Big lapse in Shah Rukh Khan security : ਸ਼ਾਹਰੁਖ ਖ਼ਾਨ ਦੀ ਸੁਰੱਖਿਆ 'ਚ ਵੱਡੀ ਸੰਨ੍ਹ,ਬੰਗਲੇ 'ਮੰਨਤ' ਦੀ ਕੰਧ ਟੱਪ ਕੇ ਅੰਦਰ ਵੜ੍ਹੇ ਦੋ ਨੌਜਵਾਨ
https://www.ptcnews.tv/news-in-punjabi/shah-rukh-khan-security-is-big-two-young-men-climbed-over-the-wall-of-the-bungalow-mannat-and-entered-720325
#BiglapseinShahRukhKhansecurity #twoyouthenteredbungalowMannat #policearrested #ShahRukhKhannews #entertainmentnews #PunjabiNews #LatestNews #PTCNews

PTC News
ਸ਼ਾਹਰੁਖ ਖ਼ਾਨ ਦੀ ਸੁਰੱਖਿਆ 'ਚ ਵੱਡੀ ਸੰਨ੍ਹ,ਬੰਗਲੇ 'ਮੰਨਤ' ਦੀ ਕੰਧ ਟੱਪ ਕੇ ਅੰਦਰ ਵੜ੍ਹੇ ਦੋ ਨੌਜਵਾਨ
ਬਾਲੀਵੁੱਡ ਦੇ 'ਕਿੰਗ ਖ਼ਾਨ' ਸ਼ਾਹਰੁਖ ਖ਼ਾਨ ਦੇ ਬੰਗਲੇ 'ਮੰਨਤ' ਦੇ ਬਾਹਰ ਚਾਹੁਣ ਵਾਲਿਆਂ ਦੀ ਆਵਾਜਾਈ ਲੱਗੀ ਰਹਿਣਾ ਤਾਂ ਆਮ ਗੱਲ ਹੈ ਪਰ ਬੀਤੇ ਦਿਨੀਂ 2 ਨੌਜਵਾਨ ਕੰਧ ਟੱਪ ਕੇ ਅੰਦਰ ਵੜ੍ਹ ਗਏ।