ਪੁਲਿਸ ਨੇ ਗੋਲੀ ਚਲਾ ਕੇ ਸੁੱਟਿਆ ਡਰੋਨ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ
https://www.ptcnews.tv/news-in-punjabi/the-police-shot-down-the-drone-5-kg-of-heroin-was-recovered-during-the-search-717576
#dronenearIndiaPakistanborder #policefiring #heroin #PunjabiNews #LatestNews #PTCNews

PTC News
ਪੁਲਿਸ ਨੇ ਗੋਲੀ ਚਲਾ ਕੇ ਸੁੱਟਿਆ ਡਰੋਨ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ
ਅੱਜ ਤੜਕੇ 4 ਵਜੇ ਲੋਪੋਕੇ ਇਲਾਕੇ 'ਚ ਡਰੋਨ ਦੀ ਗੂੰਜ ਦੀ ਆਵਾਜ਼ 'ਤੇ ਪੁਲਿਸ ਦੀ ਗਸ਼ਤੀ ਪਾਰਟੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ AK 47 ਨਾਲ 12 ਰਾਊਂਡ ਫਾਇਰ ਕੀਤੇ। ਨੇੜਲੇ ਖੇਤਾਂ ਵਿੱਚੋਂ ਫ਼ਰਾਰ ਹੁੰਦੇ ਹੋਏ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।