ਐਲਨ ਮਸਕ ਵੱਲੋਂ ਟਵਿੱਟਰ ਦੇ CEO ਪਰਾਗ ਅਗਰਵਾਲ ਬਰਖਾਸਤ, ਇਕ ਅਧਿਕਾਰੀ ਨੂੰ ਇਮਾਰਤ 'ਚੋਂ ਕੱਢਿਆ ਬਾਹਰ
https://www.ptcnews.tv/twitter-ceo-parag-agarwal-fired-by-elon-musk/
#Punjabinews #latestnews #PTCNEWS #Twitter #ElonMusk #CEO #ParagAgarwal #dismissed
https://www.ptcnews.tv/twitter-ceo-parag-agarwal-fired-by-elon-musk/
#Punjabinews #latestnews #PTCNEWS #Twitter #ElonMusk #CEO #ParagAgarwal #dismissed
PTC News
ਐਲਨ ਮਸਕ ਵੱਲੋਂ ਟਵਿੱਟਰ ਦੇ CEO ਪਰਾਗ ਅਗਰਵਾਲ ਬਰਖਾਸਤ
ਟਵਿਟਰ ਦੇ ਨਵੇਂ ਮਾਲਕ ਬਣਦੇ ਹੀ ਐਲਨ ਮਸਕ ਨੇ ਇਸ ਸੋਸ਼ਲ ਮੀਡੀਆ ਕੰਪਨੀ ਦੇ ਚਾਰ ਉੱਚ ਅਧਿਕਾਰੀਆਂ ਨੂੰ ਹਟਾ ਦਿੱਤਾ ਹੈ। ਇਨ੍ਹਾਂ ਵਿੱਚ ਭਾਰਤੀ ਮੂਲ ਦੇ CEO ਪਰਾਗ ਅਗਰਵਾਲ, ਕਾਨੂੰਨੀ ਮਾਮਲਿਆਂ ਦੇ ਕਾਰਜਕਾਰੀ ਅਧਿਕਾਰੀ ਵਿਜੇ ਗੱਡੇ, ਮੁੱਖ ਵਿੱਤੀ ਅਧਿਕਾਰੀ ਨੇਦ ਸਹਿਗਲ ਅਤੇ ਜਨਰਲ ਕੌਂਸਲ ਸਿਆਨ ਏਜੰਟ ਸ਼ਾਮਲ ਹਨ। ਇਸ ਮਾਮਲੇ…
300 ਕੋਰੋਨਾ ਯੋਧਿਆਂ ਉਤੇ ਪਈ ਹਰੇ ਪੈੱਨ ਦੀ ਵੱਡੀ ਮਾਰ
https://www.ptcnews.tv/news-in-punjabi/corona-warrior-dismissed-after-two-and-a-half-years-of-service-711449
#punjabinews #latestnews #PTCNEWS #coronawarriors #outsourcestaff #dismissed
https://www.ptcnews.tv/news-in-punjabi/corona-warrior-dismissed-after-two-and-a-half-years-of-service-711449
#punjabinews #latestnews #PTCNEWS #coronawarriors #outsourcestaff #dismissed
PTC News
ਢਾਈ ਸਾਲ ਦੀਆਂ ਸੇਵਾਵਾਂ ਮਗਰੋਂ ਕੋਰੋਨਾ ਯੋਧੇ ਬਰਖ਼ਾਸਤ
ਸਿਹਤ ਵਿਭਾਗ ਵੱਲੋਂ ਕੋਰੋਨਾ ਕਾਲ ਦੌਰਾਨ ਵਿਭਾਗ ਦੀਆਂ ਲੈਬਾਰਟਰੀਆਂ ਵਿਚ ਤਾਇਨਾਤ ਕੀਤੇ ਗਏ ਆਊਟਸੋਰਸ ਸਟਾਫ ਨੂੰ ਸਰਕਾਰ ਨੇ ਪੱਕਾ ਕਰਨ ਦੀ ਬਜਾਏ ਬਰਖਾਸਤ ਕਰ ਦਿੱਤਾ ਹੈ। ਕੋਰੋਨਾ ਕਾਲ ਦੌਰਾਨ ਕੋਵਿਡ ਟੈਸਟ ਕਰਨ ਲਈ ਸਥਾਪਤ ਵੀਡੀਆਰਐੱਲ ਲੈਬਾਰਟੀਆਂ ਵਿੱਚ ਆਊਟਸੋਰਸ ਕਰਦੇ ਸਟਾਫ਼ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਡੇਰਾ ਮੁਖੀ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ, ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਿਜ
#punjabinews #latestnews #HighCourt #petition #dismissed #Derachief #GurmeetRamRahim
https://www.ptcnews.tv/news-in-punjabi/high-court-gives-big-relief-to-dera-chief-712314

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਿਜ ਕਰ ਦਿੱਤਾ ਹੈ। ਸੁੁਣਵਾਈ ਦੌਰਾਨ ਹਾਈਕੋਰਟ ਦਾ ਕਹਿਣਾ ਹੈ ਕਿ ਜਨਹਿੱਤ ਪਟੀਸ਼ਨ ਦੀ ਮੇਂਟੇਰੇਬਿਲਿਟੀ ਉੱਤੇ ਸਵਾਲ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਦੀ ਪਾਰਟੀ 'ਚੋਂ ਮੁੱਢਲੀ ਮੈਂਬਰਸ਼ਿਪ ਕੀਤੀ ਖ਼ਾਰਿਜ
https://www.ptcnews.tv/news-in-punjabi/shiromani-akali-dal-dismissed-jagmeet-brar-initial-membership-from-the-party-714270
#ShiromaniAkaliDal #disciplinarycommittee #JagmeetSinghBrar #membership #dismissed #SikandarSinghMaluka

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ (Jagmeet Brar) ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਪਾਰਟੀ ਵਿਚੋਂ ਮੁੱਢਲੀ ਮੈਂਬਰਸ਼ਿਪ ਖ਼ਾਰਿਜ ਕਰ ਦਿੱਤੀ ਹੈ। ਜਗਮੀਤ ਬਰਾੜ ਅਨੁਸ਼ਾਸਨੀ ਕਮੇਟੀ ਅੱਗੇ ਅੱਜ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਦਲ 'ਚੋਂ ਛੁੱਟੀ…
ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਕੇਸ 'ਚ ਹਾਈਕੋਰਟ ਨੇ ਬੋਨੀ ਨੂੰ ਦਿੱਤਾ ਵੱਡਾ ਝਟਕਾ
#Akalileader #BikramSinghMajithia #HighCourt #AmarpalBoni #Petition #dismissed
#PunjabiNews #LatestNews
https://www.ptcnews.tv/news-in-punjabi/case-of-akali-leader-bikram-majithia-the-high-court-gave-a-big-blow-to-boney-715150

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਗਵਾਹ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਅਮਰਪਾਲ ਬੋਨੀ ਨੇ ਸਿਰਫ਼ ਸਿਕਿਉਰਟੀ ਲੈਣ ਲਈ ਬਿਆਨ ਦਿੱਤੇ ਸਨ ਅਤੇ ਕੋਰਟ ਨੇ ਸਾਰੇ ਤੱਥਾਂ ਦੀ ਜਾਂਚ ਕੀਤੀ ਹੈ।
ਸੁਪਰੀਮ ਕੋਰਟ ਨੇ ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਸਬੰਧਤ ਜਨਹਿੱਤ ਪਟੀਸ਼ਨ ਕੀਤੀ ਖਾਰਜ
#SupremeCourt #Dismissed #PublicInterestLitigation #Dispute #NewBuildingParliamentHouse #punjabinews #ptcnews
https://www.ptcnews.tv/news-in-punjabi/supreme-court-rejected-petition-demanding-president-to-inaugurate-new-parliament-725550

ਸੁਪਰੀਮ ਕੋਰਟ ਨੇ ਰਾਸ਼ਟਰਪਤੀ ਤੋਂ ਨਵੀਂ ਸੰਸਦ ਦਾ ਉਦਘਾਟਨ ਕਰਨ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦ
ਸੁਪਰੀਮ ਕੋਰਟ ਨੇ ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਸਬੰਧਤ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ ਹੈ।