ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਵਾਨਾਂ ਵੱਲੋਂ ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਸੱਦਾ
#PunjabNews #LatestNews #Scholar #protection #water #WorldEnvironmentDay
https://www.ptcnews.tv/scholars-call-for-protection-of-soil-water-and-air-on-the-occasion-of-world-environment-day/

PTC News
ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਵਾਨਾਂ ਵੱਲੋਂ ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਸੱਦਾ
ਪਿੰਗਲਵਾੜਾ ਦੇ ਬਾਣੀ ਭਗਤ ਪੂਰਨ ਸਿੰਘ ਦੇ 118ਵਾਂ ਜਨਮ ਦਿਹਾੜੇ ਸਬੰਧੀ ਕਰਵਾਏ ਸਮਾਗਮ ਜੋ ਕਿ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸੀ ਮੌਕੇ ਬੋਲਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੱਦਾ ਦਿੱਤਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਹਰ ਮਨੁੱਖ 5 ਰੁੱਖ ਲਗਾਵੇ।
ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਲਈ ਦਿੱਲੀ ਹਵਾਈ ਅੱਡੇ 'ਤੇ ਇਲੈਕਟ੍ਰਿਕ ਵਾਹਨ ਕੀਤੇ ਤਾਇਨਾਤ
#DelhiInternationalAirportLimited #DIAL #ElectricVehicles #GreenTransportProgramme #WorldEnvironmentDay #PunjabiNews #PTCNews
https://www.ptcnews.tv/electric-vehicles-deployed-at-delhi-airport-to-reduce-greenhouse-gas-emissions

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਜੋ ਦਿੱਲੀ ਦੇ ਹਵਾਈ ਅੱਡੇ ਦਾ ਸੰਚਾਲਨ ਅਤੇ ਪ੍ਰਬੰਧਨ ਕਰਦੀ ਹੈ, ਨੇ 57 ਇਲੈਕਟ੍ਰਿਕ ਵਾਹਨ (EVs) ਤਾਇਨਾਤ ਕੀਤੇ ਹਨ।
Environment gifts everything needed for human life to survive on planet Earth !
#WorldEnvironmentDay #WorldEnvironmentDay2023 #motherearth #environmentdaywishes #environmentdayquotes #BeatPlasticPollution
https://www.ptcnews.tv/lifestyle/world-environment-day-2023-wishes-quotes-images-to-share-with-your-loved-ones-726027

World Environment Day 2023: Wishes, quotes, images to share with your loved ones
World Environment Day is celebrated with a different theme every year and the one for this year is already decided. The theme for World Environment Day 2023 is
ਕੁਦਰਤ ਨਾਲ ਮੋਹ ਅਜਿਹਾ ਵੀ ਨੌਜਵਾਨਾਂ ਨੇ ਬਾਗ 'ਚ ਬਦਲਿਆ ਸਮਸ਼ਾਨ ਘਾਟ
#Banur #cremationground #Garden #nursery #WorldEnvironmentDay #PTCNews
https://www.ptcnews.tv/news-in-punjabi/youth-has-turned-the-cremation-ground-into-a-garden-at-banur-726062

ਇਨ੍ਹਾਂ ਨੌਜਵਾਨਾਂ ਦਾ ਕੁਦਰਤ ਨਾਲ ਮੋਹ ਅਜਿਹਾ ਕਿ ਬਾਗ 'ਚ ਬਦਲਿਆ ਸਮਸ਼ਾਨ ਘਾਟ
ਕੁਝ ਨੌਜਵਾਨਾਂ ਨੂੰ ਕੁਦਰਤ ਦਾ ਮੋਹ ਅਜਿਹਾ ਹੋਇਆ ਕਿ ਸ਼ਮਸ਼ਾਨ ਘਾਟ ਨੂੰ ਬਗੀਚੇ ਵਿੱਚ ਬਦਲ ਦਿੱਤਾ। ਇਨ੍ਹਾਂ ਹੀ ਨਹੀਂ ਲੋਕਾਂ ਨੂੰ ਮੁਫ਼ਤ ‘ਚ ਬੂਟੇ ਵੀ ਦਿੰਦੇ ਹਨ। ਦੱਸ ਦਈਏ ਕਿ ਇਹ ਨੌਜਵਾਨ ਬਨੂੜ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਵੱਲੋਂ ਸ਼ਮਸ਼ਾਨ ਘਾਟ ‘ਚ ਨਰਸਰੀ ਤਿਆਰ ਕੀਤੀ ਗਈ ਹੈ।