ਯਾਦਵਿੰਦਰਾ ਪਬਲਿਕ ਸਕੂਲ 'ਚ ਦਰਵਾਜ਼ੇ ਦਾ ਸ਼ੀਸ਼ਾ ਟੁੱਟਣ ਕਾਰਨ ਬੱਚੇ ਦੀ ਨਸ ਕੱਟੀ
https://www.ptcnews.tv/news-in-punjabi/in-yadvindra-public-school-a-child-nerve-was-cut-due-to-the-broken-glass-of-the-door-711720
#punjabinews #latestnews #YadvindraPublicSchool #Patilala #child #hurt

PTC News
ਯਾਦਵਿੰਦਰਾ ਪਬਲਿਕ ਸਕੂਲ 'ਚ ਦਰਵਾਜ਼ੇ ਦਾ ਸ਼ੀਸ਼ਾ ਟੁੱਟਣ ਕਾਰਨ ਬੱਚੇ ਦੀ ਨਸ ਕੱਟੀ ਗਈ
ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਵਿਖੇ 6ਵੀਂ ਕਲਾਸ ਦੇ 'ਓ ਸੈਕਸ਼ਨ 'ਚ ਪੜ੍ਹਨ ਵਾਲਾ ਬੱਚਾ ਉਮਰਾਜਵੀਰ ਸਿੰਘ ਜਦੋਂ ਖਾਣੇ ਲਈ ਹੋਈ ਛੁੱਟੀ ਮਗਰੋਂ ਕਲਾਸ ਦੇ ਅੰਦਰ ਜਾਣ ਲਈ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਦਰਵਾਜ਼ੇ ਵਿਚਲਾ ਸ਼ੀਸ਼ਾ ਟੁੱਟਣ ਕਾਰਨ ਬੱਚੇ ਦੇ ਦੋਵੇਂ ਗੁੱਟ ਜ਼ਖ਼ਮੀ ਹੋ ਗਏ।