ED ਨੇ ਛਾਪੇਮਾਰੀ ਦੌਰਾਨ ਸਤੇਂਦਰ ਜੈਨ ਦੇ ਸਹਿਯੋਗੀ ਤੋਂ 2.85 ਕਰੋੜ ਰੁਪਏ ਨਕਦ, 1.80 ਕਿਲੋ ਸੋਨਾ ਜ਼ਬਤ ਕੀਤਾ
https://www.ptcnews.tv/ed-seizes-rs-2-85-cr-cash-1-80-kg-gold-from-satyendar-jains-aide-during-raid/
#EnforcementDirectorate #GoldCoins #Cash #HealthMinister #SatyendraJain #PMLA #News

PTC News
ED ਨੇ ਛਾਪੇਮਾਰੀ ਦੌਰਾਨ ਸਤੇਂਦਰ ਜੈਨ ਦੇ ਸਹਿਯੋਗੀ ਤੋਂ 2.85 ਕਰੋੜ ਰੁਪਏ ਨਕਦ, 1.80 ਕਿਲੋ ਸੋਨਾ ਜ਼ਬਤ ਕੀਤਾ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਸੋਮਵਾਰ ਨੂੰ ਦਿਨ ਭਰ ਦੀ ਛਾਪੇਮਾਰੀ ਦੌਰਾਨ ਸਿਹਤ ਮੰਤਰੀ ਸਤੇਂਦਰ ਜੈਨ ਦੇ ਸਹਿਯੋਗੀਆਂ ਤੋਂ 2.85 ਕਰੋੜ ਰੁਪਏ ਦੀ ਨਕਦੀ ਅਤੇ 1.80 ਕਿਲੋਗ੍ਰਾਮ ਵਜ਼ਨ ਦੇ 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਹਨ।
ਠੇਕੇ ਤੋਂ ਸ਼ਰਾਬ ਦੀਆਂ ਬੋਤਲਾਂ ਸਮੇਤ ਡੇਢ ਲੱਖ ਰੁਪਏ ਦੀ ਲੁੱਟ, ਘਟਨਾ ਸੀਸੀਟੀਵੀ 'ਚ ਕੈਦ
#Robbery #cash #liquorbottles #tavern #CCTV #police #punjabinews #ptcnews
https://www.ptcnews.tv/robbery-of-cash-and-liquor-bottles-from-the-contract-incident-caught-on-cctv

ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਨੇੜੇ ਦੀਵਾਲੀ ਦੀ ਰਾਤ ਨੂੰ ਖੁੱਲ੍ਹੇ ਇੱਕ ਸ਼ਰਾਬ ਦੇ ਠੇਕੇ ਤੋਂ ਸ਼ਰਾਰਤੀ ਅਨਸਰਾਂ ਨੇ ਠੇਕਾ ਕਰਮਚਾਰੀਆਂ ਦੀ ਕੁੱਟਮਾਰ ਕਰ ਕੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਅਤੇ ਨਕਦੀ ਲੁੱਟ ਲਈ।