Maths by Antar Sir
5.26K subscribers
245 photos
14 videos
131 files
629 links
ਪੰਜਾਬ ਦੇ ਕਿਸੇ ਵੀ ਇਮਤਿਹਾਨ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ Math ਦੇ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਲਈ ਇਸ ਚੈੱਨਲ ਵਿੱਚ ਜੁੜੋ
Download Telegram
ਸਤਿ ਸ੍ਰੀ ਅਕਾਲ ਬਾਈ !!

PSSSB Clerk [531 ਅਸਾਮੀਆਂ] ਦਾ ਪੇਪਰ ਹੋਣ ਨੂੰ 17-18 ਦਿਨ ਅਤੇ Group-D [2098 ਅਸਾਮੀਆਂ] ਦਾ ਪੇਪਰ ਹੋਣ ਵਿੱਚ ਕਰੀਬ ਇੱਕ ਮਹੀਨਾ ਰਹਿ ਗਿਆ ਹੈ। 📝 ਤੁਹਾਡੇ ਵਿੱਚੋਂ ਬਹੁਤੇ ਵਿਦਿਆਰਥੀਆਂ ਨੂੰ ਇਹਨਾਂ ਅਸਾਮੀਆਂ ਵਿੱਚੋਂ ਰੁਜ਼ਗਾਰ ਪ੍ਰਾਪਤ ਹੋਣ ਜਾ ਰਿਹਾ ਹੈ। 🎓

ਜੇਕਰ ਤੁਸੀਂ ਇਹਨਾਂ ਇਮਤਿਹਾਨਾਂ ਲਈ ਮਿਹਨਤ ਕਰ ਰਹੇ ਹੋ ਅਤੇ ਕੋਈ ਪੈਸਾ-ਧੇਲਾ ਖਰਚੇ ਬਿਨਾਂ ਇਹ ਇਮਤਿਹਾਨ ਪਾਸ ਕਰਨਾ ਚਾਹੁੰਦੇ ਹੋ, ਤਾਂ Prep Punjab ਵੱਲੋਂ ਅਸੀਂ ਤੁਹਾਡੇ ਲਈ ਪੂਰਾ Plan ਤਿਆਰ ਕਰ ਰਹੇ ਹਾਂ। ਤੁਹਾਨੂੰ ਇਹ ਇਮਤਿਹਾਨ ਦੇਣ ਤੋਂ ਪਹਿਲਾਂ ਕਲਾਸਾਂ, ਪ੍ਰੈਕਟਿਸ ਪੇਪਰ, ਮੌਕ ਟੈਸਟ, ਆਦਿ ਸਭ ਕੁੱਝ ਮੁਫ਼ਤ ਵਿੱਚ ਦੇਣ ਲਈ ਸਾਡੀ ਟੀਮ ਬਹੁਤ ਮਿਹਨਤ ਕਰ ਰਹੀ ਹੈ। 📚

ਇਸ ਬਾਰੇ ਅੱਜ Announcement ਕਰਨ ਲੱਗੇ ਹਾਂ। 🔥

ਜੇਕਰ ਤੁਸੀਂ ਸਾਡੇ ‘ਤੇ ਨਿਰਭਰ ਹੋ ਕੇ ਤਿਆਰੀ ਕਰ ਰਹੇ ਹੋ, ਤਾਂ ਬੇਫ਼ਿਕਰ ਹੋ ਜਾਵੋ !!

ਧੰਨਵਾਦ 🙏🏻
❤9🙏5👏4😍2
https://www.youtube.com/live/Y3cdRtQuSdQ?si=WZ22cT16LI60SLMn

ਸਤਿ ਸ੍ਰੀ ਅਕਾਲ ਬਾਈ 🙏🏻

Clerk ਅਤੇ Group-D ਦੇ ਪੇਪਰਾਂ ਲਈ ਤੁਹਾਨੂੰ Math ਦੇ ਪੂਰੇ ਸਿਲੇਬਸ ਦੀ Theory + MCQs ਦੀ ਤਿਆਰੀ ਕਰਵਾਉਣ ਲਈ ਕੱਲ ਸ਼ਾਮ 4:00 ਵਜੇ Marathon ਲੈ ਕੇ ਆ ਰਿਹਾ ਹਾਂ। 📝 ਆਪਣੇ ਪੇਪਰ ਪਾਸ ਕਰਨ ਲਈ Math ਵਿੱਚ Speed ਬਣਾਉਣ ਅਤੇ Accuracy ਬਰਕਰਾਰ ਰੱਖਣ ਲਈ ਇਹ Marathon ਸੈਸ਼ਨ ਜ਼ਰੂਰ ਲਗਾਓ। 📚

ਚਾਹੇ ਤੁਹਾਡਾ Clerk ਦਾ ਪੇਪਰ ਹੋਵੇ, ਤੇ ਚਾਹੇ Group-D ਦਾ …. ਏਜੰਸੀ ਚਾਹੇ NITTTR ਹੋਵੇ, ਤੇ ਚਾਹੇ GNDU
Math ਤੇ DI ਦਾ ਕੋਈ ਸਵਾਲ ਇਸ Marathon ਤੋਂ ਬਾਹਰ ਨਹੀਂ ਆਉਂਦਾ !! 🔥

📲 ਮਿਲਦੇ ਹਾਂ ਸ਼ਾਮੀਂ 4 ਵਜੇ ਬਾਈ
ਧੰਨਵਾਦ !! 🙏🏻
❤6
https://www.youtube.com/live/Y3cdRtQuSdQ?si=WZ22cT16LI60SLMn

ਸਤਿ ਸ੍ਰੀ ਅਕਾਲ ਬਾਈ 🙏🏻

Clerk ਅਤੇ Group-D ਦੇ ਪੇਪਰਾਂ ਲਈ ਅੱਜ ਸ਼ਾਮ 4 ਵਜੇ Math ਦੇ ਪੂਰੇ ਸਿਲੇਬਸ ਦੀ ਤਿਆਰੀ ਕਰਨ ਲਈ Marathon ਲੈ ਕੇ ਆ ਰਹੇ ਹਾਂ। 📝 ਆਪਣੇ ਪੇਪਰ ਪਾਸ ਕਰਨ ਲਈ Math ਵਿੱਚ Speed ਬਣਾਉਣ ਅਤੇ Accuracy ਬਰਕਰਾਰ ਰੱਖਣ ਲਈ ਇਹ Marathon ਸੈਸ਼ਨ ਜ਼ਰੂਰ ਲਗਾਓ। 📚

ਚਾਹੇ ਤੁਹਾਡਾ Clerk ਦਾ ਪੇਪਰ ਹੋਵੇ, ਤੇ ਚਾਹੇ Group-D ਦਾ …. ਏਜੰਸੀ ਚਾਹੇ NITTTR ਹੋਵੇ, ਤੇ ਚਾਹੇ GNDU
Math ਤੇ DI ਦਾ ਕੋਈ ਸਵਾਲ ਇਸ Marathon ਤੋਂ ਬਾਹਰ ਨਹੀਂ ਆਉਂਦਾ !! 🔥

📲 ਮਿਲਦੇ ਹਾਂ ਸ਼ਾਮੀਂ 4 ਵਜੇ ਬਾਈ
ਧੰਨਵਾਦ !! 🙏🏻
PSSSB Clerk & Group-D Exam
🔥 FREE Mock Test for All Punjab Students

🗓️ 27 Sept (Sunday)
12:00 Noon

ਪੇਪਰ ਤੋਂ ਪਹਿਲਾਂ ਲਵੋ ਪੇਪਰ ਦਾ ਤਜਰਬਾ 📝

📍Register Now -
https://www.gsgillsir.com/products/all-punjab-mock-test-clerk-group-d/
📢 Reminder: Test has been started 📄📝
PSSSB Clerk ਅਤੇ Group-D ਲਈ Punjabi Grammar ਦਾ Marathon ਲਗਾਓ!
Join Now!! 📲
https://www.youtube.com/live/1kBF5aXAms8?si=HqDR3Was2VjYBGM-

ਇਸ ਸੈਸ਼ਨ ਵਿੱਚ PSSSB Clerk ਦੇ Admit Card ਨਾਲ ਸਬੰਧਤ issues ਬਾਰੇ ਗੱਲ ਕਰਾਂਗੇ;
ਅਤੇ ਜੇਕਰ ਤੁਸੀਂ ਇਹ ਪੇਪਰ ਪਾਸ ਕਰਨਾ ਚਾਹੁੰਦੇ ਹੋ, ਪਰ ਤੁਹਾਡਾ score 70-75 ਤੋਂ ਅੱਗੇ ਨਹੀਂ ਵਧ ਰਿਹਾ ਤਾਂ ਇਸ ਸੈਸ਼ਨ ਵਿੱਚ ਗੱਲ ਕਰਾਂਗੇ ਕਿ ਤੁਸੀਂ ਆਪਣਾ score 85 ਦੇ ਨੇੜੇ ਕਿਵੇਂ ਲੈ ਕੇ ਜਾ ਸਕਦੇ ਹੋ !!

📲 LIVE ਆਜੋ 5 ਮਿੰਟ ਵਿੱਚ !!