ਹਰਿਆਣਾ ਦੇ ਮਸ਼ਹੂਰ IAS ਅਸ਼ੋਕ ਖੇਮਕਾ ਖਿਲਾਫ ਦਰਜ FIR 'ਤੇ ਉੱਠੇ ਸਵਾਲ, ਹਾਈਕੋਰਟ 'ਚ ਪਟੀਸ਼ਨ ਦਾ ਨਿਪਟਾਰਾ
#PanchkulaPolice #FIR #CorruptionPreventionAct #Haryana #IASOfficer #AshokKhemka #PunjabiNews #PTCNews
https://www.ptcnews.tv/news-in-punjabi/questions-raised-on-fir-registered-against-haryana-ias-ashok-khemka-713516

PTC News
ਹਰਿਆਣਾ ਦੇ ਮਸ਼ਹੂਰ IAS ਅਸ਼ੋਕ ਖੇਮਕਾ ਖਿਲਾਫ ਦਰਜ FIR 'ਤੇ ਉੱਠੇ ਸਵਾਲ, ਹਾਈਕੋਰਟ 'ਚ ਪਟੀਸ਼ਨ ਦਾ ਨਿਪਟਾਰਾ
ਪੰਚਕੂਲਾ ਪੁਲਿਸ ਨੇ 26 ਅਪ੍ਰੈਲ ਨੂੰ ਹਰਿਆਣਾ ਦੇ ਮਸ਼ਹੂਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਸੀ। ਪਰ ਹੁਣ ਇਸ ਐਫਆਈਆਰ ਦੀ ਕਾਨੂੰਨੀ ਯੋਗਤਾ 'ਤੇ ਸਵਾਲ ਖੜ੍ਹੇ ਹੋ ਗਏ ਹਨ।