Weather Update: ਦਿੱਲੀ-ਯੂਪੀ ਸਮੇਤ ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਅੱਜ ਪਵੇਗਾ ਮੀਂਹ, ਸੰਘਣੀ ਧੁੰਦ ਵਧਾਏਗੀ ਚਿੰਤਾ
https://www.ptcnews.tv/weather-update-rain-will-fall-in-these-states-of-the-country-including-delhi-up-today/
#WeatherUpdate #coldwave #Delhiweather #IMDAlert #weatherreport #Coldweather #RainfallWeatherUpdate

PTC News
Weather Update: ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਪਵੇਗਾ ਮੀਂਹ, ਸੰਘਣੀ ਧੁੰਦ ਵਧਾਏਗੀ ਚਿੰਤਾ
ਦਿੱਲੀ 'ਚ ਭਾਰੀ ਮੀਂਹ ਕਾਰਨ ਰਾਜਨਾਥ ਸਿੰਘ ਦੀ ਫਲਾਈਟ ਸਮੇਤ 11 ਉਡਾਣਾਂ ਨੂੰ ਵਾਪਸ ਮੋੜਿਆ
https://www.ptcnews.tv/heavy-rains-in-delhi-diverted-11-flights-including-rajnath-singhs-flight/
#DelhiNCRWeatherUpdate #RajnathSingh #RajnathSinghflight #Agra #heavyrainfall #Delhiweather #Delhiweathertoday

ਦਿੱਲੀ ਦੇ ਕੁਝ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਪਿਆ। ਦਿੱਲੀ-ਐਨਸੀਆਰ ਵਿੱਚ ਖ਼ਰਾਬ ਮੌਸਮ ਕਾਰਨ ਕਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਹੈ।
Weather Update: ਦੇਸ਼ ਦੇ ਕਈ ਹਿੱਸਿਆਂ 'ਚ 47.1 ਡਿਗਰੀ ਤੱਕ ਪਹੁੰਚਿਆ ਤਾਪਮਾਨ, IMD ਨੇ ਜਾਰੀ ਕੀਤਾ 'ਯੈਲੋ ਅਲਰਟ'
https://www.ptcnews.tv/temperatures-reach-47-1-degrees-celsius-in-many-parts-of-the-country-imd-issues-yellow-alert/
#DelhiWeather #IndiaWeather #Punjabinews #IMD #Delhi #YellowAlert #indianmetrodepartment

ਦੇਸ਼ ਦੇ ਕਈ ਹਿੱਸਿਆਂ 'ਚ 47.1 ਡਿਗਰੀ ਤੱਕ ਪਹੁੰਚਿਆ ਤਾਪਮਾਨ, IMD ਨੇ ਜਾਰੀ ਕੀਤਾ 'ਯੈਲੋ ਅਲਰਟ' - PTC News
PTC News, Latest Punjabi news, Punjab election news, breaking news and updates from Punjab, national and international
Weather Update: ਗਰਮੀ ਤੋਂ ਜਲਦ ਮਿਲੇਗੀ ਰਾਹਤ, ਇਨ੍ਹਾਂ 5 ਸੂਬਿਆਂ 'ਚ ਹੋਵੇਗੀ ਬਾਰਿਸ਼, ਜਾਣੋ ਮੌਸਮ ਦਾ ਹਾਲ
https://www.ptcnews.tv/weather-update-relief-will-come-soon-from-summer-there-will-be-rain-in-these-5-states-know-the-weather/
#DelhiWeatherUpdate #WeatherUpdate #Punjabinews #MonssoninDelhi #DelhiMonsson #latestnews #delhiweather

ਦੇਸ਼ ਦੇ ਕੁਝ ਸੂਬਿਆਂ ਵਿੱਚ ਮੀਂਹ ਅਤੇ ਹੜ੍ਹਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਉੱਤਰੀ ਭਾਰਤ ਦੇ ਕਈ ਖੇਤਰ ਅਜੇ ਵੀ ਸਖ਼ਤ ਗਰਮੀ ਦਾ ਸਾਹਮਣਾ ਕਰ ਰਹੇ ਹਨ। ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
Several parts of the national capital will see moderate to heavy rain, according to the Indian Meteorological Department (IMD) forecast.
#Delhiites #yellowalert #Delhiweather #weathertoday #weatherupdate #Delhirain #IMD #latestnews
https://www.ptcnews.tv/delhiites-to-witness-cloudy-sky-heavy-rain-yellow-alert-issued

Delhiites to witness cloudy sky, heavy rain; yellow alert issued
Several parts of the national capital will observe moderate to heavy rain on Wednesday, according to the Indian Meteorological Department (IMD) forecast.
ਸੰਘਣੀ ਧੁੰਦ ਕਾਰਨ ਉੱਤਰੀ ਭਾਰਤ 'ਚ 42 ਰੇਲਗੱਡੀਆਂ ਤੇ 20 ਤੋਂ ਵਧ ਉਡਾਣਾਂ ਪ੍ਰਭਾਵਿਤ
https://www.ptcnews.tv/news-in-punjabi/due-to-dense-fog-42-trains-and-more-than-20-flights-were-affected-in-north-india-716463
#Weathertoday #DelhiWeather #DelhiWeatherUpdate #train #flightlate #DenseFog #PTCNews #LatestNews

ਸੰਘਣੀ ਧੁੰਦ ਕਾਰਨ ਉੱਤਰ ਭਾਰਤ 'ਚ 42 ਰੇਲਗੱਡੀਆਂ ਤੇ 20 ਤੋਂ ਵਧ ਉਡਾਣਾਂ ਪ੍ਰਭਾਵਿਤ
ਦਿੱਲੀ-ਐਨਸੀਆਰ ਸਮੇਤ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਕਾਰਨ ਕੰਬ ਰਿਹਾ ਹੈ। ਸੀਤ ਲਹਿਰ ਤੇ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਠੰਢ ਤੋਂ ਬਚਣ ਲਈ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ। ਦਿੱਲੀ-ਐੱਨਸੀਆਰ 'ਚ ਸੀਤ ਲਹਿਰ ਦੇ ਨਾਲ-ਨਾਲ ਐਤਵਾਰ ਸਵੇਰੇ ਧੁੰਦ ਦੀ ਚਿੱਟੀ ਚਾਦਰ ਛਾਈ ਰਹੀ।
The North India witnessed the foggiest day of the season
#Delhishivers #delhiweather #delhicoldwave #IMDissuesredalert #densefog #delhitemp #delhicoldtemp
https://www.ptcnews.tv/nation/delhi-shivers-delhi-at-19-degrees-celsius-716475

Delhi Shivers: Delhi at 1.9 degrees celsius
Delhi weather update: The national capital shivers as Delhi is covered with a thick blanket of fog.
Delhi is at 1.9 degrees Celsius and IMD issued red alert on the severe cold wave

ਭਾਰੀ ਮੀਂਹ, ਹਨੇਰੀ ਤੇ ਗੜ੍ਹੇਮਾਰੀ ਦੀ ਪੇਸ਼ੀਨਗੋਈ, ਦਿੱਲੀ 'ਚ ਸੀਤ ਲਹਿਰ ਦਾ ਕਹਿਰ
https://www.ptcnews.tv/news-in-punjabi/heavy-rain-wind-and-hail-forecast-fury-of-cold-wave-in-delhi-717236
#Weathertoday #rainprediction #DelhiWeather #WeatherUpdate #Punjabinews #PTCNews #LatestNews

ਐਨਸੀਆਰ ਸਮੇਤ ਉੱਤਰ-ਪੱਛਮੀ ਭਾਰਤ ਨੂੰ ਅਜੇ ਕੜਾਕੇ ਦੀ ਠੰਢ ਤੋਂ ਰਾਹਤ ਮਿਲਣੀ ਸ਼ੁਰੂ ਹੀ ਹੋਈ ਸੀ ਕਿ ਹੁਣ ਇਸ ਹਫ਼ਤੇ ਦੇ ਅੰਤ ਵਿੱਚ ਭਾਰੀ ਮੀਂਹ, ਹਨੇਰੀ ਅਤੇ ਗੜ੍ਹੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਪਰ ਮੰਗਲਵਾਰ ਨੂੰ ਧੁੱਪ ਨਿਕਲਣ ਨਾਲ ਲੋਕਾਂ ਨੂੰ ਦਿਨ ਵੇਲੇ ਰਾਹਤ ਮਿਲੀ।
ਮੌਸਮ ਦਾ ਮਿਜ਼ਾਜ : ਮਾਰਚ ਦੇ ਪਹਿਲੇ ਹਫ਼ਤੇ ਪਸੀਨੇ ਛੁੱਟਣ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ
https://www.ptcnews.tv/news-in-punjabi/weather-mood-chance-of-sweating-in-the-first-week-of-march-719538
#PunjabWeatherUpdate #Punjabweatherchange #Delhiweather #punjabiNews #PunjabNews #latestNews #PTCNews

ਮੌਸਮ ਦਾ ਮਿਜ਼ਾਜ : ਮਾਰਚ ਦੇ ਪਹਿਲੇ ਹਫ਼ਤੇ ਪਸੀਨੇ ਛੁੱਟਣ ਦੀ ਸੰਭਾਵਨਾ
ਹਰ ਸਾਲ ਸਰਦੀ ਦੀ ਮਿਆਦ ਘੱਟਦੀ ਜਾ ਰਹੀ ਹੈ। ਇਸ ਵਾਰ ਉੱਤਰ ਭਾਰਤ ਵਿਚ ਗਰਮੀ ਦਾ ਅਹਿਸਾਸ ਜਲਦੀ ਹੋਣ ਲੱਗੇਗਾ। ਇਸ ਵਾਰ ਹੋਲੀ ਸਮੇਂ ਦਰਮਿਆਨੀ ਗਰਮੀ ਪੈਣ ਦੀ ਸੰਭਾਵਨਾ ਹੈ। ਹੋਲੀ ਦੇ ਤਿਉਹਾਰ ਤੱਕ ਤਾਪਮਾਨ ਇੰਨਾ ਵੱਧ ਜਾਵੇਗਾ ਕਿ ਤੁਹਾਨੂੰ ਪਸੀਨਾ ਆਉਣ ਲੱਗ ਜਾਵੇਗਾ।
ਪਹਾੜੀ ਇਲਾਕਿਆਂ 'ਚ ਵਧਣ ਲੱਗਾ ਤਾਪਮਾਨ, ਮੈਦਾਨੀ ਇਲਾਕਿਆਂ 'ਚ ਵੀ ਗਰਮੀ ਦਾ ਅਹਿਸਾਸ
https://www.ptcnews.tv/news-in-punjabi/the-temperature-started-to-rise-in-the-hilly-areas-719601
#PunjabWeatherUpdate #weatherchange #Delhiweather #northindiaweather #punjabinews #Punjabnews #latestnews #PTCNews

ਅਜੇ ਫਰਵਰੀ ਮਹੀਨੇ ਦੇ ਲਗਭਗ 9 ਦਿਨ ਬਾਕੀ ਹਨ ਤੇ ਉੱਤਰੀ ਅਤੇ ਉੱਤਰ-ਪੱਛਮੀ ਭਾਰਤ ਦੇ ਕਈ ਇਲਾਕਿਆਂ 'ਚ ਤਾਪਮਾਨ ਤੇਜ਼ੀ ਨਾਲ ਚੜ੍ਹਨਾ ਸ਼ੁਰੂ ਹੋ ਗਿਆ ਹੈ। ਪੱਛਮੀ ਤੱਟੀ ਖੇਤਰਾਂ ਵਿਚ ਹੀਟਵੇਵ ਦੇ ਹਾਲਾਤ ਪੈਦਾ ਹੋ ਗਏ ਹਨ, ਜਦੋਂ ਕਿ ਪਹਾੜੀ ਖੇਤਰ ਵੀ ਗਰਮ ਹੋ ਗਏ ਹਨ।
Punjab Weather Update : ਪੰਜਾਬ 'ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਤਾਪਮਾਨ 'ਚ ਗਿਰਾਵਟ
https://www.ptcnews.tv/news-in-punjabi/changed-weather-mood-in-punjab-again-drop-in-temperature-719830
#PunjabWeatherUpdate #weatherchange #Delhiweather #punjabinews #Punjabnews #latestnews #PTCNews

ਪੰਜਾਬ 'ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਤਾਪਮਾਨ 'ਚ ਗਿਰਾਵਟ
ਪੰਜਾਬ ਵਿਚ ਬੁੱਧਵਾਰ ਤੋਂ ਮੌਸਮ ਦਾ ਮਿਜ਼ਾਜ ਮੁੜ ਬਦਲ ਗਿਆ। ਤਾਪਮਾਨ ਵਿਚ ਗਿਰਾਵਟ ਆਉਣ ਕਾਰਨ ਰਾਤ ਸਮੇਂ ਮੁੜ ਤੋਂ ਠੰਢ ਦਾ ਅਹਿਸਾਸ ਹੋ ਰਿਹਾ ਹੈ। ਠੰਢ ਕਾਰਨ ਲੋਕ ਮੁੜ ਤੋਂ ਗਰਮ ਕੱਪੜੇ ਕੱਢਣ ਲਈ ਮਜਬੂਰ ਹੋ ਰਹੇ ਹਨ।