ਤੇਜ਼ ਰਫ਼ਤਾਰ ਕਾਰਨ ਵਾਪਰਿਆ ਵੱਡਾ ਹਾਦਸਾ, ਤਿੰਨ ਦੀ ਮੌਤ
#Punjabinews #LatestNews #Threekilled #Roadmishap #SriMuktsarSahibNews #SriMuktsarSahib
https://www.ptcnews.tv/three-killed-in-road-mishap/

PTC News
ਤੇਜ਼ ਰਫ਼ਤਾਰ ਕਾਰਨ ਵਾਪਰਿਆ ਵੱਡਾ ਹਾਦਸਾ, ਤਿੰਨ ਦੀ ਮੌਤ
ਸੀਰੇ ਵਾਲੇ ਖੂਹ 'ਚ ਡਿੱਗਣ ਕਾਰਨ ਤਿੰਨ ਦੀ ਮੌਤ, ਇਕ ਜ਼ਖਮੀ
#PunjabNews #LatestNews #Threekilled
https://www.ptcnews.tv/three-killed-one-injured-after-falling-into-endless-well/

ਇਕ ਪਿੰਡ ਵਿੱਚ ਫੀਡ ਬਣਾਉਣ ਵਾਲੀ ਫੈਕਟਰੀ ਦੇ ਸੀਰੇ ਵਾਲੇ ਖੂਬ ਵਿੱਚ ਤਿੰਨ ਆਦਮੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਤਿੰਨ ਦੀ ਹੋਈ ਮੌਤ
#PunjabNews #LatestNews #Threekilled #landdisputeshooting
https://www.ptcnews.tv/three-killed-in-land-dispute-shooting/

ਪੰਜਾਬ ਵਿੱਚ ਪਿਛਲੇ ਦਿਨੋਂ ਤੋਂ ਕਾਫੀ ਕਤਲਾਂ ਦੀਆਂ ਖਬਰਾ ਆ ਰਹੀਆ ਹਨ। ਅੱਜ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਦੇ ਪਿੰਡ ਫੁਲੜਾ ਵਿਖੇ ਜ਼ਮੀਨ ਨੂੰ ਲੈ ਕੇ ਵਿਵਾਦ ਇੰਨ੍ਹਾ ਵੱਧ ਗਿਆ ਕਿ ਗੋਲੀਆਂ ਚੱਲੀਆ ਅਤੇ ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਸੜਕ ਹਾਦਸੇ 'ਚ ਤਿੰਨ ਦੀ ਮੌਤ
#PunjabNews #LetestNews #Threekilled #roadaccident
https://www.ptcnews.tv/three-killed-in-road-accident/

ਅਬੋਹਰ ਦੀ ਟਰੱਕ ਯੂਨੀਅਨ ਦੇ ਨੇੜੇ ਇਕ ਦਰਦਨਾਕ ਹਾਦਸਾ ਹੋਇਆ। ਜਿਸ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਮਰਨ ਵਾਲਿਆਂ ਦੇ ਵਿਚ ਇਕ ਲੜਕੀ ਤੇ ਦੋ ਲੜਕੇ ਸ਼ਾਮਿਲ ਹਨ। ਹਾਦਸਾ ਤੇਲ ਟੈਂਕਰ ਦੇ ਨਾਲ ਹੋਇਆ ਜਿਸ ਦੇ ਹੇਠਾਂ ਮੋਟਰਸਾਈਕਲ ਸਵਾਰ ਤਿੰਨੇ ਜਣਿਆਂ ਦੇ ਆਉਣ ਨਾਲ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁਲਿਸ ਨੇ ਕਥਿਤ ਗੈਂਗਸਟਰਾਂ ਦਾ ਕੀਤਾ ਐਨਕਾਉਂਟਰ
#police #encounter #gangsters #SriFatehgarhSahib #Threekilled #oneinjured
https://www.ptcnews.tv/news-in-punjabi/at-sri-fatehgarh-sahib-the-police-had-an-encounter-with-the-alleged-gangsters-three-were-killed-one-was-injured-719795