ਸਰਕਾਰ ਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ, ਹਸਪਤਾਲ ਚੋਂ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ
https://www.ptcnews.tv/governments-claims-of-providing-good-health-facilities-are-hollow-anti-rabies-injections-have-ended-in-the-hospital/
#Ajnala #GovernmentCivilHospital #Antirabiesinjection #Patient #latestnews #Punjabinews

PTC News
ਸਰਕਾਰ ਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ, ਹਸਪਤਾਲ ਚੋਂ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ
ਅਜਨਾਲਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਕਾਰਨ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਣ ਲਈ ਹਸਪਤਾਲ ਵਿੱਚ ਐਂਟੀ ਰੈਬੀਜ਼ ਇੰਜੈਕਸ਼ਨ ਵੀ ਖ਼ਤਮ ਹੋਣ ਕਰਕੇ ਇੰਜੈਕਸ਼ਨ ਲਵਾਉਣ ਆਉਣ ਵਾਲੇ ਮਰੀਜ਼ ਖੱਜਲ ਖੁਆਰ ਹੋ ਰਹੇ ਹਨ।