ਆਵਾਰਾ ਕੁੱਤਿਆਂ ਤੋਂ ਮੁਕਤ ਹੋਵੇਗਾ ਕਰਨਾਟਕ ਦਾ ਬੈਂਗਲੁਰੂ ਸ਼ਹਿਰ, ਸਰਕਾਰ ਦਾ ਵੱਡਾ ਆਪ੍ਰੇਸ਼ਨ
#StrayDogs #Bengaluru #Karnataka #AnimalRights #PETA #PunjabiNews #IndiaNews
https://www.ptcnews.tv/bengaluru-to-become-free-of-stray-dogs-soon/

PTC News
ਆਵਾਰਾ ਕੁੱਤਿਆਂ ਤੋਂ ਮੁਕਤ ਹੋਵੇਗਾ ਕਰਨਾਟਕ ਦਾ ਬੈਂਗਲੁਰੂ ਸ਼ਹਿਰ, ਸਰਕਾਰ ਦਾ ਵੱਡਾ ਆਪ੍ਰੇਸ਼ਨ
ਕਰਨਾਟਕ ਦੇ ਪਸ਼ੂ ਪਾਲਣ ਮੰਤਰੀ ਪ੍ਰਭੂ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਪਸ਼ੂ ਪਾਲਣ ਵਿਭਾਗ ਬੈਂਗਲੁਰੂ ਨੂੰ ਆਵਾਰਾ ਕੁੱਤਿਆਂ ਤੋਂ ਮੁਕਤ ਬਣਾਉਣ ਲਈ ਉਤਸੁਕਤਾ ਨਾਲ ਕੰਮ ਕਰੇਗਾ। ਜੇਕਰ ਬੈਂਗਲੁਰੂ ਇਸ ਮਨਸੂਬੇ 'ਚ ਕਾਮਯਾਬ ਹੋ ਜਾਂਦਾ ਤਾਂ ਉਹ ਅਵਾਰਾ ਕੁੱਤਿਆਂ ਤੋਂ ਮੁਕਤ ਹੋਣ ਵਾਲਾ ਭਾਰਤ ਦਾ ਪਹਿਲਾ ਸ਼ਹਿਰ ਬਣ ਜਾਵੇਗਾ।
ਸਾਮਾਨ ਖਰੀਦਣ ਗਈ 5 ਸਾਲ ਦੀ ਬਾਲੜੀ ਨੂੰ ਆਵਾਰਾ ਕੁੱਤਿਆਂ ਨੇ ਮਾਰ ਮੁਕਾਇਆ
#straydogs #madhyapradesh #dogsattack #police #punjabinews #ptcnews
https://www.ptcnews.tv/5-year-old-girl-killed-by-stray-dogs/

ਆਵਾਰਾ ਕੁੱਤਿਆਂ ਦੇ ਹਮਲੇ 'ਚ ਪੰਜ ਸਾਲ ਦੀ ਬੱਚੀ ਦੀ ਮੌਤ
ਵਾਰਾਣਸੀ ਦੀਆਂ ਗਲੀਆਂ ਵਿੱਚ ਘੁੰਮਦੇ ਦੋ ਆਵਾਰਾ ਕੁੱਤਿਆਂ ਨੂੰ ਬਹੁਤ ਛੇਤੀ ਵਿਦੇਸ਼ੀ ਧਰਤੀ 'ਤੇ ਰਹਿਣ ਦਾ ਪੂਰਾ ਹੱਕ ਮਿਲਣ ਵਾਲਾ ਹੈ।
#straydogs #Varanasi #foreigners #abroad #Jaya #Moti #travelabroad #punjabinews #PTCNews
https://www.ptcnews.tv/news-in-punjabi/passport-prepared-for-varanasi-stray-dogs-being-sent-abroad-725925

ਵਾਰਾਨਸੀ ਦੇ ਅਵਾਰਾ ਕੁੱਤਿਆਂ ਦਾ ਤਿਆਰ ਹੋਇਆ ਪਾਸਪੋਰਟ, ਭੇਜਿਆ ਜਾ ਰਿਹਾ ਵਿਦੇਸ਼, ਜਾਣੋ ਪੂਰਾ ਮਾਮਲਾ
ਵਾਰਾਣਸੀ ਦੀਆਂ ਗਲੀਆਂ ਵਿੱਚ ਘੁੰਮਦੇ ਦੋ ਆਵਾਰਾ ਕੁੱਤੇ ਭਾਵੇਂ ਸਥਾਨਕ ਹੋਣ ਪਰ ਹੁਣ ਇਹ ਆਮ ਕੁੱਤੇ ਨਹੀਂ ਰਹੇ, ਉਨ੍ਹਾਂ ਨੂੰ ਬਹੁਤ ਛੇਤੀ ਵਿਦੇਸ਼ੀ ਧਰਤੀ 'ਤੇ ਰਹਿਣ ਦਾ ਪੂਰਾ ਹੱਕ ਮਿਲਣ ਵਾਲਾ ਹੈ।