ਦਿੱਲੀ ਕਾਂਝਵਾਲਾ ਕੇਸ 'ਚ ਹੋਇਆ ਸਨਸਨੀਖੇਜ ਖ਼ੁਲਾਸਾ, ਜਾਣੋ ਪੂਰਾ ਮਾਮਲਾ
https://www.ptcnews.tv/news-in-punjabi/sensational-disclosure-in-delhi-kanjwala-case-know-the-whole-case-716023
#Kanjhawalaaccidentcase #Delhiroadaccidentcase #newcctvfootage #DelhiPolice #Delhinews #latestnews

PTC News
ਦਿੱਲੀ ਕਾਂਝਵਾਲਾ ਕੇਸ 'ਚ ਹੋਇਆ ਸਨਸਨੀਖੇਜ ਖ਼ੁਲਾਸਾ, ਜਾਣੋ ਪੂਰਾ ਮਾਮਲਾ
ਦਿੱਲੀ ਦੇ ਸੁਲਤਾਨਪੁਰੀ ਦੇ ਕਾਂਝਵਾਲਾ ਇਲਾਕੇ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਜਦੋਂ ਦਿੱਲੀ ਪੁਲਿਸ ਹਿੱਟ ਐਂਡ ਰਿਨ ਦੀ ਪੀੜਤਾ ਦਾ ਰੂਟ ਟਰੇਸ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੀੜਤਾ ਸਕੂਟੀ 'ਤੇ ਇਕੱਲੀ ਨਹੀਂ ਸੀ ਉਸ ਨਾਲ ਇਕ ਹੋਰ ਲੜਕੀ ਵੀ ਸੀ।