ਡਾਵਾਂਡੋਲ ਕਾਨੂੰਨੀ ਵਿਵਸਥਾ ਤੇ ਵਧ ਰਹੀ ਲਾਗਤ ਕਾਰਨ ਲੁਧਿਆਣਾ ਦੀ ਸਨਅਤ ਜੰਮੂ 'ਚ ਕਰੇਗੀ ਹਿਜਰਤ
https://www.ptcnews.tv/news-in-punjabi/ludhiana-industry-will-migrate-to-jammu-due-to-legal-system-and-increasing-cost-716155
#Punjabinews #latestnews #cabinetminister #LudhianaIndustry #migrate #jammu #Chairman #TRMishra

PTC News
ਕਾਨੂੰਨੀ ਵਿਵਸਥਾ ਤੇ ਵਧ ਰਹੀ ਲਾਗਤ ਕਾਰਨ ਲੁਧਿਆਣਾ ਦੀ ਸਨਅਤ ਜੰਮੂ 'ਚ ਕਰੇਗੀ ਹਿਜਰਤ
ਪੰਜਾਬ ਵਿਚ ਅਣਸੁਖਾਵੇਂ ਮਾਹੌਲ ਤੇ ਵੱਧ ਰਹੀ ਲਾਗਤ ਕਾਰਨ ਪੰਜਾਬ ਦੀ ਸਨਅਤ ਬਾਹਰੀ ਸੂਬਿਆਂ ਨੂੰ ਹਿਜਰਤ ਕਰ ਰਹੀ ਹੈ। ਯੂਪੀ ਮਗਰੋਂ ਲੁਧਿਆਣਾ ਦੀ ਸਨਅਤ ਜੰਮੂ ਵੱਲ ਨੂੰ ਰੁਖ਼ ਕਰਨ ਜਾ ਰਹੀ ਹੈ। ਲੁਧਿਆਣਾ ਦੀ ਡਾਇੰਗ ਅਤੇ ਟੈਕਸਟਾਈਲ ਸਨਅਤ ਵੱਲੋਂ ਜੰਮੂ-ਕਸ਼ਮੀਰ ਦੇ ਰਾਜਪਾਲ ਨੂੰ ਮਿਲ ਕੇ ਐਕਸ਼ਨ ਪਲਾਨ ਤੈਅ ਕੀਤਾ ਜਾਵੇਗਾ।