ਤਕਨੀਕੀ ਖ਼ਬਰਾਂ 📠
2.1K subscribers
6.88K photos
72 videos
45 files
124 links
ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ
Download Telegram
This media is not supported in your browser
VIEW IN TELEGRAM
ਉੱਪਰਲੀ ਤਸਵੀਰ ਵਾਂਗ ਜੇ ਆਮ ਮੋਟਰਸਾਈਕਲ ਨੂੰ ਸਵਾਰੀਆਂ ਜਾਂ ਭਾਰ ਢੋਣ ਲਈ ਤਿੰਨ-ਪਹੀਆ ਜੁਗਾੜੂ ਆਟੋ ਵਿੱਚ ਬਦਲ ਦਿੱਤਾ ਜਾਵੇ ਤਾਂ ਸ਼ੁਰੂਆਤੀ ਵਾਧੇ-ਘਾਟੇ ਨੂੰ ਪਾਸੇ ਰੱਖਦੇ ਹੋਏ ਬਾਅਦ ਵਿੱਚ ਕੀ ਨਫ਼ਾ-ਨੁਕਸਾਨ ਹੋਵੇਗਾ?
Anonymous Poll
5%
ਪੈਟਰੋਲ ਵੱਧ ਖਾਊ
11%
ਇੰਜਣ ਛੇਤੀ ਸਰਵਿਸ ਮੰਗੂ
3%
ਹੋਰ ਪੁਰਜੇ ਛੇਤੀ ਖਰਾਬ ਹੋਜਿਆ ਕਰਨਗੇ
8%
ਮੋਟਾ ਜਿਹਾ ਚਲਾਨ ਕੱਟਿਆ ਜਾਊ
49%
ਉਪਰੋਕਤ ਸਾਰੇ ਨੁਕਸਾਨ ਹੋਣਗੇ
24%
ਕੋਈ ਘਾਟਾ ਨਹੀਂ, ਮੁਨਾਫ਼ਾ ਈ ਮੁਨਾਫ਼ਾ
This media is not supported in your browser
VIEW IN TELEGRAM
ਏਹ ਸੱਚੀਂ ਆ ਰਿਹਾ ਜਾਂ AI ਨਾਲ ਬਣਾਇਆ 🤔
Forwarded from ਰਾਏ ਪੰਜਾਬ ਦੀ 🎯
ਮੰਨਲੋ, ਤੁਸੀਂ ਆਪਣੇ ਘਰ ਲਈ 6-7 ਛੱਤ ਆਲੇ ਪੱਖੇ ਖਰੀਦਣੇ ਨੇ, ਤੇ ਖਰੀਦਣੇ ਵੀ ਵਧੀਆ ਕੰਪਨੀਆਂ ਦੇ ਆ ਜਿਵੇਂ ਕਿ Havells, Orient, Crompton, Usha, Bajaj, Khaitan ਵਗੈਰਾ। ਕੀ ਤੁਸੀਂ ਰੇਟ-ਵਰੰਟੀ ਵਗੈਰਾ ਪਤਾ ਕਰਕੇ ਸਾਰੇ ਇੱਕੋ ਕੰਪਨੀ ਦੇ ਖਰੀਦੋਗੇ ਜਾਂ ਅਲੱਗ-ਅਲੱਗ ਕੰਪਨੀਆਂ ਦੇ?
Anonymous Poll
33%
ਇੱਕੋ ਕੰਪਨੀ ਦੇ
40%
ਇੱਕੋ ਕੰਪਨੀ ਦੇ ਤਾਂ ਜੇ ਇਕੱਠੇ ਖਰੀਦਣ 'ਤੇ ਰੇਟ 'ਚ ਖ਼ਾਸ ਛੋਟ ਮਿਲੂ
27%
ਵੱਖੋ-ਵੱਖ ਕੰਪਨੀਆਂ ਦੇ ਤਾਂ ਕਿ ਸਾਰਿਆਂ ਦਾ ਤਜ਼ਰਬਾ ਵਗੈਰਾ ਹੋ ਸਕੇ ਤੇ ਫੇਰ ਹੋਰਾਂ ਨੂੰ ਦੱਸ ਵੀ ਸਕੀਏ
ਫ਼ਲਿਪ ਕੰਪਨੀ ਦੇ 1955 ਵਿੱਚ ਆਏ ਟੂਬਾਂ ਵਾਲੇ ਰੇੜੂਏ ਦਾ ਅੰਦਰੂਨੀ ਦ੍ਰਿਸ਼
ਓਧਰ ਰਿਕਾਡ 'ਤੇ ਰਿਕਾਡ ਟੁੱਟਣ ਡਹੇ ਨੇ, ਆਪਣੇ ਹਾਲੇ ਸਿਗਨਲ ਦੇ ਡੰਡੇ ਵੀ ਪੂਰੇ ਨੀ ਹੁੰਦੇ ਕਈ ਥਾਈਂ...
It happens only in India....