PTC News
1K subscribers
346 photos
5 videos
42.3K links
Round-the-clock updates from the largest Punjabi news network - PTC News.
Download Telegram
🔶 ਕਵਰ ਦਾ 'ਆਪ' 'ਚ ਸ਼ਾਮਲ ਹੋਣਾ ਸਿਆਸੀ ਇਲਜ਼ਾਮਾਂ ਨੂੰ ਬਲ ਦੇਣ ਵਾਲਾ?
🔶 ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਲਈ ਕੀਤੀ 'ਸਿਆਸਤ ਵਾਲੀ ਟਿੱਪਣੀ' ਸੱਚ ਸਾਬਿਤ ਹੋਈ?
🔶 ਕਾਂਗਰਸ ਵੱਲੋਂ ਵੀ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਦੀ ਉੱਠੀ ਮੰਗ
🔶 ਕੀ ਕੁੰਵਰ ਦੇ ਪਹਿਲਾਂ ਤੋਂ ਹੀ ਰਾਜਨੀਤਿਕ ਸੰਬੰਧ ਹੋਣ ਦੇ ਲਾਏ ਗਏ ਇਲਜ਼ਾਮਾਂ 'ਚ ਹੋਈ ਸੱਚਾਈ?
🔶 ਵਖੋ ਵਿਚਾਰ ਤਕਰਾਰ, ਸੱਚ ਹੋਈ 'ਸਿਆਸਤ ਵਾਲੀ ਭਵਿੱਖਵਾਣੀ' ?

#KunwarVijayPartapSingh #VicharTaqrar #Debate #CongressPunjab #AAP #AamAdmiParty