ਪਿਉ ਨੇ ਧੀ ਦਾ ਕੀਤਾ ਕਤਲ, ਸੂਟਕੇਸ 'ਚ ਬੰਦ ਕਰਕੇ ਲਾਸ਼ ਨੂੰ ਲਗਾਇਆ ਠਿਕਾਣੇ
#PunjabiNews #LatestNews #father #killed #daughter #suitcase
https://www.ptcnews.tv/news-in-punjabi/father-killed-the-daughter-locked-the-body-in-a-suitcase-and-kept-it-712852

PTC News
ਪਿਉ ਨੇ ਧੀ ਦਾ ਕੀਤਾ ਕਤਲ, ਸੂਟਕੇਸ 'ਚ ਬੰਦ ਕਰਕੇ ਲਾਸ਼ ਨੂੰ ਲਗਾਇਆ ਠਿਕਾਣੇ
ਯਮੁਨਾ ਐਕਸਪ੍ਰੈਸ ਵੇਅ ਦੇ ਸਰਵਿਸ ਰੋਡ 'ਤੇ ਸਥਿਤ ਖੇਤੀਬਾੜੀ ਖੋਜ ਕੇਂਦਰ ਨੇੜੇ ਲਾਲ ਰੰਗ ਦੇ ਟਰਾਲੀ ਬੈਗ 'ਚ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਮ੍ਰਿਤਕ ਦੇਹ ਆਯੂਸ਼ੀ ਯਾਦਵ (21) ਪੁੱਤਰੀ ਨਿਤੇਸ਼ ਯਾਦਵ ਵਾਸੀ ਪਿੰਡ ਮੋਡਬੰਦ, ਦਿੱਲੀ ਦੀ ਹੈ।