ਹਰਿਆਣਾ: 1 ਅਪ੍ਰੈਲ 2023 ਤੋਂ ਹਿੰਦੀ 'ਚ ਮਿਲਣਗੇ ਅਦਾਲਤੀ ਹੁਕਮ
#Court #orders #Haryana #Hindi #OfficialLanguageAmendmentAct #PunjabiNews #LatestNews
https://www.ptcnews.tv/news-in-punjabi/haryana-from-april-court-orders-will-be-available-in-hindi-714533

PTC News
ਹਰਿਆਣਾ: 1 ਅਪ੍ਰੈਲ 2023 ਤੋਂ ਹਿੰਦੀ 'ਚ ਮਿਲਣਗੇ ਅਦਾਲਤੀ ਹੁਕਮ
ਹਰਿਆਣਾ ਵਿੱਚ ਹੁੁਣ ਅਦਾਲਤੀ ਹੁਕਮ ਅੰਗਰੇਜ਼ੀ ਵਿੱਚ ਨਹੀਂ ਸਗੋਂ ਹਿੰਦੀ ਵਿੱਚ ਮਿਲਣਗੇ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਹਰਿਆਣਾ ਸਰਕਾਰ ਦੁਆਰਾ ਹਿੰਦੀ ਰਾਜ ਭਾਸ਼ਾ ਸੋਧ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ 1 ਅਪ੍ਰੈਲ 2023 ਤੋਂ ਇਹ ਪ੍ਰਣਾਲੀ ਸੂਬੇ ਵਿੱਚ ਲਾਗੂ ਹੋ ਜਾਵੇਗੀ।