ਵਾਰਿਸ ਪੰਜਾਬ ਦੇ Waris Panjab De
1.36K subscribers
51 photos
26 videos
18 links
Official Channel of Waris Panjab De ( All others banned in Panjab)
Download Telegram
This media is not supported in your browser
VIEW IN TELEGRAM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਰਨਲ ਇਜਲਾਸ ਸੱਦਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਦਿਬਰੂਗੜ੍ਹ ਨਜ਼ਰਬੰਦ ਸਿੰਘਾਂ ਦੀ ਪੰਜਾਬ ਜੇਲ੍ਹ ਤਬਦੀਲੀ ਦਾ ਮਤਾ ਪਾਸ ਕੀਤਾ।
28👍8
Media is too big
VIEW IN TELEGRAM
ਅੰਮ੍ਰਿਤਸਰ ਸਾਹਿਬ ਵਿਖੇ ਲੱਗੇ ਹੋਏ ਮੋਰਚੇ ‘ਵਿੱਚ ਵਿਰਾਸਤੀ ਮਾਰਗ ਨੇੜੇ ਸਾਰਾਗੜ੍ਹੀ ਸਰਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੋਰਚੇ ਵਿੱਚ ਵੱਧ ਤੋਂ ਵੱਧ ਸੰਗਤਾਂ ਜ਼ਰੂਰ ਪਹੁੰਚੋ ਜੀ।
26🙏7👍3
SACRAMENTO CALIFORNIA
36👍3
Media is too big
VIEW IN TELEGRAM
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਸਮੂਹ ਸੰਗਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਦਿਬਰੂਗੜ੍ਹ ਨਜ਼ਰਬੰਦ ਸਿੰਘਾਂ ਦੀ ਪੰਜਾਬ ਜੇਲ੍ਹ ਤਬਦੀਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੱਢੇ ਜਾ ਰਹੇ "ਖ਼ਾਲਸਾ ਚੇਤਨਾ ਮਾਰਚ" ਵਿੱਚ 8 ਅਪ੍ਰੈਲ 2024 ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ।
26🙏14🔥3👍2
This media is not supported in your browser
VIEW IN TELEGRAM
8 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਖਾਲਸਾ ਚੇਤਨਾ ਮਾਰਚ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਅੰਮ੍ਰਿਤਸਰ ਸਾਹਿਬ ਮੋਰਚੇ ਚੋਂ ਨਿਕਲ ਤਲਵੰਡੀ ਸਾਬੋ ਜਾ ਰਹੇ ਸਨ। ਜਦੋਂ ਕਿ ਪ੍ਰਸ਼ਾਸ਼ਨ ਨੇ ਘੇਰਾ ਪਾ ਓਹਨਾ ਨੂੰ ਗ੍ਰਿਫਤਾਰ ਕਰ ਲਿਆ।
🙏197
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਚਾਚਾ, ਤਾਇਆ, ਭੂਆ ਅਤੇ ਹੋਰ ਪਰਿਵਾਰਕ ਮੈਂਬਰਾਂ ਤੇ 151 ਦਾ ਪਰਚਾ ਪਾ ਅੰਮ੍ਰਿਤਸਰ ਜੇਲ਼੍ਹ ਭੇਜਿਆ।
8👍2
Media is too big
VIEW IN TELEGRAM
ਭਗਵੰਤ ਮਾਨ ਸਰਕਾਰ ਦਾ ਦੋਗਲਾ ਚਿਹਰਾ।

ਚੋਣ ਜਾਬਤੇ ਵਿੱਚ ਕੇਜਰੀਵਾਲ ਲਈ ਭੁੱਖ ਹੜਤਾਲ ਰੱਖੀ ਜਾ ਸਕਦੇ ਹੈ, ਜੋ ਸ਼ਰਾਬ ਦੇ ਘਪਲੇ ਵਿੱਚ ਜੇਲ਼੍ਹ ‘ਚ ਹੈ। ਪਰ ਚੋਣ ਜਾਬਤੇ ਦੌਰਾਨ ‘ਖਾਲਸਾ ਚੇਤਨਾ ਮਾਰਚ’ ਕੱਢ ਧਰਮ ਦੀ ਗੱਲ ਨਹੀ ਹੋ ਸਕਦੀ।

ਕਿਸੇ ਦੂਰਅੰਦੇਸ਼ ਸਾਧ ਦੇ ਮੂੰਹੋਂ ਨਿਕਲੇ ਬੋਲ, ਜੋ ਅੱਜ ਸੱਚ ਹੋ ਗਏ, ਵਾਰ ਵਾਰ ਕੰਨੀ ਪੈਂਦੇ ਨੇ।
“ਏ ਬੇਅੰਤੇ ਬੁੱਚੜ ਨਾਲੋਂ ਵੱਧ ਜਾਲਮ ਸਾਬਤ ਹੋਵੇਗਾ”

ਭਗਵੰਤ ਮਾਨ ਸਰਕਾਰ ਵੱਲੋਂ ‘ਖਾਲਸਾ ਚੇਤਨਾ ਮਾਰਚ’ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਬਦਸਲੂਕੀ ਕਰ ਓਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 8 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਨਿਕਲਣ ਜਾ ਰਹੇ ‘ਖਾਲਸਾ ਚੇਤਨਾ ਮਾਰਚ’ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਗਲੀ ਤਰੀਖ ਦਾ ਐਲਾਨ ਕਰੇਗੀ।
👍126🔥1🙏1