ਪਰਾਠੇ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਲੱਗੇਗਾ 18 ਫ਼ੀਸਦੀ GST
#18percent #GST #paratha #GujaratAppellateAuthorityAdvanceRuling #roti
#PunjabiNews #LatestNews
https://www.ptcnews.tv/important-news-for-paratha-lovers-now-18-percent-gst-will-be-charged/

PTC News
ਪਰਾਠੇ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਲੱਗੇਗਾ 18 ਫ਼ੀਸਦੀ GST
ਪਰਾਠੇ ਦੇ ਸ਼ੌਕੀਨਾਂ ਲਈ ਅਹਿਮ ਖਬਰ ਹੈ। ਜੇਕਰ ਤੁਸੀਂ ਪਰਾਠਾ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ 18 ਫੀਸਦੀ ਜੀਐੱਸਟੀ ਦੇਣਾ ਹੋਵੇਗਾ ਪਰ ਜੇਕਰ ਤੁਸੀਂ ਰੋਟੀ ਖਾਣਾ ਚਾਹੁੰਦੇ ਹੋ ਤਾਂ ਸਸਤੀ ਹੋਵੇਗੀ। ਰੋਟੀ ਉੱਤੇ ਸਿਰਫ ਪੰਜ ਫੀਸਦੀ ਟੈਕਸ ਲੱਗੇਗਾ।