ਪੰਜਾਬ, ਹਰਿਆਣਾ ਤੇ ਯੂਪੀ 'ਚ ਅਗਲੇ 5 ਦਿਨ ਮੀਂਹ ਦੀ ਪੇਸ਼ੀਨਗੋਈ
https://www.ptcnews.tv/rainfall-forecast-for-next-5-days-in-punjab-haryana-and-up/
#Punjabinews #latestnews #weather #punajab #rain #forecast #WesternDisturance
https://www.ptcnews.tv/rainfall-forecast-for-next-5-days-in-punjab-haryana-and-up/
#Punjabinews #latestnews #weather #punajab #rain #forecast #WesternDisturance
PTC News
ਪੰਜਾਬ, ਹਰਿਆਣਾ ਤੇ ਯੂਪੀ 'ਚ ਅਗਲੇ 5 ਦਿਨ ਮੀਂਹ ਦੀ ਪੇਸ਼ੀਨਗੋਈ
ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਅਗਲੇ 5 ਦਿਨਾਂ ਤਕ ਕਈ ਸੂਬਿਆਂ ਵਿੱਚ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਹੈ। ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੱਧਮ ਮੀਂਹ ਜਾਂ ਤੇਜ਼ ਹਵਾਵਾਂ…
ਪੰਜਾਬ 'ਚ ਗਰਮੀ ਦਾ ਕਹਿਰ ਰਹੇਗਾ ਜਾਰੀ, 10 ਜੂਨ ਮਗਰੋਂ ਬੱਦਲਵਾਈ ਦੀ ਪੇਸ਼ੀਨਗੋਈ
https://www.ptcnews.tv/heat-wave-to-continue-in-punjab-cloudy-weather-forecast-after-june-10/
#Punjabnews #latestnews #punjab #delhi #weather #heatwave #rain #forecast #hightempture

ਪੂਰੇ ਉੱਤਰ ਭਾਰਤ ਵਿੱਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ, ਗਰਮੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪੰਜਾਬ ਦਾ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ ਅਤੇ ਪਾਰਾ 47 ਡਿਗਰੀ ਤੋਂ ਪਾਰ ਜਾਣ ਦੀ ਸੰਭਾਵਨਾ ਹੈ।
ਗਰਮੀ ਦੇ ਝੰਬੇ ਲੋਕਾਂ ਤੇ ਕਿਸਾਨਾਂ ਲਈ ਰਾਹਤ, 30 ਤੋਂ 2 ਜੁਲਾਈ ਵਿਚਕਾਰ ਮੌਨਸੂਨ ਆਉਣ ਦੀ ਪੇਸ਼ੀਨਗੋਈ
https://www.ptcnews.tv/summer-relief-for-people-and-farmers-monsoon-forecast-for-july-30-2/
#Punjabnews #latestnews #weather #monsoon #rain #farmers #relief #forecast
https://www.ptcnews.tv/summer-relief-for-people-and-farmers-monsoon-forecast-for-july-30-2/
#Punjabnews #latestnews #weather #monsoon #rain #farmers #relief #forecast
PTC News
ਗਰਮੀ ਨਾਲ ਝੰਬੇ ਲੋਕਾਂ ਤੇ ਕਿਸਾਨਾਂ ਲਈ ਰਾਹਤ, 30 ਜੂਨ ਤੋਂ 2 ਜੁਲਾਈ ਵਿਚਕਾਰ ਮੌਨਸੂਨ ਆਉਣ ਦੀ ਪੇਸ਼ੀਨਗੋਈ
ਪੰਜਾਬ ਵਿੱਚ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਅਤੇ ਇਸ ਵਿਚਕਾਰ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਕਿੱਲਤ ਕਾਰਨ ਕਿਸਾਨ ਵੀ ਕਾਫੀ ਪਰੇਸ਼ਾਨ ਹਨ। ਇਸ ਵਿਚਕਾਰ ਗਰਮੀ ਨਾਲ ਝੰਬੇ ਲੋਕਾਂ ਤੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਹੈ। ਪੰਜਾਬ ਵਿੱਚ ਜਲਦੀ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਇਸ…
ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਦੇ ਆਸਾਰ
#weather #Punjab #monsoon #Forecast #PunjabiNews #PTCNews
https://www.ptcnews.tv/chance-of-heavy-rain-in-ludhiana-patiala-and-mohali/
#weather #Punjab #monsoon #Forecast #PunjabiNews #PTCNews
https://www.ptcnews.tv/chance-of-heavy-rain-in-ludhiana-patiala-and-mohali/
PTC News
ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਵਿੱਚ ਭਾਰੀ ਮੀਂਹ ਦੇ ਆਸਾਰ
ਪੰਜਾਬ 'ਚ ਇਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਮਾਨਸੂਨ ਦੀ ਵਾਪਸੀ ਦੇ ਵਿਚਾਲੇ ਹੁਣ ਅਗਲੇ ਕੁਝ ਦਿਨਾਂ 'ਚ ਪੰਜਾਬ 'ਚ ਠੰਡ ਦਸਤਕ ਦੇਣ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਚੜਦਾ ਸੂਰਜ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ।
ਦਿੱਲੀ-ਐਨਸੀਆਰ 'ਚ ਮੀਂਹ ਨਾਲ ਹੋਈ ਦਿਨ ਦੀ ਸ਼ੁਰੂਆਤ, ਹੋਰ ਸੂਬਿਆਂ 'ਚ ਬਾਰਿਸ਼ ਦੀ ਪੇਸ਼ੀਨਗੋਈ
https://www.ptcnews.tv/the-day-started-with-rain-in-delhi-ncr-rain-forecast-in-other-states/
#Punjabnews #latestnews #PTCNEWS #weather #IMD #DelhiNCR #rain #forecast #temperature
https://www.ptcnews.tv/the-day-started-with-rain-in-delhi-ncr-rain-forecast-in-other-states/
#Punjabnews #latestnews #PTCNEWS #weather #IMD #DelhiNCR #rain #forecast #temperature
PTC News
ਦਿੱਲੀ-ਐਨਸੀਆਰ 'ਚ ਮੀਂਹ ਨਾਲ ਹੋਈ ਦਿਨ ਦੀ ਸ਼ੁਰੂਆਤ, ਹੋਰ ਸੂਬਿਆਂ 'ਚ ਮੀਂਹ ਦੀ ਪੇਸ਼ੀਨਗੋਈ
ਦਿੱਲੀ ਵਿਚ ਅੱਜ ਮੀਂਹ ਦੇ ਨਾਲ ਦਿਨ ਦੀ ਸ਼ੁਰੂਆਤ ਹੋਈ। ਲਗਾਤਾਰ ਹਲਕੇ ਮੀਂਹ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ। ਅਸਮਾਨ ਵਿਚ ਬੱਦਲ ਛਾਏ ਰਹੇ। ਬੱਦਲਾਂ ਦੇ ਨਾਲ ਠੰਢੀ ਹਵਾ ਨੇ ਦਿੱਲੀ ਦੇ ਮੌਸਮ ਵਿਚ ਵੱਡਾ ਬਦਲਾਅ ਆਇਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ 7 ਅਕਤੂਬਰ ਨੂੰ ਪੂਰੇ ਦਿਨ ਹਲਕੇ ਮੀਂਹ ਦੀ ਸੰਭਾਵਨਾ ਹੈ।