66 ਕੇ.ਵੀ. ਦਾ ਟਾਵਰ ਡਿੱਗਣ ਕਾਰਨ ਜ਼ੀਰਕਪੁਰ 'ਚ ਬਿਜਲੀ ਗੁੱਲ, ਮੁਰੰਮਤ ਦਾ ਕੰਮ ਜਾਰੀ
https://www.ptcnews.tv/66-kv-power-outage-in-zirakpur-due-to-tower-collapse-repair-work-continues/
#Punjabnews #latestnews #Zirakpur #tower #damage #Powersupply #Poweroutages #PSPCL #Repair #Grid

PTC News
66 ਕੇ.ਵੀ. ਦਾ ਟਾਵਰ ਡਿੱਗਣ ਕਾਰਨ ਜ਼ੀਰਕਪੁਰ 'ਚ ਬਿਜਲੀ ਗੁੱਲ, ਮੁਰੰਮਤ ਦਾ ਕੰਮ ਜਾਰੀ
ਜ਼ੀਰਕਪੁਰ ਦੇ ਨਜ਼ਦੀਕ ਟਾਵਰ ਡਿੱਗਣ ਕਾਰਨ ਕੱਲ਼੍ਹ ਸ਼ਾਮ ਦਾ ਜ਼ੀਰਕਪੁਰ ਦੇ ਇਲਾਕੇ ਵਿੱਚ ਬਲੈਕ ਆਊਟ ਹੈ। ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ 66.ਕੇ.ਵੀ. ਦਾ ਟਾਵਰ ਡਿੱਗ ਗਿਆ ਸੀ। ਇਸ ਕਾਰਨ ਪੂਰੇ ਇਲਾਕੇ ਵਿੱਚ ਬਿਜਲੀ ਗੁੱਲ ਹੋ ਗਈ ਸੀ। ਉਤੋਂ ਪੂਰੇ ਜ਼ੀਰਕਪੁਰ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੈ।