Balaji Education Point
12.9K subscribers
1.56K photos
77 videos
1.24K files
2.4K links
Your way to the future 📝
Download Telegram
From Dream to Duty — NDA’s First Women Warriors Set To Graduate On May 30 .
Big Reform in Aviation! DGCA may drop Physics & Math as mandatory for CPL — paving the way for Arts and Commerce students to become pilots.
Please open Telegram to view this post
VIEW IN TELEGRAM
ਚੋਣ
ਲੁਧਿਆਣਾ ( ਪੱਛਮੀ ) ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਦਾ ਐਲਾਨ।
ਇਸਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ।
PUNJAB POLICE CONSTABLE 2025
31  ਮਈ ਤੋਂ 8 ਜੂਨ ਵਾਲੇ EXAM  ਦੇ Admit Card Link ਤੇ ਕਲਿਕ ਕਰਕੇ ਡਾਊਨਲੋਡ ਕਰ ਸਕਦੇ ਓ 👇👇
https://cdn.digialm.com/EForms/configuredHtml/31526/93020/login.html
ਕੁੱਖ ਦੀ ਕੈਦੋਂ ਛੁੱਟ ਕੇ ਰੋਇਆ
ਅੱਜ ਇਕ ਬੂਟਾ ਫੁੱਟ ਕੇ ਰੋਇਆ

ਮੈਂ ਤੇ ਹੱਸ ਕੇ ਘਾਟੇ ਸਹਿ ਲਏ
ਲੁੱਟਣ ਵਾਲਾ ਲੁੱਟ ਕੇ ਰੋਇਆ

ਕੱਚੀ ਵਸਤੀ ਲੰਘਣ ਲੱਗਿਆਂ
ਰਾਤੀਂ ਬੱਦਲ ਟੁੱਟ ਕੇ ਰੋਇਆ

ਲੱਠੇ ਦੀ ਥਾਂ ਪਾਟੇ ਲੀੜੇ
ਚੋਰ ਕਬਰ ਨੂੰ ਪੁੱਟ ਕੇ ਰੋਇਆ

ਘੁੱਟ ਘੁੱਟ ਕਰ ਕੇ ਅੱਥਰੂ ਪੀਤੇ
ਵਾਜ ਗਲੇ ਵਿਚ ਘੁੱਟ ਕੇ ਰੋਇਆ
- ਤਜਾਮੁੱਲ ਕਲੀਮ

ਦੋ ਪੰਜਾਬੀ ਪੁੱਤਾਂ, ਖੋਜੀ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਅਤੇ ਪਾਕਿਸਤਾਨੀ ਪੰਜਾਬੀ ਕਵੀ ਤਜਾਮੁੱਲ ਕਲੀਮ ਨੂੰ ਉਹਨਾਂ ਦੇ ਇੰਤਕਾਲ ‘ਤੇ ਸ਼ਰਧਾਂਜਲੀ 💐
Big News -

Delhi govt issues appointment letters to 125 individuals from families affected by the 1984 anti-Sikh riots. News Link
ਮੈਡਮ ਕਿਰਨ ਸ਼ਰਮਾ ਜੀ, PCS (2020) ਨੂੰ ਸਕੱਤਰ (Secretary), ਅਧੀਨ ਸੇਵਾਵਾਂ ਚੋਣ ਬੋਰਡ (PSSSB) ਲਗਾਇਆ ਗਿਆ ਹੈ।
🛑🛑
*PUNJAB POLICE CONSTABLE 2024 FINAL RESULT OUT*


https://cdn.digialm.com/EForms/configuredHtml/31526/88170/Index.html
IMF Growth Projections for 2025:

🇮🇳India: 6.2%
🇦🇷Argentina: 5.5%
🇮🇩Indonesia: 4.7%
🇨🇳China: 4.0%
🇪🇬Egypt: 3.8%
🇳🇬Nigeria: 3.0%
🇸🇦Saudi Arabia: 3.0%
🇹🇷Türkiye: 2.7%
🇵🇰Pakistan: 2.6%
🇧🇷Brazil: 2.0%
🇿🇦South Africa: 1.0%
ਮਾਲਵੇ ਦੀ ਅਕਾਲੀ ਸਿਆਸਤ ਦਾ ਇੱਕ ਪੁਰਾਣਾ ਥੰਮ੍ਹ ਹੋਰ ਚਲਾ ਗਿਆ, ਵਾਹਿਗੁਰੂ ਢੀਂਡਸਾ ਸਾਹਬ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ, ਰਿਸ਼ਤੇਦਾਰਾਂ ਅਤੇ ਪਾਰਟੀ ਵਰਕਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਵਾਹਿਗੁਰੂ ਜੀ 🙏
*Uttar Pradesh Approves 20% Police Reservation for Ex-Agniveers*
💰Indian Women > World Gold Reserves💰

🇮🇳 Tradition + Trust = Gold