PSEB ਦੇ ਚੇਅਰਮੈਨ ਡਾ. ਯੋਗਰਾਜ ਦਾ ਅਸਤੀਫ਼ਾ ਮਗਰੋਂ ਸਰਕਾਰ ਨੇ ਖੋਜ ਕਮੇਟੀ ਦਾ ਕੀਤਾ ਗਠਨ
#PunjabSchoolEducationBoard #Chairman #DrYograj #resigned #PunjabiNews #LatestNews
https://www.ptcnews.tv/news-in-punjabi/chairman-of-pseb-dr-after-yograj-resignation-the-government-formed-a-search-committee-716748

PTC News
PSEB ਦੇ ਚੇਅਰਮੈਨ ਡਾ. ਯੋਗਰਾਜ ਦਾ ਅਸਤੀਫ਼ਾ ਮਗਰੋਂ ਸਰਕਾਰ ਨੇ ਖੋਜ ਕਮੇਟੀ ਦਾ ਕੀਤਾ ਗਠਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਡਾ. ਯੋਗਰਾਜ ਵਲੋਂ ਬੀਤੇ ਦਿਨ ਪੰਜਾਬ ਸਰਕਾਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਗਿਆ ਸੀ।