OF ADDITIONAL SHORTLISTED CANDIDATES FOR PHASE II PST PMT IN DISTRICT & ARMED CADRE
❤2
Binary instructor ਦੀ ਟੀਮ ਵੱਲੋਂ ਕਾਂਸਟੇਬਲ ਪ੍ਰੀਖਿਆ 2026 ਲਈ ਸਭ ਤੋਂ ਭਰੋਸੇਮੰਦ ਕਿਤਾਬਾਂ ਦਾ ਸੈੱਟ ਤਿਆਰ ਕੀਤਾ ਗਿਆ ਹੈ।
Constable Books set (Part–1, Part–2, Part–3)
ਇਹ ਕਿਤਾਬਾਂ bilingual (ਪੰਜਾਬੀ ਅਤੇ ਅੰਗਰੇਜ਼ੀ) ਹਨ।
ਇਹਨਾਂ ਕਿਤਾਬਾਂ ਵਿੱਚ ਸਵਾਲਾਂ ਨੂੰ subject wise aarange ਕੀਤਾ ਗਿਆ ਹੈ।
ਸਾਰੇ subjects ਦਾ topic wise analysis ਦਿੱਤਾ ਗਿਆ ਹੈ, ਕਿ ਕਿਸ chapter ਵਿੱਚੋਂ ਕਿੰਨੇ ਸਵਾਲ ਪੁੱਛੇ ਗਏ ਹਨ।
ਸਾਰੇ Faulty Questions ਨੂੰ binary instructor ਦੀ ਟੀਮ ਵੱਲੋਂ Reframe ਕਰਕੇ Error-Free ਕੀਤਾ ਗਿਆ ਹੈ।
ਇਹਨਾਂ ਕਿਤਾਬਾਂ ਦੇ Combo ਉੱਪਰ ਵਿਸ਼ੇਸ਼ discount ਦਿੱਤਾ ਗਿਆ ਹੈ।
ਹੇਠਾਂ ਦਿੱਤੇ ਲਿੰਕ ਤੇ ਜਾ ਕੇ ਤੁਸੀਂ ਹੁਣੇ ਕਿਤਾਬਾਂ order ਕਰ ਸਕਦੇ ਹੋ।
https://www.binaryinstructor.org/s/pages/books
ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਉੱਪਰ call ਜਾਂ message ਵੀ ਕਰ ਸਕਦੇ ਹੋ।
94635-90346,
70090-34243, 77430-34243,

❤4👌1