ਦਲ ਖ਼ਾਲਸਾ ਦਾ ਅੱਜ ਅਜ਼ਾਦੀ ਮਾਰਚ, ਅੰਮ੍ਰਿਤਸਰ 'ਚ ਪੁਲਿਸ ਦਾ ਸਖ਼ਤ ਪਹਿਰਾ
https://www.ptcnews.tv/tension-in-amritsar-police-tightly-guarded-azadi-march-of-dal-khalsa-today/
#OperationBlueStar #BlueStarOperationAnniversary #DalKhalsa #Independence March Today, Amritsar, Punjabi news

PTC News
ਦਲ ਖ਼ਾਲਸਾ ਦਾ ਅੱਜ ਅਜ਼ਾਦੀ ਮਾਰਚ, ਅੰਮ੍ਰਿਤਸਰ 'ਚ ਪੁਲਿਸ ਦਾ ਸਖ਼ਤ ਪਹਿਰਾ
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਣਾਅ ਦਾ ਮਾਹੌਲ ਹੈ। ਪੁਲੀਸ ਦਾ ਸਖ਼ਤ ਪਹਿਰਾ ਹੈ। ਪੂਰਾ ਸ਼ਹਿਰ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਕੱਲ੍ਹ ਸਾਕਾ ਨੀਲਾ ਤਾਰਾ ਦੀ ਬਰਸੀ ਹੈ ਅਤੇ ਅੱਜ 5 ਜੂਨ ਦਿਨ ਐਤਵਾਰ ਨੂੰ ਦਲ ਖਾਲਸਾ ਨੇ 'ਅਜ਼ਾਦੀ ਮਾਰਚ' ਕੱਢਣ ਦਾ ਐਲਾਨ ਕੀਤਾ ਹੈ।