ਹਿੰਮਤ ਅੱਗੇ ਹਾਰੀ ਅਪਾਹਜਤਾ, ਦੇਸੀ ਜੁਗਾੜ ਨਾਲ ਤਿਆਰ ਕੀਤੇ ਜਿਮ 'ਚ ਅਨੇਕਾਂ ਬੱਚੇ ਕਰਦੇ ਨੇ ਪ੍ਰੈਕਟਿਸ
https://www.ptcnews.tv/disability-in-the-face-of-courage-many-children-practice-in-the-gym-prepared-with-indigenous-struggles/
#Punjabinews #latestnews $Hoshiarpur #gym #Disability #Practice

PTC News
ਹਿੰਮਤ ਅੱਗੇ ਹਾਰੀ ਅਪਾਹਜਤਾ, ਦੇਸੀ ਜੁਗਾੜ ਨਾਲ ਤਿਆਰ ਕੀਤੇ ਜਿਮ 'ਚ ਅਨੇਕਾਂ ਬੱਚੇ ਕਰਦੇ ਨੇ ਪ੍ਰੈਕਟਿਸ
ਹੁਸ਼ਿਆਰਪੁਰ ਵਿੱਚ ਕੋਰੋਨਾ ਸਮੇਂ ਦੌਰਾਨ ਇਕ ਵਿਅਕਤੀ ਨੇ ਦੇਸੀ ਜੁਗਾੜ ਲਗਾ ਕੇ ਦੇਸੀ ਜਿਮ ਤਿਆਰ ਕੀਤਾ ਜਿਸ ਵਿੱਚ ਅਨੇਕਾਂ ਬੱਚੇ ਪ੍ਰੈਕਟਿਸ ਕਰਦੇ ਹਨ। ਇਸ ਜਿਮ ਨੂੰ ਤਿਆਰ ਕਰਨ ਲਈ ਨਾ-ਮਾਤਰ ਹੀ ਪੈਸੇ ਲੱਗੇ ਹਨ ਤੇ ਇਹ ਸਹੂਲਤਾਂ ਨੂੰ ਭਰਪੂਰ ਜਿਮ ਹੈ। ਬੱਚੇ ਇਸ ਨੂੰ ਜਿਮ ਨੂੰ ਕਾਫੀ ਉਤਸ਼ਾਹ ਨਾਲ ਵਰਤਦੇ ਹਨ।
ਵਰਕਆਊਟ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸੱਤਵੀਂ ਮੌਤ, ਇਨ੍ਹਾਂ ਅਦਾਕਾਰਾਂ ਦੀ ਵੀ ਹੋ ਚੁੱਕੀ ਹੈ ਮੌਤ
#RenownedActor #SiddhantVirSuryavanshi #SufianaIshqMera #PassesAway #Gym #HeartAttack #PunjabiNews #PTCNews
https://www.ptcnews.tv/news-in-punjabi/seventh-death-due-to-heart-attack-during-workout-these-actors-have-also-died-712159

'ਸੂਫੀਆਨਾ ਇਸ਼ਕ ਮੇਰਾ' 'ਚ ਅਭਿਨੈ ਕਰਨ ਵਾਲੇ ਮਸ਼ਹੂਰ ਅਭਿਨੇਤਾ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿੰਮ 'ਚ ਵਰਕਆਊਟ ਦੌਰਾਨ ਅਦਾਕਾਰਾ ਦੀ ਸਿਹਤ ਅਚਾਨਕ ਵਿਗੜਨ ਲੱਗੀ।