👆🏿
👇
ਨਵੇਂ ਏਸੀ ਨਾਲ ਅਜਿਹਾ ਹੋਣ ਦਾ ਮੁੱਖ ਕਾਰਣ ਕੀ ਹੋ ਸਕਦਾ ਹੈ?
👇
ਨਵੇਂ ਏਸੀ ਨਾਲ ਅਜਿਹਾ ਹੋਣ ਦਾ ਮੁੱਖ ਕਾਰਣ ਕੀ ਹੋ ਸਕਦਾ ਹੈ?
Anonymous Poll
25%
ਜ਼ਿਆਦਾ ਗਰਮੀ
15%
ਲੋਕਾਂ ਦਾ ਸਸਤੀਆਂ ਚੀਜ਼ਾਂ 'ਤੇ ਮਰਨਾ
14%
ਘਟੀਆ ਤਾਰਾਂ ਜਾਂ ਫਿੰਟਿੰਗ ਵਿੱਚ ਕਮੀ-ਪੇਸ਼ੀ
26%
ਏਸੀ ਦੇ ਅੰਦਰ ਤਕਨੀਕੀ (ਬਿਜਲਈ ਜਾਂ ਮਕੈਨੀਕਲ) ਗੜਬੜ ਪੈਦਾ ਹੋਣਾ
3%
ਗੈਸ ਲੀਕੇਜ
8%
ਨਿਰਮਾਣ ਦੋਸ਼ (Manufacturing Defects)
3%
ਕਰਮਾਂ ਵਿੱਚ ਲਿਖੀ ਏਦਾਂ ਸੀ
6%
ਕੋਈ ਹੋਰ ਕਾਰਣ
ਅੱਜਕਲ੍ਹ ਪੱਕੇ ਘਰ ਬਣਾਉਂਦੇ ਸਾਰੇ, ਜੋ ਕਿ ਗਰਮੀ ਵਿੱਚ ਮੱਚਣ ਲੱਗ ਜਾਂਦੇ ਹਨ, ਅੰਦਰ ਭੜਾਸ ਰਹਿੰਦੀ ਹੈ। ਉਸਾਰੀ ਮਾਹਿਰ ਦੱਸਣ ਜ਼ਰਾ ਕਿ ਜੇ ਅੰਡਰਗ੍ਰਾਉਂਡ ਕਮਰਾ ਪਾਇਆ ਹੋਵੇ ਤਾਂ ਇਸ ਵਿੱਚ ਤਾਪਮਾਨ ਧਰਤੀ ਉੱਪਰ ਪਾਏ ਕਮਰੇ ਨਾਲੋਂ ਕਿੰਨਾ ਕੁ ਘੱਟ ਹੋਵੇਗਾ?
Anonymous Poll
14%
ਕੋਈ ਫ਼ਰਕ ਨੀ ਪੈਂਦਾ
58%
4-5 ਡਿਗਰੀ ਘਟ ਜਾਂਦਾ
28%
9-10 ਡਿਗਰੀ ਤੱਕ ਘਟ ਜਾਂਦਾ