ਚੰਡੀਗੜ੍ਹ ਕਾਂਗਰਸ ਪਾਰਟੀ ਵੱਲੋਂ ‘ਪਿਕ ਐਂਡ ਡਰਾਪ’ ਦੇ ਨਾਂ ’ਤੇ ਵਸੂਲੇ ਜਾ ਰਹੇ ਚਾਰਜ ਦਾ ਵਿਰੋਧ
#Chandigarh #railwaystation #pickanddrop #CongressParty #Dharna #PunjabiNews #PTCNews
https://www.ptcnews.tv/news-in-punjabi/indefinite-strike-by-congress-outside-chandigarh-railway-station-713534
#Chandigarh #railwaystation #pickanddrop #CongressParty #Dharna #PunjabiNews #PTCNews
https://www.ptcnews.tv/news-in-punjabi/indefinite-strike-by-congress-outside-chandigarh-railway-station-713534
PTC News
ਕਾਂਗਰਸ ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਬਾਹਰ ਅਣਮਿੱਥੇ ਸਮੇਂ ਲਈ ਹੜਤਾਲ
ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਸ਼ਹਿਰ ਤੋਂ ਰੇਲ ਗੱਡੀਆਂ 'ਚ ਚੜ੍ਹਦੇ ਅਤੇ ਉਤਰਦੇ ਹਨ। ਚੰਡੀਗੜ੍ਹ ਕਾਂਗਰਸ ਪਾਰਟੀ ਇੱਥੇ ‘ਪਿਕ ਐਂਡ ਡਰਾਪ’ ਦੇ ਨਾਂ ’ਤੇ ਵਸੂਲੇ ਜਾ ਰਹੇ ਚਾਰਜ ਦਾ ਵਿਰੋਧ ਕਰ ਰਹੀ ਹੈ।