ਅਜਨਾਲਾ ਸ਼ਹਿਰ 'ਚ ਆਰੇ 'ਤੇ ਤੜਕਸਾਰ ਲੱਗੀ ਭਿਆਨਕ ਅੱਗ
https://www.ptcnews.tv/a-huge-fire-broke-out-in-the-early-hours-of-the-morning-on-a-saw-in-ajnala-city/
#Punjabinews #Latestnews #Ajnala #fire #Firebrigade #Woodsawshop #setonfire #police #shortcircuit

PTC News
ਅਜਨਾਲਾ ਸ਼ਹਿਰ 'ਚ ਆਰੇ 'ਤੇ ਤੜਕਸਾਰ ਲੱਗੀ ਭਿਆਨਕ ਅੱਗ
ਅਜਨਾਲਾ ਸ਼ਹਿਰ ਵਿੱਚ ਅੱਜ ਤੜਕੇ ਲੱਕੜ ਵਾਲੇ ਆਰੇ ਨੂੰ ਭਿਆਨਕ ਅੱਗ ਲੱਗ ਹੈ। ਅੱਗ ਲੱਗਣ ਦੇ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤੇ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪੁੱਜ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਆਰੇ ਦੇ ਅੰਦਰ ਪਰਿਵਾਰ ਦੀ ਰਿਹਾਇਸ਼ ਵੀ ਹੈ। ਸਵੇਰ ਸਮੇਂ ਸੇਕ ਲੱਗਣ ਕਾਰਨ ਪਰਿਵਾਰਕ…

ਬਿਜਲਈ ਸਕੂਟੀ ਨੂੰ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਹੋਇਆ ਸੁਆਹ
https://www.ptcnews.tv/household-goods-reduced-to-ashes-due-to-electric-scooter-fire/
#Punjabinews #latestnews #Electricscooter #setonfire #AdvocateSanjeevKumarPuri #JaswantSingh

ਅੱਜ ਸਵੇਰੇ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਵਿੱਚ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਪਹਿਲਾਂ ਸਵੇਰੇ 6 ਦੇ ਕਰੀਬ ਇਲੈਕਟ੍ਰਾਨਿਕ ਐਕਟਿਵਾ ਚਾਰਜ ਹੋਣ ਲਈ ਗਈ ਸੀ ਅਤੇ ਕੁਝ ਮਿੰਟ ਬਾਅਦ ਹੀ ਐਕਵਿਟਾ ਨੂੰ ਅੱਗ ਲੱਗ ਗਈ ਤੇ ਘਰ ਵਿੱਚ ਵੀ ਅੱਗ ਗਈ। ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਮਾਰਤ ਨੂੰ ਅੱਗ ਲੱਗਣ ਨਾਲ 7 ਲੋਕ ਜ਼ਿੰਦਾ ਸੜੇ
https://www.ptcnews.tv/the-building-caught-fire-and-7-people-were-burnt-alive/
#Punjabnews #latestnews #crimenews #bulding #setonfire #sevenmandeath #indore #policeinvestigate

ਅੱਜ ਇਥੇ ਸਵਰਨਬਾਗ ਕਾਲੋਨੀ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਤੜਕੇ ਇੱਥੇ ਦੋ ਮੰਜ਼ਿਲਾ ਇਮਾਰਤ ਵਿੱਚ ਅਚਾਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪੰਜ ਵਿਅਕਤੀ ਗੰਭੀਰ ਰੂਪ ਨਾਲ ਝੁਲਸ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਹੜੇ ਕਿ ਜ਼ੇਰੇ ਇਲਾਜ ਹਨ।
ਤਿੱਬਤ ਏਅਰਲਾਈਨਜ਼ ਦਾ ਜਹਾਜ਼ ਚੀਨ 'ਚ ਰਨਵੇਅ 'ਤੇ ਹਾਦਸਾਗ੍ਰਸਤ, 40 ਲੋਕ ਜ਼ਖਮੀ
https://www.ptcnews.tv/tibet-airlines-plane-crashes-on-runway-in-china-40-injured/
#Punjabinews #latestnews #TibetAirlines #plane #setonfire #40injured

ਅੱਜ ਤਿੱਬਤ ਏਅਰਲਾਈਨਜ਼ ਦਾ ਸਵਾਰੀਆਂ ਨਾਲ ਭਰਿਆ ਜਹਾਜ਼ ਚੀਨ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 40 ਮੁਸਾਫਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਦੱਖਣ-ਪੱਛਮੀ ਚੀਨ ਦੇ ਚੋਂਗਕਿੰਗ 'ਚ ਵੀਰਵਾਰ ਨੂੰ ਹਵਾਈ ਅੱਡੇ 'ਤੇ ਟੇਕ-ਆਫ ਦੌਰਾਨ ਇਕ ਯਾਤਰੀ ਜਹਾਜ਼ ਦੇ ਰਨਵੇਅ ਤੋਂ ਫਿਸਲਣ ਅਤੇ ਉਸ 'ਚ ਅੱਗ ਲੱਗਣ ਕਾਰਨ ਘੱਟੋ…
ਕਟੜਾ ਤੋਂ ਜੰਮੂ ਆ ਰਹੀ ਬੱਸ ਨੂੰ ਲੱਗੀ ਅੱਗ, ਬੱਚੇ ਸਮੇਤ ਚਾਰ ਯਾਤਰੀ ਜ਼ਿੰਦਾ ਸੜੇ, 22 ਝੁਲਸੇ
https://www.ptcnews.tv/a-bus-coming-from-katra-to-jammu-caught-fire-four-passengers-including-a-child-were-burnt-alive-22-were-burnt/
#Punjabinews #latestnews #crimenews #bus #setonfire #fourdead #22injured #admitted #hospital

ਅੱਜ ਅਚਾਨਕ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਕਟੜਾ ਤੋਂ ਜੰਮੂ ਜਾ ਰਹੀ ਯਾਤਰੀਆਂ ਨੂੰ ਲੈ ਕੇ ਚੱਲੀ ਬੱਸ 'ਚ ਨੋਮਈ ਨੇੜੇ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ਵਿੱਚ ਇੱਕ ਮਾਸੂਮ ਸਮੇਤ ਚਾਰ ਯਾਤਰੀ ਝੁਲਸ ਗਏ ਹਨ। ਜਦਕਿ 22 ਯਾਤਰੀ ਸੜਨ ਕਾਰਨ ਜ਼ਖਮੀ ਹੋ ਗਏ ਹਨ।
ਕੁਆਰਟਰਾਂ 'ਚ ਅੱਗ ਲੱਗਣ ਕਾਰਨ ਨੌਜਵਾਨ ਤੇ ਬੱਚਾ ਜ਼ਿੰਦਾ ਸੜੇ
https://www.ptcnews.tv/youth-and-child-burnt-alive-due-to-fire-in-quarters/
#Punjabnews #latestnews #crimenews #quarters #setonfire #twodeath #Jalandhar #Lamapindchowk

ਜਲੰਧਰ ਵਿਖੇ ਇਕ ਭਿਆਨਕ ਹਾਦਸਾ ਵਾਪਰ ਗਿਆ।। ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਪਰਵਾਸੀ ਮਜ਼ਦੂਰਾਂ ਦੇ ਕੁਆਰਟਰਾਂ 'ਚ ਅਚਾਨਕ ਅੱਗ ਲੱਗਣ ਕਾਰਨ ਇਕ ਨੌਜਵਾਨ ਅਤੇ ਉਸ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ, ਜਦਕਿ ਇਕ ਔਰਤ ਤੇ ਇਕ ਬੱਚਾ ਬੁਰੀ ਤਰ੍ਹਾਂ ਝੁਲਸ ਗਏ ਹਨ।
ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਇਲੈਕਟ੍ਰੋਨਿਕ ਦੀ ਦੁਕਾਨ ਨੂੰ ਲੱਗੀ ਅੱਗ
https://www.ptcnews.tv/an-electronic-shop-on-majitha-road-in-amritsar-caught-fire/
#Punjabinews #latestnews #crimenews #Amritsar #electronicshop #setonfire #Firebrigade

ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਇਲੈਕਟ੍ਰੋਨਿਕ ਦੁਕਾਨ ਨੂੰ ਲੱਗੀ ਅੱਗ
ਅੰਮ੍ਰਿਤਸਰ ਦੇ ਮਜੀਠਾ ਰੋਡ ਉਤੇ ਇਲੈਕਟ੍ਰੋਨਿਕ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਮਾਲਕ ਦਾ ਭਾਰੀ ਨੁਕਸਾਨ ਹੋ ਗਿਆ। ਸੂਚਨਾ ਮਿਲਣ ਉਤੇ ਫਾਇਰ ਬ੍ਰਿਗੇਡ ਨੇ ਪੁੱਜ ਕੇ ਅੱਗ ਉਤੇ ਕਾਬੂ। ਉਦੋਂ ਤੱਕ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ…
ਪੇਂਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
https://www.ptcnews.tv/fire-at-a-paint-factory-loss-of-millions-of-rupees/
#Punjabinews #latestnews #crimenews #jalandhar #sodalchowk #paintfactory #setonfire

ਜਲੰਧਰ ਵਿਖੇ ਸੋਢਲ ਚੌਕ ਸਥਿਤ ਫੈਕਟਰੀ ਵਿੱਚ ਪੇਂਟ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਸਪੱਸ਼ਟ ਪਤਾ ਨਹੀਂ ਲੱਗਿਆ ਹੈ। ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਕਾਰਨ ਬਿਜਲੀ ਸਪਾਰਕ ਮੰਨਿਆ ਜਾ ਰਿਹਾ ਹੈ।
ਯੂਪੀ 'ਚ ਪਲਾਸਟਿਕ ਫੈਕਟਰੀ ਦਾ ਬੁਆਇਲਰ ਫਟਿਆ, 8 ਮਜ਼ਦੂਰਾਂ ਦੀ ਮੌਤ, 20 ਝੁਲਸੇ
https://www.ptcnews.tv/plastic-factory-boiler-explodes-in-up-8-workers-killed-20-burnt/
#Punjabnews #latestnews #UP #Plastic #Factory #setonfire #eightdead #twentyinjured #police #Firebrigade

ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਇੱਕ ਪਲਾਸਟਿਕ ਫੈਕਟਰੀ ਵਿੱਚ ਬੁਆਇਲਰ ਫਟਣ ਨਾਲ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ। 6 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਹਾਦਸੇ 'ਚ 20 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਰਹਿਣ ਵਾਲੇ ਲੋਕ ਵੀ ਸਹਿਮ ਗਏ।…
ਤੇਲ ਵਾਲੇ ਟੈਂਕਰ ਨੂੰ ਲੱਗੀ ਭਿਆਨਕ ਅੱਗ, ਕੋਲ ਖੜ੍ਹੀ ਗੱਡੀ ਵੀ ਸੜੀ
https://www.ptcnews.tv/the-oil-tanker-caught-fire-and-the-vehicle-parked-nearby-also-caught-fire/
#Punjabnews #latestnews #crimenews #Bathinda #petrol #tanker #setonfire #police #investigate #Vinodbansal

ਜ਼ਿਲ੍ਹੇ ਵਿੱਚ ਐਚ.ਪੀ.ਸੀ.ਐਲ ਡਿਪੂ ਤੋਂ 29000 ਲੀਟਰ ਪੈਟਰੋਲੀਅਮ ਪਦਾਰਥ ਲੈ ਕੇ ਨਾਲਾਗੜ੍ਹ ਨੂੰ ਜਾ ਰਹੇ ਇੱਕ ਨਿੱਜੀ ਟੈਂਕਰ ਵਿੱਚ ਭਿਆਨਕ ਅੱਗ ਲੱਗ ਗਈ। ਬਠਿੰਡਾ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤੇਲ ਕੱਢਣ ਦੌਰਾਨ ਇਕ ਟੈਂਕਰ ਸੜ ਕੇ ਸੁਆਹ ਹੋ ਗਿਆ। ਇੰਨਾ ਹੀ ਨਹੀਂ ਟੈਂਕਰ ਦੇ ਕੋਲ ਖੜ੍ਹੀ ਕਾਰ ਵੀ ਅੱਗ ਦੀ ਲਪੇਟ…
ਜਲੰਧਰ 'ਚ ਪਾਰਕਿੰਗ 'ਚ ਖੜ੍ਹੀ ਕਾਰ ਸੜੀ
https://www.ptcnews.tv/in-jalandhar-a-car-parked-in-the-parking-lot-near-the-police-station-caught-fire/
#Punjabnews #latestnews #crimenews #Jalandhar #parking #car #setonfire #Firebrigade

ਜਲੰਧਰ 'ਚ ਥਾਣੇ ਨੇੜੇ ਸਥਿਤ ਪਾਰਕਿੰਗ 'ਚ ਖੜ੍ਹੀ ਕਾਰ ਸੜੀ
ਦੇਰ ਰਾਤ ਥਾਣਾ-3 ਦੇ ਨਾਲ ਲੱਗਦੀ ਕਾਰ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ਉਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ ਉਤੇ ਕਾਬੂ ਪਾਇਆ। ਹਾਲਾਂਕਿ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਪੂਰੀ…
ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ
https://www.ptcnews.tv/a-truck-caught-fire-on-walla-road-in-amritsar
#Punjabnews #latestnews #Amritsar #truck #setonfire #Firebrigade #driver #escape

ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਗੁਮਟਾਲਾ ਤੋਂ ਹੁਸ਼ਿਆਰਪੁਰ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਦੇ ਹੀ ਟਰੱਕ ਡਰਾਈਵਰ ਨੇ ਟਰੱਕ ਨੂੰ ਸਾਈਡ 'ਤੇ ਰੱਖ ਦਿੱਤਾ ਅਤੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਇਆ।