ਵਾਰਿਸ ਪੰਜਾਬ ਦੇ Waris Panjab De
1.36K subscribers
51 photos
26 videos
18 links
Official Channel of Waris Panjab De ( All others banned in Panjab)
Download Telegram
Forwarded from PunjabSpectrum
ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਲਈ ਪ੍ਰਚਾਰ ਕਰਨ ਦਾ ਐਲਾਨ https://www.facebook.com/PunjabTimesOnline/videos/1873452766464854
15👍1🙏1
ਏ ਸਾਡੀ ਲੜਾਈ ਲੜਨ ਵਾਲੇ ਦਾ ਘਰ ਹੈ। ਜਿਸਨੂੰ ਜਿੰਦਰਾ ਵੱਜਾ ਹੋਇਆ। ਜਿਸਦੇ ਪਰਿਵਾਰ ਦੇ ਕਈ ਜੀਅ ਜੇਲ੍ਹਾਂ ਅਤੇ ਕਈ ਸ੍ਰੀ ਅੰਮ੍ਰਿਤਸਰ ਸਾਹਿਬ ਮੋਰਚੇ ‘ਚ ਬੈਠੇ ਹੋਏ ਨੇ। ਇਸ ਘਰ ਬੈਠੀ ਇਕੱਲੀ ਬਜ਼ੁਰਗ ਦਾਦੀ ਕੌਮੀ ਹੱਕਾਂ ਲਈ ਤੁਰੇ ਆਪਣੇ ਪੁੱਤ ਪੋਤਰਿਆਂ ਦੀ ਸੁੱਖ ਮੰਗਦੀ ਸਿਮਰਨ ਕਰ ਰਹੀ ਹੈ।

ਆਪਣੇ ਲੋਕਾਂ ਲਈ ਲੜਨਾ ਸੌਖਾ ਨਹੀ, ਏ ਬਿਖੜਾ ਪੈਂਡਾ। ਜੀਹਦੇ ਤੇ ਤੁਰਦਿਆਂ ਘਰਾਂ ਨੂੰ ਜਿੰਦਰੇ ਵੱਜ ਜਾਂਦੇ ਨੇ, ਬੇ-ਅਰਾਮੀਆਂ ਤੁਹਾਡੀ ਜਿੰਦਗੀ ਦਾ ਅੰਗ ਬਣ ਜਾਂਦੀਆਂ ਨੇ, ਪੈਰ ਪੈਰ ਤੇ ਇਮਤਿਹਾਨ ਤੇ ਤੰਗੀਆਂ ਕੱਟਣੀਆਂ ਪੈਂਦੀਆਂ ਨੇ। ਪਰ ਗੁਰੂ ਪਿਆਰੇ, ਜਿੰਨਾ ਜਿੰਦਗੀਆਂ ਕੌਮ ਦੇ ਲੇਖੇ ਲਾਓਣ ਦਾ ਫੈਸਲਾ ਕਰ ਲਿਆ ਹੋਵੇ, ਹੱਸ ਕੇ ਇਸ ਰਾਹ ਦੇ ਪਾਂਧੀ ਬਣਦੇ ਨੇ।
🙏2610🔥1
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗੁਰੂ ਪਿਆਰੀ ਸਾਧ-ਸੰਗਤ ਜੀ ਬੇਨਤੀ ਹੈ ਕਿ 4 ਮਈ ਦਿਨ ਸ਼ਨੀਵਾਰ ਨੂੰ ਦੁਪਹਿਰ 12 ਤੋ 3 ਵਜੇ ਤੱਕ ਚੌਣਾਂ ਨੂੰ ਮੁੱਖ ਰੱਖਦਿਆਂ ਸ੍ਰ ਸਿਮਰਨਜੀਤ ਸਿੰਘ ਮਾਨ ,ਭਾਈ ਅੰਮ੍ਰਿਤਪਾਲ ਸਿੰਘ ਖਾਲਸਾ , ਲੱਖਾ ਸਿੰਘ ਸਿਧਾਣਾ ਦੇ ਹੱਕ ਵਿੱਚ ਇਕੱਠ ਰੱਖਿਆ ਗਿਆ ਹੈ ਸਾਰੇ ਪੰਥ ਦਰਦੀ ਸੱਜਣ ਹੁੰਮ-ਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ ।
32👍10👎1
ਇਹਨਾਂ ਪੋਸਟਰਾਂ ਨੂੰ ਆਪਣੀ ਡੀਪੀ ਅਤੇ ਇਹਨਾਂ ਦੇ ਪ੍ਰਿੰਟ ਕਢਵਾਕੇ ਆਪੋ ਆਪਣੇ ਪਿੰਡਾਂ ਵਿੱਚ ਲਾਓ ਜੀ
13👍2
Forwarded from ਰੂੜੀਵਾਦੀ
🙏2310👍5
ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਆਪਣੀ ਓੁਮੀਦਵਾਰੀ ਦੇ ਕਾਗ਼ਜ਼ ਭਰ ਦਿੱਤੇ ਹਨ ਹੁਣ ਸਾਰੀ ਗੱਲ ਤੁਹਾਡੇ ਹਵਾਲੇ ਹੈ। ਖਡੂਰ ਸਾਹਿਬ ਦੀਆਂ ਸੰਗਤਾਂ ਭਾਈ ਸਾਹਿਬ ਨੂੰ ਭਾਰੀ ਬਹੁਮਤ ਨਾਲ ਜਿਤਾਓ🙏🏾
43🙏14🥰2
Media is too big
VIEW IN TELEGRAM
ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣਾਂ ਲੜਨ ਬਾਰੇ ਕੁਛ ਸਾਲ ਪਹਿਲਾਂ ਦਿੱਤੇ ਗਏ ਵਿਚਾਰ ਹਨ ਜਿੱਥੇ ਓੁਨ੍ਹਾਂ ਇਹ ਗੱਲ ਡੰਕੇ ਦੀ ਚੋਟ ਤੇ ਤੱਥਾਂ ਸਮੇਤ ਸਾਬਤ ਕੀਤੀ ਸੀ ਕਿ ਚੋਣਾਂ ਵਾਲਾ ਪਿੜ ਕਿਓਂ ਨ੍ਹੀਂ ਖਾਲੀ ਛੱਡਿਆ ਜਾਣਾ ਚਾਹੀਦਾ!🎙️
🙏216👍5
This media is not supported in your browser
VIEW IN TELEGRAM
ਇਹ ਰਵਨੀਤ ਬਿੱਟੂ ਦੇ ਬੋਲ ਬੜੀ ਅਹਿਮੀਅਤ ਰੱਖਦੇ ਹਨ ਜਿੱਥੇ ਸਟੇਟ ਦੇ ਪੁਰਜ਼ਿਆਂ ਨੂੰ ਪਹਿਲਾਂ ਹੀ ਡਰ ਸਤਾਉਣ ਲੱਗ ਗਿਆ ਹੈ ਓੁਥੇ ਹੀ ਕੁਛ ਬੰਦੇ ਭਰਮ ਭੁਲੇਖੇ ਪੈਦਾ ਕਰ ਰਹੇ ਹਨ ਕਿ ਚੋਣਾਂ ਚੋਂ ਕੁਛ ਨ੍ਹੀਂ ਨਿਕਲਣਾ! 🎙️
🔥21🤣6👍43