ਲੰਬੀ ਉਡੀਕ ਤੋਂ ਬਾਅਦ ਭਾਰੀ ਵਾਹਨਾਂ ਲਈ ਖੋਲ੍ਹਿਆ ਗਿਆ ਚੱਕੀ ਪੁਲ
#ChakkiBridge #heavyvehicles #heavyrain #reopened #Punjab #himachalpradesh
https://www.ptcnews.tv/chakki-bridge-opened-for-heavy-vehicles-after-long-wait/

PTC News
ਲੰਬੀ ਉਡੀਕ ਤੋਂ ਬਾਅਦ ਭਾਰੀ ਵਾਹਨਾਂ ਲਈ ਖੋਲ੍ਹਿਆ ਗਿਆ ਚੱਕੀ ਪੁਲ
ਭਾਰੀ ਬਰਸਾਤ ਕਾਰਨ ਭਾਰੀ ਵਾਹਨਾਂ ਲਈ ਬੰਦ ਕੀਤੇ ਚੱਕੀ ਪੁਲ ਨੂੰ 25 ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਐਤਵਾਰ ਨੂੰ ਖੋਲ੍ਹ ਦਿੱਤਾ ਗਿਆ। ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਪੁਲ ਨੂੰ ਭਾਰੀ ਵਾਹਨਾਂ ਲਈ ਖੋਲ੍ਹਦਿਆਂ ਲੋਕਾਂ ਨੇ ਸੁੱਖ ਦਾ ਸਾਹ ਲਿਆ।