ਅੰਬਾਲਾ ਵਿੱਚ ਵਿਆਹ ਤੋਂ 4 ਦਿਨ ਪਹਿਲਾਂ ਲਾੜਾ ਦੋ ਬੱਚਿਆਂ ਦੀ ਮਾਂ ਨਾਲ ਫਰਾਰ, ਪੁਲਿਸ ਭਾਲ ਵਿੱਚ ਜੁੱਟੀ
#Marriage #Groom #Mother #Runaway #Haryana #Ambala #PunjabiNews #PTCNews
https://www.ptcnews.tv/news-in-punjabi/family-engaged-in-wedding-preparations-groom-run-away-with-mother-of-two-713344
#Marriage #Groom #Mother #Runaway #Haryana #Ambala #PunjabiNews #PTCNews
https://www.ptcnews.tv/news-in-punjabi/family-engaged-in-wedding-preparations-groom-run-away-with-mother-of-two-713344
PTC News
ਵਿਆਹ ਦੀਆਂ ਤਿਆਰੀਆਂ 'ਚ ਲੱਗਾ ਪਰਿਵਾਰ; ਬੱਚਿਆਂ ਦੀ ਮਾਂ ਨਾਲ ਨੱਸਿਆ ਲਾੜਾ
ਹਰਿਆਣਾ ਦੇ ਅੰਬਾਲਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਤੋਂ 4 ਦਿਨ ਪਹਿਲਾਂ ਇੱਕ ਲਾੜੇ ਦੀ ਦੋ ਬੱਚਿਆਂ ਦੀ ਮਾਂ ਨਾਲ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ।