ਗਲ਼ੀ 'ਚ ਖੜ੍ਹੇ ਹੋਣ ਨੂੰ ਲੈ ਕੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ
https://www.ptcnews.tv/news-in-punjabi/the-youth-was-shot-dead-716117
#Punjabinews #latestnews #PTCNEWS #crimenews #youthmurder #Amritsar #Police #investigate

PTC News
ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ
ਪੰਜਾਬ ਵਿਚ ਗ਼ੈਰ ਸਮਾਜਿਕ ਅਨਸਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕਤਲ, ਲੁੱਟ-ਖੋਹ ਤੇ ਹੋਰ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਮਨ ਐਵੇਨਿਊ ਦਾ ਹੈ ਜਿਥੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਬਾਈਕ ਸਵਾਰਾਂ ਨੇ ਦੁਕਾਨ ਮਾਲਕ ਤੇ ਗਾਹਕ ਨੂੰ ਲੁੱਟਿਆ, ਹਵਾਈ ਫਾਇਰ ਕਰਦੇ ਫ਼ਰਾਰ ਹੋਏ ਲੁਟੇਰੇ
https://www.ptcnews.tv/news-in-punjabi/the-shop-owner-and-the-customer-were-robbed-by-a-biker-716290
#Punjabnews #PTCNews #LatestNews #crimenews #looted #firing #police #investigate

ਪੰਜਾਬ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਗ਼ੈਰ ਸਮਾਜਿਕ ਅਨਸਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਲੰਧਰ ਦੇ ਥਾਣਾ ਦੋ ਅਧੀਨ ਪੈਂਦੇ ਕਪੂਰਥਲਾ ਚੌਕ ਨੇੜੇ ਗੋਲੀਬਾਰੀ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ।
ਲਾਇਸੰਸੀ ਰਿਵਾਲਵਰ ਨਾਲ ਵਿਅਕਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ
https://www.ptcnews.tv/news-in-punjabi/the-person-shot-himself-with-a-licensed-revolver-716308
#Punjabnews #LatestNews #PTCNEWS #crimenews #personshothimself #police #investigate

ਹੁਸ਼ਿਆਰਪੁਰ ਦੇ ਫਗਵਾੜਾ ਮਾਰਗ ਉਤੇ ਸਥਿਤ ਮੁਹੱਲਾ ਮਾਊਂਟ ਐਵੀਨਿਉ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਖ਼ੁਦ ਨੂੰ ਘਰ ਵਿਚ ਹੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਰਘੂਵੀਰ ਸਿੰਘ ਵਜੋਂ ਹੋਈ ਹੈ ਜੋ ਕਿ ਖੇਤੀਬਾੜੀ ਤੇ ਜ਼ਮੀਨਾਂ ਦੀ ਖ਼ਰੀਦੋ ਫ਼ਰੋਖਤ ਦਾ ਕੰਮ ਕਰਦਾ ਸੀ।
ਸ਼ੱਕੀ ਦੀ ਕੁੱਟਮਾਰ 'ਤੇ ਮਾਮਲਾ ਦਰਜ, ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ 'ਚ ਆਈ
https://www.ptcnews.tv/news-in-punjabi/a-video-of-beating-a-young-man-on-a-motorbike-has-gone-viral-a-case-has-been-registered-by-the-police-716323
#Punjabnews #LatestNews #crimenews #youthbeating #police #investigate

ਸ਼ੱਕੀ ਦੀ ਕੁੱਟਮਾਰ ਮਗਰੋਂ ਪੁਲਿਸ ਨੇ ਮਾਮਲਾ ਕੀਤਾ ਦਰਜ, ਪੁਲਿਸ ਦੀ ਕਾਰਵਾਈ 'ਤੇ ਖੜ੍ਹੇ ਹੋਏ ਸਵਾਲ
ਬਠਿੰਡਾ ਦੇ ਨਾਲ ਲੱਗਦੇ ਪਿੰਡ ਗੁਰੂਸਰ ਸਹਨੇਵਾਲਾ ਤੋਂ ਇਕ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਉਸ ਦੇ ਉਪਰ ਦੋਸ਼ ਹੈ ਕਿ ਉਹ ਖੇਤਾਂ ਵਿਚੋਂ ਮੋਟਰ ਤੋਂ ਚੋਰੀ ਕਰਨ ਦੇ ਮਕਸਦ ਨਾਲ ਆਇਆ ਸੀ।
6 ਬੱਚੇ ਨੇ ਕਲਾਸ ਦੌਰਾਨ ਅਧਿਆਪਕਾ ਨੂੰ ਮਾਰੀ ਗੋਲ਼ੀ
https://www.ptcnews.tv/news-in-punjabi/6-children-shot-the-teacher-during-the-class-716383
#Punjabinews #latestnews #crimenews #studentfiringinclass #teacherinjured #police #investigate

ਅਮਰੀਕਾ ਦੇ ਵਰਜੀਨੀਆ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 6 ਸਾਲ ਦੇ ਬੱਚੇ ਨੇ ਆਪਣੀ ਜਮਾਤ ਵਿੱਚ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਕਲਾਸ 'ਚ ਪੜ੍ਹਾ ਰਹੀ ਅਧਿਆਪਕਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਵਰਜੀਨੀਆ ਦੇ ਰਿਚਨੇਕ ਐਲੀਮੈਂਟਰੀ…
ਪੁਲਿਸ ਤੇ ਮਸ਼ਕੂਕ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇਕ ਹਮਲਾਵਰ ਜ਼ਖ਼ਮੀ
https://www.ptcnews.tv/news-in-punjabi/encounter-between-police-and-mashkook-gangsters-one-attacker-injured-717062
#PunjabNews #LatestNews #PTCNews #Encounter #police #suspectedgangsters #investigate

ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਕਸਬੇ ਵਿਚੋਂ ਪੁਲਿਸ ਤੇ ਮਸ਼ਕੂਕ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਤੇ ਮਸ਼ਕੂਕ ਗੈਂਗਸਟਰਾਂ ਵਿਚਾਲੇ ਹੋਏ ਇਸ ਮੁਕਾਬਲੇ 'ਚ ਇਕ ਹਮਲਾਵਰ ਜ਼ਖ਼ਮੀ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਵੈਨ ਦੀ ਟੱਕਰ ਨਾਲ 6 ਸਾਲਾ ਬੱਚੀ ਦੀ ਮੌਤ, ਮੌਕੇ ਤੋਂ ਫ਼ਰਾਰ ਹੋਏ ਪੁਲਿਸ ਮੁਲਾਜ਼ਮ
https://www.ptcnews.tv/news-in-punjabi/a-6-year-old-girl-died-in-a-collision-with-a-police-van-policemen-fled-the-scene-717108
#Policevan #accident #sixyeargirldies #police #investigate #PunjabiNews #PTCNews #LatestNews

ਸੇਵਾ ਸੁਰੱਖਿਆ ਸਹਿਯੋਗ ਦੇਣ ਦਾ ਦਾਅਵਾ ਕਰਨ ਵਾਲੀ ਗੁਰੂਗ੍ਰਾਮ ਪੁਲਿਸ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪੁਲਿਸ ਦੀ ਐਮਰਜੈਂਸੀ ਰਿਸਪਾਂਸ ਵਹੀਕਲ (ਈ.ਆਰ.ਵੀ.) ਨੇ ਹੱਸਦੇ-ਖੇਡਦੇ ਪਰਿਵਾਰ 'ਚ ਸੱਥਰ ਵਿਛਾ ਦਿੱਤੇ। ਫਰੀਦਾਬਾਦ ਤੋਂ ਗੁਰੂਗ੍ਰਾਮ ਵੱਲ ਗਲਤ ਦਿਸ਼ਾ 'ਚ ਆ ਰਹੀ ERV ਗੱਡੀ ਨੇ ਤੇਜ਼ ਰਫਤਾਰ ਨਾਲ ਆ ਰਹੀ ਗੱਡੀ…
ਗਣਤੰਤਰ ਦਿਵਸ ਤੋਂ ਪਹਿਲਾਂ ਪੁਲਿਸ ਦੀ ਛਾਪੇਮਾਰੀ, ਪੀਜੀ 'ਚ ਰਹਿੰਦੇ ਮੁੰਡੇ-ਕੁੜੀਆਂ ਦੀ ਕੀਤੀ ਵੈਰੀਫਿਕੇਸ਼ਨ
https://www.ptcnews.tv/news-in-punjabi/police-raid-ahead-of-republic-day-717238
#policeraid #policerainonPG #investigate #crimenews #Punjabinews #PTCNews #LatestNews

26 ਜਨਵਰੀ ਦਿਹਾੜੇ ਉਤੇ ਬਠਿੰਡਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਸੁਰੱਖਿਆ ਦੇ ਮੱਦੇਨਜ਼ਰ ਅੱਜ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਜੀਤ ਰੋਡ ਉਪਰ ਸਥਿਤ ਪੇਇੰਗ ਗੈਸਟ ਹਾਊਸ ਦੀ ਚੈਕਿੰਗ ਕੀਤੀ ਗਈ।
ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਖ਼ਿਲਾਫ਼ ਵਿਜੀਲੈਂਸ ਦਾ ਸ਼ਿਕੰਜਾ, ਰਿਕਾਰਡ ਕੀਤਾ ਤਲਬ
https://www.ptcnews.tv/news-in-punjabi/vigilance-harassment-against-former-health-secretary-ajoy-sharma-recorded-summons-717699
#formerhealthsecretaryAjoySharma #Vigilance #investigate #PunjabiNews #LatestNews #PTCNews

ਪੰਜਾਬ ਵਿਜੀਲੈਂਸ ਨੇ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਖ਼ਿਲਾਫ਼ ਪੰਜਾਬ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਪੰਜਾਬ 'ਚ ਮੁਹੱਲਾ ਕਲੀਨਿਕਾਂ ਦੇ ਨਾਲ ਜੁੜੀ ਇਕ ਨਿੱਜੀ ਲੈਬੋਰਟਰੀ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਨਸ਼ੇ 'ਚ ਟੁੱਨ ਲੜਕੀ ਨੇ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਹੱਥੋਪਾਈ, ਵੀਡੀਓ ਵਾਇਰਲ
https://www.ptcnews.tv/news-in-punjabi/drunk-girl-scuffles-with-police-personnel-video-goes-viral-718280
#Drunkgirlandboy #uproar #Highvoltagedrama #police #investigate #videoviral #PTCNews #LatestNews

ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਨੇੜੇ ਥਾਣਾ ਕੈਂਟ ਏਰੀਏ 'ਚ ਇਕ ਜੋੜੇ ਵੱਲੋਂ ਸ਼ਰੇਆਮ ਪੁਲਿਸ ਅਧਿਕਾਰੀ ਨਾਲ ਕੀਤੀ ਗਈ ਹੱਥੋਪਾਈ ਦੇ ਮਾਮਲੇ ਵਿਚ ਵਾਇਰਲ ਹੋਈ ਵੀਡੀਓ ਮਗਰੋਂ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ।