Education Minister orders : ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਬੈਠਣ ਤੋਂ ਰੋਕਣ 'ਤੇ ਸਖ਼ਤ ਕਾਰਵਾਈ ਦੇ ਆਦੇਸ਼
https://www.ptcnews.tv/news-in-punjabi/education-minister-harjot-singh-bains-ordered-action-on-preventing-students-from-sitting-in-the-examination-719890
#PunjabEducationBoard #preventingstudentsinexamination #HarjotSinghBains #orderedtoaction #PunjabiNews #LatestNews #PTCNews

PTC News
Education Minister orders : ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਬੈਠਣ ਤੋਂ ਰੋਕਣ 'ਤੇ ਸਖ਼ਤ ਕਾਰਵਾਈ ਦੇ ਆਦੇਸ਼
ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਤੋਂ ਰੋਕਣ ਉਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਸਬੰਧਤ ਅਧਿਆਪਕਾਂ ਜਾਂ ਸਕੂਲਾਂ ਉਤੇ ਕਾਰਵਾਈ ਦੇ ਆਦੇਸ਼ ਵੀ ਜਾਰੀ ਕੀਤੇ ਹਨ।
School timing change : ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ, ਸਵੇਰੇ ਸਾਢੇ 8 ਵਜੇ ਖੁੱਲ੍ਹੇ ਸਕੂਲ
https://www.ptcnews.tv/news-in-punjabi/changed-timings-of-schools-in-punjab-schools-open-at-830-am-720205
#Schooltimingchange #Punjabgovermentschooltiming #PunjabEducationBoard #EducationMinister #HarjotSinghBains #educationNews

ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ, ਸਵੇਰੇ ਸਾਢੇ 8 ਵਜੇ ਖੁੱਲ੍ਹੇ ਸਕੂਲ
ਮੌਸਮ ਵਿੱਚ ਆਈ ਤਬਦੀਲੀ ਕਾਰਨ ਪੰਜਾਬ ਦੇ ਸਾਰੇ ਸਕੂਲ ਬੁੱਧਵਾਰ ਸਵੇਰੇ 8.30 ਵਜੇ ਖੁੱਲ੍ਹੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰਾਇਮਰੀ ਸਕੂਲਾਂ 'ਚ ਦੁਪਹਿਰ 2.30 ਵਜੇ ਛੁੱਟੀ ਰਹੇਗੀ।