Indore principal death : ਪੈਟਰੋਲ ਸੁੱਟ ਕੇ ਸਾੜੀ ਗਈ ਪ੍ਰਿੰਸੀਪਲ ਨੇ ਤੋੜਿਆ ਦਮ, ਵਿਦਿਆਰਥੀ ਨੇ ਲਗਾਈ ਸੀ ਅੱਗ
https://www.ptcnews.tv/news-in-punjabi/principal-died-ashutosh-srivastava-threw-petrol-and-set-principal-vimukt-sharma-on-fire-719960
#Indorecollegeprincipaldeath #PrincipalVimuktSharmadeath #StudentAshutoshSrivastav #crimenews #policeinvestigate #PunjabiNews #latestNews #PTCNews

PTC News
Indore principal death : ਪੈਟਰੋਲ ਸੁੱਟ ਕੇ ਸਾੜੀ ਗਈ ਪ੍ਰਿੰਸੀਪਲ ਨੇ ਤੋੜਿਆ ਦਮ, ਵਿਦਿਆਰਥੀ ਨੇ ਲਗਾਈ ਸੀ ਅੱਗ
ਬੀਐਮ ਕਾਲਜ ਆਫ਼ ਇੰਜਨੀਅਰਿੰਗ ਐਂਡ ਫਾਰਮੇਸੀ ਇੰਦੌਰ ਦੀ ਪ੍ਰਿੰਸੀਪਲ ਵਿਮੁਕਤ ਸ਼ਰਮਾ ਆਖ਼ਰਕਾਰ ਜ਼ਿੰਦਗੀ ਦੀ ਲੜਾਈ ਹਾਰ ਗਈ। ਇੰਦੌਰ 'ਚ ਪੈਟਰੋਲ ਪਾ ਕੇ ਸਾੜੀ ਗਈ ਬੀਐੱਮ ਫਾਰਮੇਸੀ ਕਾਲਜ ਦੀ ਪ੍ਰਿੰਸੀਪਲ ਵਿਮੁਕਤਾ ਸ਼ਰਮਾ (55) ਦੀ ਸ਼ਨਿੱਚਰਾਵਾਰ ਸਵੇਰੇ 4 ਵਜੇ ਮੌਤ ਹੋ ਗਈ।