ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਹੋਂਦ ਖ਼ਤਮ ਕਰਨਾ ਤਰਕਸੰਗਤ ਨਹੀਂ- ਐਡਵੋਕੇਟ ਧਾਮੀ
https://www.ptcnews.tv/dismissal-of-punjab-universitys-department-of-punjab-history-studies-is-not-logical-advocate-dhami/
#PunjabUniversity #DepartmentofPunjab #HistoryStudies #HarjinderSinghDhami #AdvocateDhami #Punjabinews

PTC News
ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਹੋਂਦ ਖ਼ਤਮ ਕਰਨਾ ਤਰਕਸੰਗਤ ਨਹੀਂ- ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬ ਇਤਿਹਾਸ ਅਧਿਐਨ ਵਿਭਾਗ ਅਤੇ ਇਤਿਹਾਸ ਵਿਭਾਗ ਦਾ ਰਲੇਵਾਂ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਉਪ-ਰਾਸ਼ਟਰਪਤੀ ਦੀ ਫੇਰੀ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ 'ਚ ਮਾਮੂਲੀ ਬਦਲਾਅ
https://www.ptcnews.tv/chandigarh-minor-changes-in-school-timings-in-view-of-vice-presidents-visit/
#Punjabnews #latestnews #VicePresident #MVenkaiahNaidu #chandigarhtour #punjabuniversity #school #timingchange

ਪੰਜਾਬ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਦੌਰੇ ਦੇ ਮੱਦੇਨਜ਼ਰ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਆਵਾਜਾਈ ਵਿੱਚ ਗੜਬੜੀ ਨੂੰ ਰੋਕਣ ਲਈ ਇਕ ਦਿਨ ਲਈ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ।
ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ; ਪੰਜਾਬ ਯੂਨੀਵਰਸਿਟੀ ਦੇ ਬਦਲਾਅ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ
https://www.ptcnews.tv/bhagwant-manns-letter-to-amit-shah-strongly-opposed-the-change-of-punjab-university
#BhagwantMann #AmitShah #PunjabUniversity #Centralization #PunjabiNews

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਰੂਪ ਵਿਚ ਕਿਸੇ ਤਰ੍ਹਾਂ ਦੇ ਬਦਲਾਅ ਨੂੰ ਰੋਕਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਵਿਧਾਨ ਸਭਾ 'ਚ ਮਤਾ ਪਾਸ
https://www.ptcnews.tv/punjab-university-passes-resolution-against-centralization
#Chandigarh #PunjabUniversity #Centralization #AAP #BJPGovernment #PunjabiNews #PTC #VidhanSabha

ਪੰਜਾਬ ਸਰਕਾਰ ਨੇ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਅਧੀਨ ਕਰਨ ਦੇ ਵਿਰੁੱਧ ਮਤਾ ਪਾਰਿਤ ਕਰ ਦਿੱਤਾ ਹੈ।
ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਭੁੱਖ ਹੜਤਾਲ ਵਿੱਢਣਗੇ ਵਿਦਿਆਰਥੀ
#PunjabUniversity #Students #BCom #FinalYear #Protest #newsupdates
https://www.ptcnews.tv/students-will-go-on-a-hunger-strike-against-the-punjab-university-administration

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਬਿਨਾ ਕਿਸੀ ਜਾਣਕਾਰੀ ਦੇ ਪੇਪਰ ਦਾ ਪੈਟਰਨ ਬਦਲ ਦਿੱਤਾ ਜਿਸ ਕਾਰਨ 1700 ਦੇ ਕਰੀਬ ਵਿਦਿਆਰਥੀ ਪੇਪਰ ਪਾਸ ਨਹੀਂ ਕਰ ਪਾਏ ਅਤੇ ਫ਼ੇਲ੍ਹ ਹੋ ਗਏ
PU Election Result: AAP ਵਿਦਿਆਰਥੀ ਵਿੰਗ CYSS ਦੀ ਜਿੱਤ, ਆਯੂਸ਼ ਖਟਕਰ ਬਣੇ PU ਦੇ ਨਵੇਂ ਸਰਤਾਜ
#PUStudentUnionElections #AamAadmiParty #ChhatraYuvaSangharshSamiti #CYSS #PunjabUniversity #Chandigarh #AyushKhatkar #PTCNews #PunjabiNews
https://www.ptcnews.tv/aap-student-wing-cyss-wins-ayush-khatkar-becomes-the-new-president-of-pu/

AAP ਵਿਦਿਆਰਥੀ ਵਿੰਗ CYSS ਦੀ ਜਿੱਤ, ਆਯੂਸ਼ ਖਟਕਰ ਬਣੇ PU ਦੇ ਨਵੇਂ ਸਰਤਾਜ
CYSS ਦੇ ਮੁੱਖ ਉਮੀਦਵਾਰ ਆਯੂਸ਼ ਖਟਕਰ PU ਦੇ ਨਵੇਂ ਸਰਤਾਜ ਬਣ ਗਏ ਹਨ। CYSS ਨੂੰ ਸਭ ਤੋਂ ਵੱਧ 2712 ਵੋਟਾਂ ਮਿਲੀਆਂ ਹਨ। ਦੂਜੇ ਸਥਾਨ 'ਤੇ ਰਹੀ ABVP ਨੂੰ 1763 ਵੋਟਾਂ ਮਿਲੀਆਂ।
ਹਾਈ ਕੋਰਟ ਤੇ ਕਾਨੂੰਨੀ ਪ੍ਰਣਾਲੀ ਨੇ ਹਿੰਦੀ ਅਤੇ ਪੰਜਾਬੀ ਦੀ ਵਰਤੋਂ ਦਾ ਕੀਤਾ ਸਮਰਥਨ
#BarCouncil #Punjab #Haryana #Chandigarh #NationalLegalSeminar #YoungLawyers #PunjabUniversity #Chandigarh #PunjabiNews #PTCNews
https://www.ptcnews.tv/news-in-punjabi/high-court-and-legal-system-supported-the-use-of-hindi-and-punjabi-712230

ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ, ਚੰਡੀਗੜ੍ਹ ਨੇ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ (ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਇਸਦੀ ਸਥਾਪਨਾ ਦੇ 60 ਸਾਲਾਂ ਨੂੰ ਉਜਾਗਰ ਕਰਦੇ ਹੋਏ) ਵਿਖੇ “ਯੰਗ ਲਾਇਰਜ਼: ਟਰਾਂਸਡਿੰਗ ਲੀਗਲ ਬੈਰੀਅਰਜ਼” ਵਿਸ਼ੇ ‘ਤੇ ਰਾਸ਼ਟਰੀ ਕਾਨੂੰਨੀ ਸੈਮੀਨਾਰ 2022 ਦਾ…
ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਟੈਰਰ ਫੰਡਿੰਗ ਦੇ ਇਲਜ਼ਾਮ ਵਿੱਚ ਕੀਤਾ ਗ੍ਰਿਫ਼ਤਾਰ
#PunjabUniversity #TerrorFunding #HarshvirSinghBrar #Bhawanigarh #Sangrur #SpecialCell #PunjabPolice #PunjabiNews #PTCNews
https://www.ptcnews.tv/news-in-punjabi/punjab-university-student-arrested-in-terror-funding-case-712843

ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਟੈਰਰ ਫੰਡਿੰਗ ਦੇ ਮਾਮਲੇ 'ਚ ਗ੍ਰਿਫ਼ਤਾਰ
ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਟੈਰਰ ਫੰਡਿੰਗ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਗਰੂਰ ਦੇ ਭਵਾਨੀਗੜ੍ਹ ਦੇ ਰਹਿਣ ਵਾਲੇ ਹਰਸ਼ਵੀਰ ਸਿੰਘ ਬਰਾੜ ਨੂੰ ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ।
ਪੰਜਾਬੀ ਯੂਨੀਵਰਸਿਟੀ ਵੱਲੋਂ ਵਾਰਿਸ ਸ਼ਾਹ ਦੀ ਜਨਮ ਸ਼ਤਾਬਦੀ ਮੌਕੇ ਪੁਸਤਕ ਮੇਲੇ ਦਾ ਆਯੋਜਨ
#Punjab #BookFair #PublicationBureau #PunjabUniversity #PunjabiNews #PTCNews
https://www.ptcnews.tv/news-in-punjabi/punjabi-university-organizes-book-fair-on-waris-shah-birth-centenary-712948

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੇਲੇ ਲਗਦੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਪਰ ਪੁਸਤਕਾਂ ਦਾ ਮੇਲਾ ਸ਼ਾਇਦ ਹੀ ਤੁਸੀਂ ਪਹਿਲਾਂ ਕਦੇ ਦੇਖਿਆ ਹੋਵੇ। ਅਜਿਹੇ ਹੀ ਇਕ ਪੁਸਤਕ ਮੇਲੇ ਦਾ ਆਯੋਜਨ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਕੀਤਾ ਗਿਆ।
ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਕੋਰੋਨਾ ਪਾਜ਼ੀਟਿਵ, ਅਮਰੀਕਾ ਤੋਂ ਪਰਤਿਆ ਸੀ ਨੌਜਵਾਨ
https://www.ptcnews.tv/news-in-punjabi/punjab-university-student-tests-covid-positive-quarantined-715715
#quarantined #punjabUniversity #punjabUniversitystudent #Chandigarh #Coronavirus #Studentinquarantine #PunjabLatestNews #PTCNews

- ਪੰਜਾਬ ਯੂਨੀਵਰਸਿਟੀ ‘ਚ ਹਿੱਸੇਦਾਰੀ ‘ਤੇ CM ਮਾਨ ਸਖ਼ਤ
- ਹਰਿਆਣਾ ਦੇ ਮੁੱਖ ਮੰਤਰੀ ਨਾਲ ਨਹੀਂ ਬਣੀ ਸਹਿਮਤੀ
#Punjab #Haryana #PunjabUniversity #LatestNews #PunjabiNews #PunjabNews #CMBhagwantMann
https://www.ptcnews.tv/news-in-punjabi/panjab-university-from-which-haryana-withdrew-its-hand-why-are-they-asking-for-a-part-in-it-know-the-whole-matter-726050

ਜਿਸ Panjab University ਤੋਂ ਹਰਿਆਣਾ ਨੇ ਪਿੱਛੇ ਖਿੱਚ ਲਿਆ ਸੀ ਹੱਥ; ਮੁੜ੍ਹ ਕਿਉਂ ਉਸ 'ਚ ਮੰਗ ਰਹੀ ਹਿੱਸਾ? ਜਾਣੋ ਪੂਰਾ ਮਾਮਲਾ
ਸਾਲ 1970 ਵਿੱਚ ਬੰਸੀਲਾਲ ਹਰਿਆਣਾ ਦੇ ਮੁੱਖ ਮੰਤਰੀ ਸਨ, ਜਦੋਂ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪੰਜਾਬ ਯੂਨੀਵਰਸਿਟੀ ਤੋਂ ਆਪਣਾ ਹਿੱਸਾ ਕੱਢ ਵਾਪਸ ਲੈ ਲਿਆ ਅਤੇ ਆਪਣੇ ਸੂਬੇ ਦੇ ਕਾਲਜਾਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਜੋੜ ਦਿੱਤਾ।