ਰੂਸ ਵਿੱਚ 10 ਬੱਚੇ ਪੈਦਾ ਕਰੋ ਅਤੇ 13 ਲੱਖ ਦਾ ਇਨਾਮ ਪਾਓ
#Russia #birthrate #population #President #VladimirPutin #MotherHeroineAward #Soviet #PunjabiNews
https://www.ptcnews.tv/have-10-children-in-russia-and-get-13-lakh-in-reward

PTC News
ਰੂਸ ਵਿੱਚ 10 ਬੱਚੇ ਪੈਦਾ ਕਰੋ ਅਤੇ 13 ਲੱਖ ਇਨਾਮ ਪਾਓ
ਰੂਸ ਇਨ੍ਹੀਂ ਦਿਨੀਂ ਘਟਦੀ ਜਨਮ ਦਰ ਕਾਰਨ ਜਨਸੰਖਿਆ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਦੇਸ਼ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਹੈ।
ਚੀਨ ਨੂੰ ਪਛਾੜ ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼
#PunjabiNews #LatestNews #India #Population #India #China #population
https://www.ptcnews.tv/news-in-punjabi/india-surpassed-china-to-become-the-most-populous-country-in-the-world-717280

ਵਿਸ਼ਵ ਜਨਸੰਖਿਆ ਸਮੀਖਿਆ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਜਾਰੀ ਅੰਕੜਿਆਂ ਅਨੁਸਾਰ 2022 ਦੇ ਅੰਤ ਤੱਕ ਭਾਰਤ ਦੀ ਆਬਾਦੀ 1.417 ਅਰਬ ਸੀ, ਜੋ ਚੀਨ ਦੀ 1.412 ਅਰਬ ਦੀ ਆਬਾਦੀ ਤੋਂ ਪੰਜ ਕਰੋੜ ਵੱਧ ਹੈ।