ਸਾਰੀ ਹੀ ਸੰਗਤ ਨੂੰ ਬੇਨਤੀ ਹੈ ਜੀ ਉੱਤੇ ਦਿੱਤੇ ਗਏ ਪੋਸਟਰਾਂ ਵਿੱਚੋਂ ਆਪਣਾ ਵਿਧਾਨ ਸਭਾ ਹਲਕੇ ਦੇ ਪੋਸਟਰ ਦਾ ਬਾਰਕੋਡ ਸਕੈਨ ਕਰਕੇ ਸਾਡੇ ਨਾਲ ਵਟਸਐਪ ਤੇ ਜੁੜੋ ਜੀ.
👍3❤1
Forwarded from Team Bhai Amritpal Singh Khalsa Ji
❤28🔥3👍2
Forwarded from PunjabSpectrum
MP ਸ. ਸਿਮਰਨਜੀਤ ਸਿੰਘ ਮਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ
ਆਪਣਾ ਉਮੀਦਵਾਰ ਵਾਪਿਸ ਲੈਣ ਦਾ ਕੀਤਾ ਐਲਾਨ
https://www.facebook.com/PunjabSpectrum/videos/1156615865465645
ਆਪਣਾ ਉਮੀਦਵਾਰ ਵਾਪਿਸ ਲੈਣ ਦਾ ਕੀਤਾ ਐਲਾਨ
https://www.facebook.com/PunjabSpectrum/videos/1156615865465645
Facebook
MP | MP ਸਿਮਰਨਜੀਤ ਸਿੰਘ ਮਾਨ ਵਾਪਿਸ ਲਿਆ ਉਮੀਦਵਾਰ ! ਜਲੰਧਰ ਤੇ ਗੁਰਦਾਸਪੁਰ ਦੀ...
MP ਸਿਮਰਨਜੀਤ ਸਿੰਘ ਮਾਨ ਵਾਪਿਸ ਲਿਆ ਉਮੀਦਵਾਰ ! ਜਲੰਧਰ ਤੇ ਗੁਰਦਾਸਪੁਰ ਦੀ ਸੀਟ ਦਾ ਵੀ ਕਰ ਰਹੇ ਐਲਾਨ
❤19👍7🙏6💯2
Forwarded from PunjabSpectrum
ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਲਈ ਪ੍ਰਚਾਰ ਕਰਨ ਦਾ ਐਲਾਨ https://www.facebook.com/PunjabTimesOnline/videos/1873452766464854
Facebook
Log in or sign up to view
See posts, photos and more on Facebook.
❤15👍1🙏1
Follow the ਭਾਈ ਅੰਮ੍ਰਿਤਪਾਲ ਸਿੰਘ ਖਾਲਸਾ - ਹਲਕਾ ਖਡੂਰ ਸਾਹਿਬ channel on WhatsApp: https://whatsapp.com/channel/0029Vacun9x6GcG7NnyudX03
Please join this WhatsApp channel to support the election campaign of Bhai Amritpal Singh.
Please join this WhatsApp channel to support the election campaign of Bhai Amritpal Singh.
WhatsApp.com
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ - ਹਲਕਾ ਖਡੂਰ ਸਾਹਿਬ | WhatsApp Channel
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ - ਹਲਕਾ ਖਡੂਰ ਸਾਹਿਬ WhatsApp Channel. *ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ*
* MP ਲੋਕ ਸਭਾ ਹਲਕਾ ਖਡੂਰ ਸਾਹਿਬ. 2.7K followers
* MP ਲੋਕ ਸਭਾ ਹਲਕਾ ਖਡੂਰ ਸਾਹਿਬ. 2.7K followers
❤14
ਏ ਸਾਡੀ ਲੜਾਈ ਲੜਨ ਵਾਲੇ ਦਾ ਘਰ ਹੈ। ਜਿਸਨੂੰ ਜਿੰਦਰਾ ਵੱਜਾ ਹੋਇਆ। ਜਿਸਦੇ ਪਰਿਵਾਰ ਦੇ ਕਈ ਜੀਅ ਜੇਲ੍ਹਾਂ ਅਤੇ ਕਈ ਸ੍ਰੀ ਅੰਮ੍ਰਿਤਸਰ ਸਾਹਿਬ ਮੋਰਚੇ ‘ਚ ਬੈਠੇ ਹੋਏ ਨੇ। ਇਸ ਘਰ ਬੈਠੀ ਇਕੱਲੀ ਬਜ਼ੁਰਗ ਦਾਦੀ ਕੌਮੀ ਹੱਕਾਂ ਲਈ ਤੁਰੇ ਆਪਣੇ ਪੁੱਤ ਪੋਤਰਿਆਂ ਦੀ ਸੁੱਖ ਮੰਗਦੀ ਸਿਮਰਨ ਕਰ ਰਹੀ ਹੈ।
ਆਪਣੇ ਲੋਕਾਂ ਲਈ ਲੜਨਾ ਸੌਖਾ ਨਹੀ, ਏ ਬਿਖੜਾ ਪੈਂਡਾ। ਜੀਹਦੇ ਤੇ ਤੁਰਦਿਆਂ ਘਰਾਂ ਨੂੰ ਜਿੰਦਰੇ ਵੱਜ ਜਾਂਦੇ ਨੇ, ਬੇ-ਅਰਾਮੀਆਂ ਤੁਹਾਡੀ ਜਿੰਦਗੀ ਦਾ ਅੰਗ ਬਣ ਜਾਂਦੀਆਂ ਨੇ, ਪੈਰ ਪੈਰ ਤੇ ਇਮਤਿਹਾਨ ਤੇ ਤੰਗੀਆਂ ਕੱਟਣੀਆਂ ਪੈਂਦੀਆਂ ਨੇ। ਪਰ ਗੁਰੂ ਪਿਆਰੇ, ਜਿੰਨਾ ਜਿੰਦਗੀਆਂ ਕੌਮ ਦੇ ਲੇਖੇ ਲਾਓਣ ਦਾ ਫੈਸਲਾ ਕਰ ਲਿਆ ਹੋਵੇ, ਹੱਸ ਕੇ ਇਸ ਰਾਹ ਦੇ ਪਾਂਧੀ ਬਣਦੇ ਨੇ।

🙏26❤10🔥1
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗੁਰੂ ਪਿਆਰੀ ਸਾਧ-ਸੰਗਤ ਜੀ ਬੇਨਤੀ ਹੈ ਕਿ 4 ਮਈ ਦਿਨ ਸ਼ਨੀਵਾਰ ਨੂੰ ਦੁਪਹਿਰ 12 ਤੋ 3 ਵਜੇ ਤੱਕ ਚੌਣਾਂ ਨੂੰ ਮੁੱਖ ਰੱਖਦਿਆਂ ਸ੍ਰ ਸਿਮਰਨਜੀਤ ਸਿੰਘ ਮਾਨ ,ਭਾਈ ਅੰਮ੍ਰਿਤਪਾਲ ਸਿੰਘ ਖਾਲਸਾ , ਲੱਖਾ ਸਿੰਘ ਸਿਧਾਣਾ ਦੇ ਹੱਕ ਵਿੱਚ ਇਕੱਠ ਰੱਖਿਆ ਗਿਆ ਹੈ ਸਾਰੇ ਪੰਥ ਦਰਦੀ ਸੱਜਣ ਹੁੰਮ-ਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ ।

❤32👍10👎1